ਹੋ ਪੀਟਰ belt ਜਿਨਾ ਗਬਰੂ ਚ ਜੋਰ ਆ
ਚਲੇ ਸੰਤਾ ਦੀ speech ਜਿਵੇ 32 ਬੋਰ ਆ
ਜਦ ਮਾਰ ਕੇ ਬੁੱਕਲ ਕਾਲੀਆਂ ਲੋਇਆਂ ਦੇ ਨਿਕਲੇ
ਕੰਧਾਂ ਕੰਭਿਆਂ ਦਿੱਲੀ ਤੋ ਲਾਹੋਰ ਆ
ਓ ਗੱਡੀ ਚਾੜਨੇ ਨੂ ਜੋ ਸ਼ੂਟਰ ਘੱਲਦਾ
ਓ ਜੋ ਬੰਦਾ ਕੇਸ ਫਿਰ ਆਵਦੇ ਸਿਰ ਝੱਲਦਾ
ਹਿਟ list ਉੱਤੇ ਲਾਗੂ ਹੋਣੇ ਹਿਟ ਬੱਲੇਯਾ
ਖੋਲ ਘੋੜੀ ਚਕ ਬੰਦੂਕ ਖਾੜਕੂ ਚਲਿਆ
ਦਿਲ ਏ ਮਸ਼ੂਕਾ ਦਿਆ ਯਾਦਾ ਚ ਨੀ ਰੰਗੇ
ਤੇ ਗੱਡੀ ਚ ਪਰਾਂਦੇ ਅਤੇ ਚੂੜੇ ਨੀ ਟਾਂਗੇ
ਹੱਸ ਹੱਸ ਜਿਹਦੇ ਲੇਖੇ ਲਾ ਗਏ ਕੌਮ ਦੇ
ਹੱਸ ਹੱਸ ਜਿਹਦੇ ਲੇਖੇ ਲਾ ਗਏ ਕੌਮ ਦੇ
ਹਾਲੇ ਤਕ ਵੀ ਹਕੂਮਤਾਂ ਢੇਲਦੀਆਂ
ਸਾਡੀਆਂ ਟਰਕਾ ਵਿਚ ਫੋਟੋਆਂ
20ਵੀ ਸੱਦੀ ਦੇ ਮਹਾਨ ਜਰਨੈਲ ਦੀਆਂ
ਸਾਡੀਆਂ ਟਰਕਾ ਵਿਚ ਫੋਟੋਆਂ
20ਵੀ ਸੱਦੀ ਦੇ ਮਹਾਨ ਜਰਨੈਲ ਦੀਆਂ
RSS ਦੇ ਖਿਡੌਣਿਆਂ ਨੂੰ ਕਹਿ ਦਿਓ ਕੀ
ਛੱਡ ਦਿਓ ਕੌਮ ਨਾਲ ਗੱਦਾਰੀਆਂ
ਥੋੜ੍ਹਿਆਂ ਮਹਲਾਂ ਦੀਆਂ ਵੀਰਾਂ ਦੀਆਂ ਲਾਸ਼ਾਂ
ਉਤੇ ਆਉਣ ਨਹੀਓ ਦੇਣੀਆਂ ਸਾਰੀਆਂ
ਤਕ ਦੇ ਤਕੇਰੀਆਂ ਅੱਤਵਾਦ ਵੱਲ ਸਾਨੂ
ਤਕ ਦੇ ਤਕੇਰੀਆਂ ਅੱਤਵਾਦ ਵੱਲ ਸਾਨੂ
ਜਿਹੜਾ ਐਵੇਂ ਨੀ ਵਿਦੇਸ਼ਾਂ ਤਕ ਫੈਲ ਦੀਆਂ
ਸਾਡੀਆਂ ਟਰਕਾ ਵਿਚ ਫੋਟੋਆਂ
20ਵੀ ਸੱਦੀ ਦੇ ਮਹਾਨ ਜਰਨੈਲ ਦੀਆਂ
ਸਾਡੀਆਂ ਟਰਕਾ ਵਿਚ ਫੋਟੋਆਂ
20ਵੀ ਸੱਦੀ ਦੇ ਮਹਾਨ ਜਰਨੈਲ ਦੀਆਂ
ਏਕਤਾ ਦੇ ਬਿਨਾ ਨਹੀਂ ਕਿਨਾਰੇ ਤਕ ਪੌਂਚ ਹੋਣਾ
ਕੱਢ ਦੋ ਪਿੱਠਾ ਚੋ ਢੰਗ ਆਪਣੇ
ਇਕ ਦੂਜਾ ਤੇ ਤਲਵਾਰਾਂ ਸੁਤ ਸੁਤ ਕੇ
ਲਾਉਂਦੇ ਨੇ ਤਮਾਸ਼ਾ ਭੰਡ ਆਪਣੇ
ਫੋਕੀਆਂ ਦਾਹੜਾ ਨਾਲ ਚਲਣੇ ਨੀ ਕੰਮ
ਮੂੰਹ ਸ਼ੇਰ ਦਾ ਤੇ ਪੁੱਛਾਂ ਪਿੱਛੇ ਬੈਲ ਦੀਆਂ
ਸਾਡੀਆਂ ਟਰਕਾ ਵਿਚ ਫੋਟੋਆਂ
20ਵੀ ਸੱਦੀ ਦੇ ਮਹਾਨ ਜਰਨੈਲ ਦੀਆਂ
ਸਾਡੀਆਂ ਟਰਕਾ ਵਿਚ ਫੋਟੋਆਂ
20ਵੀ ਸੱਦੀ ਦੇ ਮਹਾਨ ਜਰਨੈਲ ਦੀਆਂ
H Jheeta ਵਾਲਿਆਂ ਤਸੱਲੀ ਕਰਿ ਜਾਂਦਾ ਏ
ਟਾਵਾਂ ਟਾਵਾਂ ਗੀਤ ਪਾਵੇਂ ਕੱਢ ਦਾ
ਜਦੋ ਵੀ Butale Wala Bal ਕਹਿੰਦੇ ਕੱਢਦਾ
ਕੌਡੀਆਂ ਵਾਲਾ ਹੀ ਸੱਪ ਕੱਢਦਾ
ਠੋਕ ਦਿੰਦਾ ਸਾਰੀਆਂ ਦੀ ਪੀਲੀ ਗੀਤਕਾਰੀ
ਪਈਆਂ ਧਮਕਾਂ ਜਹਾਨ ਚ ਮਜੈਲ ਦੀਆਂ
ਸਾਡੀਆਂ ਟਰਕਾ ਵਿਚ ਫੋਟੋਆਂ
20ਵੀ ਸੱਦੀ ਦੇ ਮਹਾਨ ਜਰਨੈਲ ਦੀਆਂ
ਸਾਡੀਆਂ ਟਰਕਾ ਵਿਚ ਫੋਟੋਆਂ
20ਵੀ ਸੱਦੀ ਦੇ ਮਹਾਨ ਜਰਨੈਲ ਦੀਆਂ
20ਵੀ ਸੱਦੀ ਦੇ ਮਹਾਨ ਜਰਨੈਲ ਦੀਆਂ
20ਵੀ ਸੱਦੀ ਦੇ ਮਹਾਨ ਜਰਨੈਲ ਦੀਆਂ