huatong
huatong
avatar

Pyaar Pa Ke

Deepak Dhillonhuatong
mizionahuatong
الكلمات
التسجيلات
ਹੋ ਓ ਹੋ ਹੋ ਹੋ

ਹੋ ਹੋ ਹੋ ਓ ਹੋ ਹੋ ਹੋ

ਕੋਈ ਮਾਰ ਗਯਾ ਪਿਆਰ ਪਾ ਕੇ ਠਗਿਆ

ਚੋਟਾਂ ਇਸਕੇ ਚ ਲਗਿਆਂ

ਕੋਈ ਮਾਰ ਗਯਾ ਪਿਆਰ ਪਾ ਕੇ ਠਗਿਆ

ਚੋਟਾਂ ਇਸਕੇ ਚ ਲਗਿਆਂ

ਜਿਂਨੂ ਮਨੇਆ ਸੀ ਰੱਬ

ਓੰਨੇ ਲੁੱਟ ਲੇਯਾ ਸਬ

ਰੀਝਾਂ ਦਿਲ ਵਿਚ ਰਿਹ ਗਇਆ ਦਬਿਆ

ਚੋਟਾਂ ਇਸ਼ਕ਼ੇ ਚ ਲਗਿਆਂ

ਕੋਈ ਮਾਰ ਗਯਾ

ਕੋਈ ਮਾਰ ਗਯਾ

ਕੋਈ ਮਾਰ ਗਯਾ ਪਿਆਰ ਪਾ ਕੇ ਠਗਿਆ

ਚੋਟਾਂ ਇਸ਼ਕ਼ੇ ਚ ਲਗਿਆਂ

ਜਾਂਦੀ ਸੀ ਝੂਠਾ ਪਿਆਰ ਮੇਰੇ ਨਾਲ ਜਤੌਂਦਾ ਸੀ

ਫੇਰ ਵ ਓ ਚੰਦਰੇ ਦਾ ਮੋਹ ਜਿਹਾ ਔਂਦਾ ਸੀ

ਜਾਂਦੀ ਸੀ ਝੂਠਾ ਪਿਆਰ ਮੇਰੇ ਨਾਲ ਜਤੌਂਦਾ ਸੀ

ਫੇਰ ਵ ਓ ਚੰਦਰੇ ਦਾ ਮੋਹ ਜਿਹਾ ਔਂਦਾ ਸੀ

ਮੈ ਤਾਂ ਭਾਲਦੀ ਸੀ ਸੇਜਾਂ ਫੁੱਲਾਂ ਵਾਲਿਆਂ

ਮੈ ਤਾਂ ਭਾਲਦੀ ਸੀ ਸੇਜਾਂ ਫੁੱਲਾਂ ਵਾਲਿਆਂ

ਪੀੜਾ ਦਿਲ ਲਾ ਕੇ ਲਭਿਆਂ

ਕੋਈ ਮਾਰ ਗਯਾ

ਕੋਈ ਮਾਰ ਗਯਾ

ਕੋਈ ਮਾਰ ਗਯਾ ਪਿਆਰ ਪਾ ਕੇ ਠਗਿਆ

ਚੋਟਾਂ ਇਸ਼ਕ਼ੇ ਚ ਲਗਿਆਂ

ਊ ਤਾਂ ਪਰਦੇਸਾਂ ਵਿਚ ਮੌਜਾਂ ਰਹੇ ਮਾਨ ਨੇ

ਸਾਨੂ ਘੇਰੇ ਪਾਈ ਬੈਠੇ ਯਾਦਾਂ ਦੇ ਤੂਫਾਨ ਨੇ

ਊ ਤਾਂ ਪਰਦੇਸਾਂ ਵਿਚ ਮੌਜਾਂ ਰਹੇ ਮਾਨ ਨੇ

ਸਾਨੂ ਘੇਰੇ ਪਾਈ ਬੈਠੇ ਯਾਦਾਂ ਦੇ ਤੂਫਾਨ ਨੇ

ਅੱਸੀ ਅਜ਼ਲਾ ਤੋਂ ਦੁਖ ਹਾਏ ਮਾਣਦੇ

ਅੱਸੀ ਅਜ਼ਲਾ ਤੋਂ ਦੁਖ ਹਾਏ ਮਾਣਦੇ

ਕੀਤੇ ਖੁਸ਼ੀਆਂ ਨਾ ਲਭਿਆਂ

ਕੋਈ ਮਾਰ ਗਯਾ

ਕੋਈ ਮਾਰ ਗਯਾ

ਕੋਈ ਮਾਰ ਗਯਾ ਪਿਆਰ ਪਾ ਕੇ ਠਗਿਆ

ਚੋਟਾਂ ਇਸ਼ਕ਼ੇ ਚ ਲਗਿਆਂ

المزيد من Deepak Dhillon

عرض الجميعlogo