huatong
huatong
الكلمات
التسجيلات
ਹਈ ਜਮਾਲੋ

ਤੂਤਕ ਤੂਤਕ ਤੂਤਕ ਤੂਤੀਆਂ , ਹਈ ਜਮਾਲੋ

ਤੂਤਕ ਤੂਤਕ ਤੂਤਕ ਤੂਤੀਆਂ , ਹਈ ਜਮਾਲੋ

ਹੋਏ ਆਜਾ ਤੂਤਾਂ ਵਾਲੇ ਖੂਹ ਤੇ, ਹਈ ਜਮਾਲੋ

ਓਥੇ ਗੱਲਾਂ ਕਰੀਏ ਮੁਹ ਤੇ, ਹਈ ਜਮਾਲੋ

ਤੂਤਕ ਤੂਤਕ ਤੂਤਕ ਤੂਤੀਆਂ , ਹਈ ਜਮਾਲੋ

ਤੂਤਕ ਤੂਤਕ ਤੂਤਕ ਤੂਤੀਆਂ , ਹਈ ਜਮਾਲੋ

ਹੋਏ ਆਜਾ ਤੂਤਾਂ ਵਾਲੇ ਖੂਹ ਤੇ, ਹਈ ਜਮਾਲੋ

ਓਥੇ ਗੱਲਾਂ ਕਰੀਏ ਮੁਹ ਤੇ, ਹਈ ਜਮਾਲੋ

ਤੂਤਕ ਤੂਤਕ ਤੂਤਕ ਤੂਤੀਆਂ

ਤੇਰਾ ਮੱਥਾ ਬੜਾ ਸੋਹਣਾ, ਹਈ ਜਮਾਲੋ

ਉੱਤੇ ਟਿੱਕਾ ਮਨਮੋਹਣਾ ਹਈ ਜਮਾਲੋ

ਨੈਨਿ ਕਜਲੇ ਦੀ ਧਾਰ ਨੀ, ਹਈ ਜਮਾਲੋ

ਸਾਰੇ ਦਿਲ ਉੱਤੇ ਵਾਰ ਨੀ, ਹਈ ਜਮਾਲੋ

ਤੂਤਕ ਤੂਤਕ ਤੂਤਕ ਤੂਤੀਆਂ

ਹੋ ਨੱਕ ਤਿਖਾ ਤਲਵਾਰ ਹੈ,ਹਈ ਜਮਾਲੋ

ਵਿਚ ਕੋਕੇ ਦਾ ਸ਼ਿੰਗਾਰ ਹੈ ਹਈ ਜਮਾਲੋ

ਦੰਡ ਮੋਤੀਯਾਂ ਦੇ ਹਾਰ ਹੈ, ਹਈ ਜਮਾਲੋ

ਸਾਨੂ ਦਿੱਤਾ ਇੰਨਾ ਮਾਰ ਹੈ, ਹਈ ਜਮਾਲੋ

ਤੂਤਕ ਤੂਤਕ ਤੂਤਕ ਤੂਤੀਆਂ

ਤੇਰੇ ਬੁੱਲ ਨੇ ਗੁਲਾਬੀ, ਹਈ ਜਮਾਲੋ

ਹੋ ਤਕ ਹੋ ਗਯਾ ਸ਼ਰਾਬੀ, ਹਈ ਜਮਾਲੋ

ਤੂ ਤੇ ਪਤਲੀ ਪਤੰਗ ਨੀ, ਹਈ ਜਮਾਲੋ

ਓ ਤੇਰਾ ਨਚੇ ਅੰਗ ਅੰਗ ਨੀ, ਹਈ ਜਮਾਲੋ

ਤੂਤਕ ਤੂਤਕ ਤੂਤਕ ਤੂਤੀਆਂ

ਤੂਤਕ ਤੂਤਕ ਤੂਤਕ ਤੂਤੀਆਂ ਹਈ ਜਮਾਲੋ

ਤੂਤਕ ਤੂਤਕ ਤੂਤਕ ਤੂਤੀਆਂ

المزيد من Malkit Singh/Bally Sagoo

عرض الجميعlogo
Hey Jamalo لـ Malkit Singh/Bally Sagoo - الكلمات والمقاطع