ਜਿਵੇ ਜਿਵੇ ਤੇਰੇ ਸ਼ਿਹਿਰੋ ਪੈਰ ਪੁੱਟਦਾ ਗਿਆ ,
ਜਿਵੇ ਜਿਵੇ ਤੇਰੇ ਸ਼ਿਹਿਰੋ ਪੈਰ ਪੁੱਟਦਾ ਗਿਆ ,
ਨੀ ਮੈਂ ਟੁੱਟਦਾ ਗਿਆ , ਨੀ ਮੈਂ ਟੁੱਟਦਾ ਗਿਆ , ਟੁੱਟਦਾ ਗਿਆ
ਜਿਵੇ ਜਿਵੇ ਤੇਰੇ ਸ਼ਿਹਿਰੋ ਪੈਰ ਪੁੱਟਦਾ ਗਿਆ ..
ਸਹੀ ਨਈ ਓ ਜਾਂਦੀ ਦਿਤੀ ਪੀਡ ਤੇਰੇ ਸ਼ਿਅਰ ਦੀ,
ਖਾਨ ਨੂ ਸੀ ਔਂਦੀ ਮੇਨੂ ਭੀਡ ਤੇਰੇ ਸ਼ਿਅਰ ਦੀ,
ਸਹੀ ਨਈ ਓ ਜਾਂਦੀ ਦਿਤੀ ਪੀਡ ਤੇਰੇ ਸ਼ਿਅਰ ਦੀ,
ਖਾਨ ਨੂ ਸੀ ਔਂਦੀ ਮੇਨੂ ਭੀਡ ਤੇਰੇ ਸ਼ਿਅਰ ਦੀ,
ਬਹੁਤ ਰੌਲਾ ਗੌਲਾ ਸੁਣ ਦਮ ਘੁਟਦਾ ਗਿਆ ,
ਬਹੁਤ ਰੌਲਾ ਗੌਲਾ ਸੁਣ ਦਮ ਘੁਟਦਾ ਗਿਆ ,
ਨੀ ਮੈਂ ਟੁੱਟਦਾ ਗਿਆ , ਨੀ ਮੈਂ ਟੁੱਟਦਾ ਗਿਆ ਟੁੱਟਦਾ ਗਿਆ ,
ਜਿਵੇ ਜਿਵੇ ਤੇਰੇ ਸ਼ਿਹਿਰੋ ਪੈਰ ਪੁੱਟਦਾ ਗਿਆ ..
ਯਾਦ ਤੇਰੀ ਕਿਹੰਦੀ ਤੇਰੇ ਨਾਲ ਹੇ ਜਾਣਾ ਮੈਂ
ਪਰ ਮੈਂ ਕਿਹਾ ਕੇ ਤੈਣੂ ਨਾਲ ਨਈ ਲੈਜਾਣਾ ਮੈਂ
ਯਾਦ ਤੇਰੀ ਕਿਹੰਦੀ ਤੇਰੇ ਨਾਲ ਹੇ ਜਾਣਾ ਮੈਂ
ਪਰ ਮੈਂ ਕਿਹਾ ਕੇ ਤੈਣੂ ਨਾਲ ਨਈ ਲੈਜਾਣਾ ਮੈਂ
ਲਾਹ ਲਾਹ ਕੇ ਓਹਨੂ ਆਪਣੇ ਤੋ ਸੂਟਦਾ ਗਿਆ ,
ਲਾਹ ਲਾਹ ਕੇ ਓਹਨੂ ਆਪਣੇ ਤੋ ਸੂਟਦਾ ਗਿਆ ,
ਨੀ ਮੈਂ ਟੁੱਟਦਾ ਗਿਆ , ਨੀ ਮੈਂ ਟੁੱਟਦਾ ਗਿਆ ਟੁੱਟਦਾ ਗਿਆ ,
ਜਿਵੇ ਜਿਵੇ ਤੇਰੇ ਸ਼ਿਹਿਰੋ ਪੈਰ ਪੁੱਟਦਾ ਗਿਆ ..
ਸਾਡੇਯਾ ਰਾਹਾਂ ਚ ਕੱਚੀ ਫਿਸਲੀ ਨਾ ਤੂ ਨੀ,
ਅੱਖ ਸੁਖਪਾਲ ਦੀ ਚੋ ਨਿਕਲੀ ਨਾ ਤੂ ਨੀ,
ਸਾਡੇਯਾ ਰਾਹਾਂ ਚ ਕੱਚੀ ਫਿਸਲੀ ਨਾ ਤੂ ਨੀ,
ਅੱਖ ਸੁਖਪਾਲ ਦੀ ਚੋ ਨਿਕਲੀ ਨਾ ਤੂ ਨੀ,
ਅੱਖਾਂ ਭੁਰਿਆ ਚੋ ਝਰਨਾ ਤਾ ਫੁਟਦਾ ਗਿਆ ,
ਅੱਖਾਂ ਭੁਰਿਆ ਚੋ ਝਰਨਾ ਤਾ ਫੁਟਦਾ ਗਿਆ ,
ਨੀ ਮੈਂ ਟੁੱਟਦਾ ਗਿਆ , ਨੀ ਮੈਂ ਟੁੱਟਦਾ ਗਿਆ ਟੁੱਟਦਾ ਗਿਆ ,
ਜਿਵੇ ਜਿਵੇ ਤੇਰੇ ਸ਼ਿਹਿਰੋ ਪੈਰ ਪੁੱਟਦਾ ਗਿਆ ..