logo

Sira Sira

logo
الكلمات
Desi Crew Desi Crew Desi Crew

ਤੇਰਾ ਰੂਪ ਤੇਰਾ ਰੰਗ ਤੇਰੀ ਵੰਗ

ਤੇਰੀ ਸੰਗ ਮੋਟੀ ਅੱਖ ਨੀਲਾ ਰੰਗ

ਲੱਕ ਪਤਲਾ ਪਤੰਗ

ਵੇ ਤੇਰਾ ਨਸ਼ਾ ਤੇਰੀ ਲੋਰ

ਤੇਰੀ ਤੋਰ ਤੇਰਾ ਜ਼ੋਰ

ਤੇਰਾ ਦੌਰ ਤੇਰੀ ਟੋਹਰ

ਜਿਹੀ ਤੌਰ ਹੈਨੀ ਹੋਰ

ਓ ਤੇਰੇ ਪਿਛੇ ਆ ਸ਼ੁਦਾਈ

ਮੁੰਡਾ ਨਿੱਰਾ ਨਿੱਰਾ ਨਿੱਰਾ

ਨੀ ਤੂ ਸਾਰੀ ਊ ਰਕਾਨੇ ਜਮਾ

ਨੀ ਤੂ ਸਾਰੀ ਊ ਰਾਕਾਨੇ

ਜਮਾ ਸਿਰਾ ਸਿਰਾ ਸਿਰਾ

ਨੀ ਤੂ ਸਾਰੀ ਊ ਰਕਾਨੇ

ਜਮਾ ਸਿਰਾ ਸਿਰਾ ਸਿਰਾ

ਨੀ ਤੂ ਸਾਰੀ ਊ ਰਕਾਨੇ

ਜਮਾ ਸਿਰਾ ਸਿਰਾ ਸਿਰਾ

ਨੀ ਤੂ ਸਾਰੀ ਊ ਰਕਾਨੇ

ਜਮਾ ਸਿਰਾ ਸਿਰਾ ਸਿਰਾ

ਤੇਰੇ ਦਰਸ਼ਨ ਮਿਠੇ

ਤੇ ਮੈਂ ਫ਼ੀਮ ਵਾਂਗੂ ਖਿਡਾ

ਵੇ ਤੂ ਸਾਰਾ ਹੀ ਸ਼ੌਕੀਨਾ ਜਮਾ

ਵੇ ਤੂ ਸਾਰਾ ਹੀ ਸ਼ੌਕੀਨਾ

ਜਮਾ ਸਿਰਾ ਸਿਰਾ ਸਿਰਾ

ਸਾਰਾ ਹੀ ਸ਼ੌਕੀਨਾ ਜਮਾ

ਸਿਰਾ ਸਿਰਾ ਸਿਰਾ

ਵੇ ਤੇਰੇ ਵੈਲ ਤੇਰੇ ਵੈਰ

ਤੇਰੇ ਕੱਮ ਕਾਹਦੇ ਕੇਹਰ

ਹਾਂ ਤੇਰੇ ਹੱਥ ਮੇਰੇ ਹੱਥਾਂ

ਚ ਰੌਲਿਆਂ ਚ ਪੈਰ

ਹਾਂ ਤੇਰੇ ਵੈਲ ਤੇਰੇ ਵੈਰ

ਤੇਰੇ ਕੰਮ ਕਾਹਦੇ ਕੇਹਰ

ਹਾਂ ਤੇਰੇ ਹੱਥ ਮੇਰੇ ਹੱਥਾਂ

ਚ ਰੌਲਿਆਂ ਚ ਪੈਰ

ਓ ਜੁੱਤੀ ਨਾਭਿ ਆ ਪੰਜਾਬੀ

ਯਾਰਾਂ ਮੇਰੇਯਾ ਦੀ ਭਾਬੀ

ਲਾ ਕੇ ਦਿਲ ਵਿਚ ਲਾਕ

ਜੱਟ ਭੁੱਲੀ ਬੈਠਾ ਚਾਬੀ

ਓ ਜਦੋ ਹੋਰ ਨੂ ਬੁਲਾਵੇ

ਬਾਹਲੀ ਚਿੜਾ ਚਿੜਾ ਚਿੜਾ

ਵੇ ਤੂ ਸਾਰਾ ਹੀ ਸ਼ੌਕੀਨਾ ਜਮਾ

ਵੇ ਤੂ ਸਾਰਾ ਹੀ ਸ਼ੌਕੀਨਾ

ਜਮਾ ਸਿਰਾ ਸਿਰਾ ਸਿਰਾ

ਸਾਰਾ ਹੀ ਸ਼ੌਕੀਨਾ ਜਮਾ

ਸਿਰਾ ਸਿਰਾ ਸਿਰਾ

ਵੇ ਤੂ ਸਾਰਾ ਹੀ ਸ਼ੌਕੀਨਾ

ਜਮਾ ਸਿਰਾ ਸਿਰਾ ਸਿਰਾ

ਸਾਰਾ ਹੀ ਸ਼ੌਕੀਨਾ ਜਮਾ

ਸਿਰਾ ਸਿਰਾ ਸਿਰਾ

ਓ ਗੱਡੀ ਚੱਕ ਕੇ ਮੈਂ

ਤੇਰੇ ਪਿਛੇ ਗੇੜੇ ਦਿੰਦਾ ਫਿਰਾ

ਨੀ ਤੂ ਸਾਰੀ ਊ ਰਾਕਾਨੇ ਜਮਾ

ਨੀ ਤੂ ਸਾਰੀ ਊ ਰਾਕਾਨੇ

