ਗੱਲ ਸੁਣ ਤੂੰ ਮੇਰੀ ਮੁਟਿਆਰੇ
ਕਿ ਸਮਝੇ ਆਪਣੇ ਆਪ ਨੂੰ
ਮੇਰੇ ਅਗਰ ਤੂੰ ਕਿ ਕਿ ਕਰਦੀ
ਇਹ ਗੱਲ ਬਸ ਤੂੰ ਹੀ ਜਾਣਦੀ
ਮੈਨੂੰ ਸਫਾਈਆਂ ਪੇਸ਼ ਨਾ ਕਰ
ਰੱਬ ਕੋਲੋਂ ਥੋੜਾ ਜੇਹਾ ਡਰ
ਸਿੱਖ ਜਾਕੇ ਪਿਆਰ ਕਰਨੇ ਦਾ ਵੱਲ
ਝੂਠੇ ਸੰਗ ਸਾਡੇ ਇੱਕ ਇੱਕ ਪਲ
ਬੇਵਫਾ ਬੇਵਫਾ ਬੇਵਫਾ ਨਿਕਲੀ ਹੈ ਤੂੰ
ਨੀ ਝੂਠਾ ਪਿਆਰ ਝੂਠਾ ਪਿਆਰ ਝੂਠਾ ਪਿਆਰ ਕੀਤਾ ਹੈ ਤੂੰ