logo

Hockeystick

logo
الكلمات
ਠੋਕ ਦੇਣੇ ਮੈਂ ਆਈ ਤੇ ਜਦੋਂ ਆ ਗਿਆ

ਹਾਲੇ ਠੰਡਾ ਜੱਟ ਗੁੱਸਾ ਜਦੋਂ ਖਾ ਗਿਆ

ਠੋਕ ਦੇਣੇ ਮੈਂ ਆਈ ਤੇ ਜਦੋਂ ਆ ਗਿਆ

ਹਾਲੇ ਠੰਡਾ ਜੱਟ ਗੁੱਸਾ ਜਦੋਂ ਖਾ ਗਿਆ

ਦੇਖੀ ਭੱਜਦੇ ਅੱਖਾਂ ਨਾ ਨਾਇਯੋ ਦਿਖਣੇ

ਜਿਹੜੇ ਸ਼ਰੇਆਮ ਖਾਸ ਬਣ ਦੇ

Bournvita ਤੋਂ ਬਗੈਰ ਦੁੱਧ ਪੀਂਦੇ ਨਾ

ਤੇਰੇ ਸ਼ਹਿਰੀ ਬਦਮਾਸ਼ ਬੰਨ ਦੇ

Bournvita ਤੋਂ ਬਗੈਰ ਦੁੱਧ ਪੀਂਦੇ ਨਾ

ਤੇਰੇ ਸ਼ਹਿਰੀ ਬਦਮਾਸ਼ ਬੰਨ ਦੇ

ਹੋ ਤੇਰੇ ਕਾਲਜ ਦੇ ਜਿਹੜੇ ਬੈਟਛਮਤੇ ਨੇ

ਦਿਨ ਥੋਡੇ ਆ ਰਕਾਣੇ ਦੇਣੇ ਸੇਕ ਨੇ

ਤੇਰੇ ਕਾਲਜ ਦੇ ਜਿਹੜੇ ਬੈਚਮੈਟ ਨੇ

ਦਿਨ ਥੋਡੇ ਆ ਰਕਾਣੇ ਦੇਣੇ ਸੇਕ ਨੇ

ਆਸ ਇਹਨਾਂ ਨੂੰ future ’ਆਂ ਦੀ ਦਿੱਸੂ ਨਾ

ਜਿਹੜੇ teacher ਆਂ ਦੀ ਆਸ ਬੁਣ ਦੇ

Bournvita ਤੋਂ ਬਗੈਰ ਦੁੱਧ ਪੀਂਦੇ ਨਾ

ਤੇਰੇ ਸ਼ਹਿਰੀ ਬਦਮਾਸ਼ ਬੰਨ ਦੇ

Bournvita ਤੋਂ ਬਗੈਰ ਦੁੱਧ ਪੀਂਦੇ ਨਾ

ਤੇਰੇ ਸ਼ਹਿਰੀ ਬਦਮਾਸ਼ ਬੰਨ ਦੇ

Desi Routz!

ਜਿਹੜੇ ਕਹਿੰਦੇ ਸੱਦੀ ਉੱਤੇ ਸਰਕਾਰ ਆ

ਬੱਸ ਇੱਕੋ ਇਕ ਸੋਟੇ ਦੀ ਹੀ ਮਾਰਿਆ

ਜਿਹੜੇ ਕਹਿੰਦੇ ਸੱਦੀ ਉੱਤੇ ਸਰਕਾਰ ਆ

ਬੱਸ ਇੱਕੋ ਇਕ ਸੋਟੇ ਦੀ ਹੀ ਮਾਰਿਆ

ਜਿਹੜੇ ਦਿਲ ਜੇ ਬਣਾਉਂਦੇ ਤੈਨੂੰ ਦੇਖ ਕੇ

ਦੇਖੀ ਤੱਕਾਂ ਦੇ ਕ੍ਰਾਸ ਬਣ ਦੇ

Bournvita ਤੋਂ ਬਗੈਰ ਦੁੱਧ ਪੀਂਦੇ ਨਾ

ਤੇਰੇ ਸ਼ਹਿਰੀ ਬਦਮਾਸ਼ ਬਣਦੇ

Bournvita ਤੋਂ ਬਗੈਰ ਦੁੱਧ ਪੀਂਦੇ ਨਾ

ਤੇਰੇ ਸ਼ਹਿਰੀ ਬਦਮਾਸ਼ ਬਣਦੇ

ਜਿਹੜੇ ਬਣਿਆ crazy ਗੈਂਗ ਵਾਰ ਦੇ

ਪੈਰੀ ਪਹਿਣਗੇ ਰਕਾਣੇ ਤੇਰੇ ਯਾਰ ਦੇ

ਜਿਹੜੇ ਬਣਿਆ crazy ਗੈਂਗ ਵਾਰ ਦੇ

ਪੈਰੀ ਪਹਿਣਗੇ ਰਕਾਣੇ ਤੇਰੇ ਯਾਰ ਦੇ

ਹੋ ਸਾਰੇ ਕਾਬਲ ਸਰੂਪਵਾਲੀ ਛਿੱਲ ਦਾਉ

ਜਿਹੜੇ ਰੋਮੀਓ ਦੀ ਜਾਤ ਬਣ ਦੇ

Bournvita ਤੋਂ ਬਗੈਰ ਦੁੱਧ ਪੀਂਦੇ ਨਾ

ਤੇਰੇ ਸ਼ਹਿਰੀ ਬਦਮਾਸ਼ ਬੰਨ ਦੇ

Bournvita ਤੋਂ ਬਗੈਰ ਦੁੱਧ ਪੀਂਦੇ ਨਾ

ਤੇਰੇ ਸ਼ਹਿਰੀ ਬਦਮਾਸ਼ ਬੰਨ ਦੇ

Hockeystick لـ MDA/ambeats/NGeeYL - الكلمات والمقاطع