logo

Fake Friends

logo
الكلمات
Old friends.. new enemies

Old friends, old friends new enemies

Old friends.. new enemies

Old friends, old friends new enemies

ਓ ਮੇਰੇ ਯਾਰ ਸੀ, ਯਾਰ ਸੀ, ਯਾਰ ਸੀ

ਹੁੰਨ ਪਿੱਤ ਪਿਛੇ ਕਰਦੇ ਵਾਰ

ਪਰ ਇੱਕ ਸਮਯ ਹੁੰਦੇ ਮੇਰੇ ਯਾਰ ਸੀ

ਓ ਮੇਰੇ ਯਾਰ ਸੀ, ਯਾਰ ਸੀ, ਯਾਰ ਸੀ

ਵੈਰੀ ਬਨਣ ਤੋਂ ਪਿਹਲਾਂ ਪਿਹਲਾਂ

ਹੁੰਦੇ ਮੇਰੇ ਯਾਰ ਸੀ

ਜਿੰਨਾ ਨੂ ਦਿਤਾ ਸੀ ਪ੍ਯਾਰ

ਓ ਮੇਰੇ ਨਾਲ ਕਰਗੇ ਧੋਖਾ

ਦਸਦੇ ਕਿਹਦੇ ਤੇ

ਹੁੰਨ ਮੈਂ ਕਰਨ ਭਰੋਸਾ

ਪੀਠ ਪਿਛੇ ਸ਼ੇਰ ਵੈਂਗ

ਵੈਰਿਯਾ ਬੋਲਣਾ ਸੋਖਾ

ਵੇਨ ਦੇ ਸੀ ਮੇ

ਫਿਰ ਕੁਛ ਕਿਹਨਾ ਔਖਾ

ਜਿਹਦੇ ਹੁੰਦੇ ਮੇਰੇ ਨਾਲ ਸੀ

ਹੁੰਨ ਦਿਸ੍ਦੇ ਨਾ ਆਸੇ ਪਾਸੇ

ਕਦੇ ਹੁੰਦੇ ਮੇਰੇ ਖਾਸ ਸੀ

ਹੁੰਨ ਟੁੱਟੇ ਜਿਵੇਂ ਕੱਚੇ ਧਾਗੇ

ਮੈਂ ਟੁੱਰ ਗਯਾ ਅੱਗੇ ਯਾਰ ਰਿਹਗੇ

ਮੇਰੇ ਪਿਛੇ ਤਾਨਿਯੋ ਜਾਰ ਨਾਯੋ ਹੁੰਦਾ

ਤਾਨਿਯੋ ਪਿਛੇ ਮੈਨੂ ਖਿਚੇ ਕਿ ਕਰਨ ਬਚਰੇ

ਜਿਹਦੇ ਸੋਚਦੇ ਨੇ ਨਿੱਕੇ ਹੁੰਨ ਛਡੇਯਾ ਓਹ੍ਨਾ ਨੂ

ਓ ਮੇਰੇ ਯਾਰ ਸੀ, ਯਾਰ ਸੀ, ਯਾਰ ਸੀ

ਹੁੰਨ ਪਿੱਤ ਪਿਛੇ ਕਰਦੇ ਵਾਰ

ਪਰ ਇੱਕ ਸਮਯ ਹੁੰਦੇ ਮੇਰੇ ਯਾਰ ਸੀ

ਓ ਮੇਰੇ ਯਾਰ ਸੀ, ਯਾਰ ਸੀ, ਯਾਰ ਸੀ

ਵੈਰੀ ਬਨਣ ਤੋਂ ਪਿਹਲਾਂ ਪਿਹਲਾਂ

ਹੁੰਦੇ ਮੇਰੇ ਯਾਰ ਸੀ

Old friends.. new enemies

Old friends, old friends new enemies

Old friends.. new enemies

Old friends, old friends new enemies

Old friends new enemies

Two side to that Hennessey

Caught you boy straight feeling right

Yeah damn right that’s the remedy

Haters act like they’re feelin’ me

Cause I’m counting my bills they belling me

Tell ’em boys don’t come around me

Cause I just might cash that felony

ਕਿੰਨੇ ਮੇਰੇ ਖਾਸ ਦੋਸ੍ਤ

ਸਾਲੇ ਨਕਲੀ ਨਿਕਲੇ..

ਸ੍ਮੀਲੀਂ’ ਓਂ ਮਾਇ ਫੇਸ ਟਾਕ ਬਿਹਾਇਂਡ ਮਾਇ ਬੈਕ

ਮੁਝੇ ਨਹੀ ਚਾਹੀਏ ਨਕਲੀ ਰਿਸ਼ਤੇ

ਦੇ ਡੁੰਗਾ ਤੁਝੇ ਦੋ ਮੁੱਕੇ

ਮੇਰੇ ਸਾਮਨੇ ਆਨਾ ਮਗਰ ਝੁਕ ਕੇ

ਬੂਤ ਤੇ ਡਿਫਰੇਨ੍ਸ ਬਿਟ੍ਵੀਨ ਉਸ ਸੀ

ਇ’ਮ ਆ ਜੀਨਿਯਸ ਆਂਡ ਯੂ’ਰੇ ਆ ਲੂਜ਼ਰ ਕਾਸ

ਕ੍ਯੂਂ ਕੇ,…

ਮੈਨੇ ਮੇਰਾ ਡ੍ਰੀਮ ਚੇਸ ਕਿਯਾ

ਜੋ ਭੀ ਮੈਂ ਬੋਲਾ ਵੋ ਕਰ ਕੇ ਵੋ ਦਿਯਾ

ਕੌਣ ਮੁਝੇ ਰੋਕੇਗਾ ਕੌਣ ਮੁਝੇ ਟੋਕੇਗਾ

ਤੇਰੀ ਇ’ਮ ਗੇਮ ਹਿਯਰ ਤਿਸ ਇਸ ਮਾਇ ਯਿਯਰ

ਨਾ ਨਾ ਮੈਨੂ ਕੋਈ ਨੀ ਸ਼ਰਮ..

ਹਨ ਦਿਮਾਗ ਹੈ ਮੇਰਾ ਗਰਮ..

They used to be my best friends

Now I don’t trust them

ਐਨੀ ਜਲਨ ਕਿਊ all of a sudden

Old friends.. new enemies

Old friends, old friends new enemies

Old friends.. new enemies

Old friends, old friends new enemies

ਓ ਮੇਰੇ ਯਾਰ ਸੀ, ਯਾਰ ਸੀ, ਯਾਰ ਸੀ

ਹੁੰਨ ਪਿੱਤ ਪਿਛੇ ਕਰਦੇ ਵਾਰ

ਪਰ ਇੱਕ ਸਮਯ ਹੁੰਦੇ ਮੇਰੇ ਯਾਰ ਸੀ

ਓ ਮੇਰੇ ਯਾਰ ਸੀ, ਯਾਰ ਸੀ, ਯਾਰ ਸੀ

ਵੈਰੀ ਬਨਣ ਤੋਂ ਪਿਹਲਾਂ ਪਿਹਲਾਂ

ਹੁੰਦੇ ਮੇਰੇ ਯਾਰ ਸੀ..

ਮੇਰੇ ਯਾਰ ਸੀ

Fake Friends لـ Haji Springer/The PropheC - الكلمات والمقاطع