ਜਮਾ ਸਿਰਾ ਸਿਰਾ ਸਿਰਾ

ਨੀ ਤੂ ਸਾਰੀ ਊ ਰਾਕਾਨੇ

ਜਮਾ ਸਿਰਾ ਸਿਰਾ ਸਿਰਾ

ਨੀ ਤੂ ਸਾਰੀ ਊ ਰਾਕਾਨੇ

ਜਮਾ ਸਿਰਾ ਸਿਰਾ ਸਿਰਾ

ਨੀ ਤੂ ਸਾਰੀ ਊ ਰਾਕਾਨੇ

ਜਮਾ ਸਿਰਾ ਸਿਰਾ ਸਿਰਾ

Load cash ਨਾਲ ਜੇਬਾ

ਦੱਸ ਕੀਹਦੇ ਹੱਥ ਭੇਜਾ

ਚੂੜੀ ਗੁੱਟ ਲਈ ਰਕਾਨੇ

ਗੋਰੇ ਪੈਰਾ'ਨ ਲ ਪੰਜੇਬਾ

ਰੰਗ ਕਾਨਕੀ ਜਾ ਗੋਰਾ

ਉੱਤੇ ਚੀਨਾ ਥਲੇ ਘੋਡਾ

ਕਪਤਾਨ ਕਪਤਾਨ

ਤੇਰਾ ਜਿੰਨਾ ਕਰਾ ਥੋਡਾ

ਤੇਰੀ ਜਾਂ ਦੇ ਪਿਛੇ ਤਾਂ

ਨੀ ਮੈਂ ਸਾਂ ਵਾਂਗੂ ਭੀੜਾਂ

ਨੀ ਤੂ ਸਾਰੀ ਊ ਰਾਕਾਨੇ ਜਮਾ

ਨੀ ਤੂ ਸਾਰੀ ਊ ਰਾਕਾਨੇ

ਜਮਾ ਸਿਰਾ ਸਿਰਾ ਸਿਰਾ

ਨੀ ਤੂ ਸਾਰੀ ਊ ਰਾਕਾਨੇ

ਜਮਾ ਸਿਰਾ ਸਿਰਾ ਸਿਰਾ

ਨੀ ਤੂ ਸਾਰੀ ਊ ਰਾਕਾਨੇ

ਜਮਾ ਸਿਰਾ ਸਿਰਾ ਸਿਰਾ

ਨੀ ਤੂ ਸਾਰੀ ਊ ਰਾਕਾਨੇ

ਜਮਾ ਸਿਰਾ ਸਿਰਾ ਸਿਰਾ

ਤੇਰੀ ਆਖ ਵਿਚ ਲਾਲੀ

ਹੱਥ ਵਿਚ ਚਾਹ ਦੀ ਕੁੱਪੀ

ਬੈਠੀ ਰਗਾ ਵਿਚ ਕਾਲੀ

ਬੇਹੰਦੀ ਨੱਕ ਤੇ ਨੀ ਮਖੀ

ਤੂ ਜਦੋਂ ਹੱਸਦੀ ਰਾਕਾਨੇ

ਸਾਡੇ ਖਿਡ ਦੇ ਸਮਾਨੇ

ਤੇਰੇ ਪਿਛੇ ਗੇੜਾ ਮਾਰਨਾ

ਬਠਿੰਡੇ ਪੈਂਦਾ ਜਾਣੇ

ਹਾਏ ਕੌਡੀਆਂ ਜੀ ਹੋਜਾ

ਜੱਟਾ ਮੈਂ ਵੀ ਤੇਰੇ ਬਿਨਾ

ਵੇ ਤੂ ਸਾਰਾ ਹੀ ਸ਼ੌਕੀਨਾ ਜਮਾ

ਵੇ ਤੂ ਸਾਰਾ ਹੀ ਸ਼ੌਕੀਨਾ ਜਮਾ

ਸਿਰਾ ਸਿਰਾ ਸਿਰਾ

ਸਾਰਾ ਹੀ ਸ਼ੌਕੀਨਾ ਜਮਾ

ਸਿਰਾ ਸਿਰਾ ਸਿਰਾ

ਵੇ ਤੂ ਸਾਰਾ ਹੀ ਸ਼ੌਕੀਨਾ ਜਮਾ

ਸਿਰਾ ਸਿਰਾ ਸਿਰਾ

ਸਾਰਾ ਹੀ ਸ਼ੌਕੀਨਾ ਜਮਾ

ਸਿਰਾ ਸਿਰਾ ਸਿਰਾ

ਓ ਗੱਡੀ ਚੱਕ ਕੇ ਮੈਂ

ਤੇਰੇ ਪਿਛੇ ਗੇੜੇ ਦਿੰਦਾ ਫਿਰਾ

ਨੀ ਤੂ ਸਾਰੀ ਊ ਰਾਕਾਨੇ ਜਮਾ

ਨੀ ਤੂ ਸਾਰੀ ਊ ਰਾਕਾਨੇ

ਜਮਾ ਸਿਰਾ ਸਿਰਾ ਸਿਰਾ

ਨੀ ਤੂ ਸਾਰੀ ਊ ਰਾਕਾਨੇ

ਜਮਾ ਸਿਰਾ ਸਿਰਾ ਸਿਰਾ

ਨੀ ਤੂ ਸਾਰੀ ਊ ਰਾਕਾਨੇ

ਜਮਾ ਸਿਰਾ ਸਿਰਾ ਸਿਰਾ

ਨੀ ਤੂ ਸਾਰੀ ਊ ਰਾਕਾਨੇ

ਜਮਾ ਸਿਰਾ ਸਿਰਾ ਸਿਰਾ