Singer - Manmohan Waris
Lyrics - Sukhpal
Album - PUNJABI VIRSA 2011
ਮੈਨੂੰ ਮੇਰੇ ਘਰ ਦਾ . ਬਨੇਰਾ ਚੇਤੇ ਆ ਗਿਆ
ਦੁਨੀਆਂ ਤੋਂ ਸੋਹਣਾ . ਪਿੰਡ ਮੇਰਾ ਚੇਤੇ ਆ ਗਿਆ।
ਮੈਨੂੰ ਮੇਰੇ ਘਰ ਦਾ . ਬਨੇਰਾ ਚੇਤੇ ਆ ਗਿਆ
ਦੁਨੀਆਂ ਤੋਂ ਸੋਹਣਾ . ਪਿੰਡ ਮੇਰਾ ਚੇਤੇ ਆ ਗਿਆ।
(music)
ਵੱਖਰਾ ਨਜ਼ਾਰਾ ਯਾਰੋ .
ਪਿੰਡ ਦੇ ਸਕੂਲ ਦਾ.
ਅੜ੍ਹਵ ਸੁਵਾਹ ਸੇਵਾ ਸਿੰਘ ਦੇ ਅਸ਼ੂਲ ਦਾ .
ਵੱਖਰਾ ਨਜ਼ਾਰਾ ਯਾਰੋ .
ਪਿੰਡ ਦੇ ਸਕੂਲ ਦਾ.
ਅੜ੍ਹਵ ਸੁਵਾਹ ਸੇਵਾ ਸਿੰਘ ਦੇ ਅਸ਼ੂਲ ਦਾ .
ਉਹਦੇ ਕੋਲੋਂ ਪੜ੍ਹੀ ਹੋਈ ਪੜਾਈ ਨਈਂਓ ਭੁੱਲ ਦੀ.
ਘੋਟ ਘੋਟ ਖਾਨੇ ਵਿੱਚ ਪਾਈ ਨਹੀਂਓ ਭੁੱਲ ਦੀ.
ਕੰਨ