logo

Pehle Lalkare Naal Main Dar Gai

logo
الكلمات
ਬੁੱਰਰੜਾ

ਪਿਹਲੇ ਲਲਕਾਰੇ ਨਾਲ ਮੈਂ ਡਰ ਗਈ(ਬੁੱਰਰੜਾ)

ਦੂਜੇ ਲਲਕਾਰੇ ਵਿਚ ਅੰਦਰ ਵੜ ਗਈ

ਤੀਜੇ ਲਲਕਾਰੇ ਨਾਲ ਨੌਂ ਮੇਰਾ ਲੇ ਕ

ਸਿਧਾ ਆਨ ਕੇ ਦਰਾ ਦੇ ਵਿਚ ਵੱਜੇਯਾ

ਨੀ ਪੱਟੂ ਫਿਰਦਾ - ਫਿਰਦਾ ਸ਼ਰਾਬ ਨਾਲ ਰਜੇਯਾ

ਨੀ ਪੱਟੂ ਫਿਰਦਾ

ਓ ਪਿਹਲਾ ਕੱਮ ਵੇਲਿਆ ਨੇ ਵੈਲ ਖੱਟਣੇ

ਨੀ ਦੂਜਾ ਕੱਮ ਬੋਤਲ਼ਾਂ ਦੇ ਡੱਟ ਪੱਟਨੇ

ਹਾਏ ਤੀਜਾ ਕੱਮ ਲੈਣੀ ਆਪਾ ਮੁੱਲ ਦੀ ਲਡ਼ਾਈ

ਕੋਈ ਆਨ ਕੇ ਮਾਈ ਦਾ ਲਾਲ ਟੱਕਰੇ

ਨੀ ਤੇਰੇ ਦਰ ਤੇ - ਦਰ ਤੇ ਬਲੂੰਡਾ ਮੁੰਡਾ ਬਕਰੇ

ਨੀ ਤੇਰੇ ਦਰ ਤੇ

ਚਰਖੀ ਤਰਿੰਝਣਾ ਚ ਡੇਹਨੋ ਹੱਟ ਗਈ

ਹਾਰ ਤੇ ਸ਼ਿੰਗਾਰ ਲਾ ਕ ਬੇਹਨੋ ਹੱਟ ਗਈ

ਚਰਖੀ ਤਰਿੰਝਣਾ ਚ ਡੇਹਨੋ ਹੱਟ ਗਈ

ਹਾਰ ਤੇ ਸ਼ਿੰਗਾਰ ਲਾ ਕ ਬੇਹਨੋ ਹੱਟ ਗਈ

ਸਾਰਾ - ਸਾਰਾ ਦਿਨ ਸਾਡੀ ਗਲੀ ਵਿਚ ਗੇੜੇ

ਬਿਨਾ ਕੱਮ ਤੋਂ ਫਿਰੇ ਏਮੇ ਲੌਂਦਾ

ਨੀ ਡੁੱਬ ਜਾਣੇ ਦਾ - ਚੁਮ ਕ ਰੁਮਾਲ ਫੜੌਂਦਾ

ਨੀ ਡੁੱਬ ਜਾਣੇ ਦਾ

ਹੋ ਤੇਰੇਯਾ ਦੁਖਾਂ ਚ ਜਾਵਾ ਵੇਲੀ ਬਣ ਦਾ

ਛਾਣਨੀ ਚੋ ਦੇਖਲਾ ਸਰੀਰ ਛਣ ਦਾ

ਹਾਏ ਤੇਰੇਯਾ ਦੁਖਾਂ ਚ ਜਾਵਾ ਵੇਲੀ ਬਣ ਦਾ

ਛਾਣਨੀ ਚੋ ਦੇਖਲਾ ਸਰੀਰ ਛਣ ਦਾ

ਸੁਲਫਾ ਸ਼ਰਾਬ ਫ਼ੀਮ ਰਚ ਗੀ ਹੱਡਾਂ ਚ

ਰੋਗ ਡੋਡਡੇਯਾ ਦਾ ਭੇੜਾ ਆਪਾ ਲਾ ਲੇਯਾ

ਨੀ ਸਾਲੇ ਨਸ਼ੇਯਾ ਨੇ - ਕੁੰਦਨ ਸਰੀਰ ਸਾਰਾ ਖਾ ਲੇਯਾ

ਨੀ ਸਾਲੇ ਨਸ਼ੇਯਾ ਨੇ

ਖੁੱਲੇ ਕੇਸ ਬਨਣਾ ਸਿਰ ਰਖ ਪੱਟ ਤੇ

ਮਾਰੀ ਵੇ ਗੰਡਾਸੀ ਕੀਹਨੇ ਤੇਰੀ ਲੱਤ ਤੇ

ਖੁੱਲੇ ਕੇਸ ਬਨਣਾ ਸਿਰ ਰਖ ਪੱਟ ਤੇ

ਮਾਰੀ ਵੇ ਗੰਡਾਸੀ ਕੀਹਨੇ ਤੇਰੀ ਲੱਤ ਤੇ

ਸੱਪਣ ਦੀਆਂ ਸੀਰਿਆਂ ਤੇ ਖੇਡੇ "ਚਮਕੀਲਾ"

ਖਾ ਕੇ ਡਿੱਗੇਯਾ ਮੋਏ ਤੇ ਗੇੜੇ

ਨੀ ਜੇਯਾ ਵੱਡੀ ਦਾ - ਚੰਦਰੀ ਮੌਤ ਨੂ ਛੇਡੇ

ਨੀ ਜੇਯਾ ਵੱਡੀ ਦਾ

ਹਾਏ ਹੋਰ ਕੋਈ ਤੈਨੂ ਜ ਵਿਆਹ ਕ ਲੇ ਗਯਾ

ਜੱਟ ਦਾ ਜੇਓਣਾ ਜੱਗ ਤੇ ਨਾ ਰਿਹ ਗਯਾ

ਨੀ ਹੋਰ ਕੋਈ ਤੈਨੂ ਜ ਵਿਆਹ ਕ ਲੇ ਗਯਾ

ਜੱਟ ਦਾ ਜੇਓਣਾ ਜੱਗ ਤੇ ਨਾ ਰਿਹ ਗਯਾ

ਚੱਲ ਮੇਰੇ ਨਾਲ ਚਾਰ ਲੇ ਲਈਏ ਲਾਵਾਂ

ਜੁੱਤੀ ਪ੍ਯਾਰ ਦੀ ਹਾਰੇ ਨਾ ਵਾਹੀ

ਨੀ ਚਿੱਤ ਕਰਦੇ - ਕਰਦੇ ਮੁੰਡੇ ਦਾ ਰਾਜੀ

ਨੀ ਪੱਟੂ ਫਿਰਦਾ

ਹਾਏ ਨੀ ਕਰਦੇ ਮੁੰਡੇ ਦਾ ਚਿੱਤ ਰਾਜ਼ੀ

ਨੀ ਪੱਟੂ ਫਿਰਦਾ

ਹਾਏ ਨੀ ਕਰਦੇ ਮੁੰਡੇ ਦਾ ਚਿੱਤ ਰਾਜ਼ੀ - ਅੱਜ ਕਰਦੇ

Pehle Lalkare Naal Main Dar Gai لـ Amar Singh Chamkila/Amarjot - الكلمات والمقاطع