huatong
huatong
avatar

Dorriya

Nishawn Bhullarhuatong
pcastro.vegashuatong
الكلمات
التسجيلات
ਮਿੱਠੀ ਮਿੱਠੀ ਮਿੱਠੀ ਮਿੱਠੀ

ਮਿੱਠੀ ਮਿੱਠੀ ਹਵਾ ਚੱਲੇ ਸਾਉਣ ਦਾ ਮਹੀਨਾ

ਤੇਰਾ ਉੱਡ ਦਾ ਡੋਰੀਆਂ

ਮਿੱਠੀ ਮਿੱਠੀ ਹਵਾ ਚੱਲੇ ਸਾਉਣ ਦਾ ਮਹੀਨਾ

ਤੇਰਾ ਉੱਡ ਦਾ ਡੋਰੀਆਂ

ਦਿਲਾ ਨਾਲ ਦਿਲਾ ਨੂੰ ਮਿਲਾਉਣ ਦਾ ਮਹੀਨਾ ਤੇਰਾ ਉੱਡ ਦਾ ਡੋਰੀਆਂ

ਮਿੱਠੀ ਮਿੱਠੀ ਹਵਾ ਚੱਲੇ ਸਾਉਣ ਦਾ ਮਹੀਨਾ

ਤੇਰਾ ਉੱਡ ਦਾ ਡੋਰੀਆਂ

ਕਾਲੀ ਤੇਰੀ ਨਾਗਾ ਜਿਹੀ ਗੁੱਤ ਨੀ ਸੋਹਣੀਏ

ਤੇਰੇ ਨਾਲ ਸੋਹਣੀ ਲੱਗੇ ਰੁੱਤ ਨੀ ਸੋਹਣੀਏ

ਕਾਲੀ ਤੇਰੀ ਨਾਗਾ ਜਿਹੀ ਗੁੱਤ ਨੀ ਸੋਹਣੀਏ

ਤੇਰੇ ਨਾਲ ਸੋਹਣੀ ਲੱਗੇ ਰੁੱਤ ਨੀ ਸੋਹਣੀਏ

ਹੱਥਾਂ ਵਿਚ ਹੱਥ ਪਾ ਕੇ ਗਾਉਣ ਦਾ ਮਹੀਨਾ ਤੇਰਾ ਉੱਡ ਦਾ ਡੋਰੀਆਂ

ਨੀ ਮਿੱਠੀ ਮਿੱਠੀ ਹਵਾ ਚੱਲੇ ਸਾਉਣ ਦਾ ਮਹੀਨਾ ਤੇਰਾ ਉੱਡ ਦਾ ਡੋਰੀਆਂ

ਪਤਲੇ ਜੇ ਬੁੱਲ ਜਿਵੇ ਪੱਤੀਆਂ ਗੁਲਾਬ ਨੀ

ਨੀਲੇ ਨੀਲੇ ਨੈਣਾ ਵਿਚ ਫਰਾਂਸ ਦੀ ਸ਼ਰਾਬ ਨੀ

ਪਤਲੇ ਜੇ ਬੁੱਲ ਜਿਵੇ ਪੱਤੀਆਂ ਗੁਲਾਬ ਨੀ

ਨੀਲੇ ਨੀਲੇ ਨੈਣਾ ਵਿਚ ਫਰਾਂਸ ਦੀ ਸ਼ਰਾਬ ਨੀ

ਅੰਗ ਅੰਗ ਇਸ਼ਕ ਚੜਾਉਣ ਦਾ ਮਹੀਨਾ ਤੇਰਾ ਉੱਡ ਦਾ ਡੋਰੀਆਂ

ਨੀ ਮਿੱਠੀ ਮਿੱਠੀ ਹਵਾ ਚੱਲੇ ਸਾਉਣ ਦਾ ਮਹੀਨਾ ਤੇਰਾ ਉੱਡ ਦਾ ਡੋਰੀਆਂ

ਪਾਲੀ ਨੂੰ ਪਿਆਰ ਨਾਲ ਦਿਲ ਵਿਚ ਸੱਦ ਨੀ

ਓਹ ਤਾ ਤੈਨੂੰ ਚਾਹੀ ਜਾਵੇਂ ਸੱਚੀ ਹੱਦੋ ਵੱਧ ਨੀ

ਪਾਲੀ ਨੂੰ ਪਿਆਰ ਨਾਲ ਦਿਲ ਵਿਚ ਸੱਦ ਨੀ

ਓਹ ਤਾ ਤੈਨੂੰ ਚਾਹੀ ਜਾਵੇਂ ਸੱਚੀ ਹੱਦੋ ਵੱਧ ਨੀ

ਮਿੱਠੇ ਮਿੱਠੇ ਸੁਪਨੇ ਸਜਾਉਣ ਦਾ ਮਹੀਨਾ ਤੇਰਾ ਉੱਡ ਦਾ ਡੋਰੀਆਂ

ਨੀ ਮਿੱਠੀ ਮਿੱਠੀ ਹਵਾ ਚੱਲੇ ਸਾਉਣ ਦਾ ਮਹੀਨਾ ਤੇਰਾ ਉੱਡ ਦਾ ਡੋਰੀਆਂ

ਮਿੱਠੀ ਮਿੱਠੀ ਮਿੱਠੀ ਮਿੱਠੀ

المزيد من Nishawn Bhullar

عرض الجميعlogo