ਵੇ ਰੁਕਣਾ ਤਾਂ ਚੌਨੀ ਆਂ ਪਰ ਜਾਣਾ ਵੀ ਜ਼ਰੂਰੀ ਏ
ਤੂ ਨਾ ਜਾਣੇ ਮੇਰੀ ਆਪਣੀ ਵੀ ਮਜਬੂਰੀ ਏ
ਵੇ ਲੇ ਚਾਲ ਮੰਨ ਦੀ ਤੇਰੀ ਆਂ ਇੱਕੋ ਸ਼ਰਤ ਤੇ ਹੈ ਰੁਕਣਾ
ਵੇ ਗੁਡ ਦੀ ਹੋਜੇ ਇਕ ਇਕ ਚਾਹ ਪਾਕੇ ਅਖਾਂ ਵਿਚ ਅਖਾਂ
ਦਿਲ ਦਿਯਾ ਤੂ ਮੈਨੂ ਦੱਸੇ ਦਿਲ ਦਿਯਾ ਮੈਂ ਤੈਨੂ ਦੱਸਾ
ਚੰਨ ਤਾਰੇ ਸੁਨ੍ਣਾ ਆਸਮਾਨ ਸੋਹਣੀਏ
ਉੱਤੋ ਤੂ ਵੀ ਬੈਠੀ ਮੇਰੇ ਨਾਲ ਸੋਹਣੀਏ
ਤੇਰੇ ਨਾ ਮਿਲਾਵੇ ਮੈਨੂ ਰੋਜ਼ ਰੋਜ਼ ਨੀ
ਕਾਸ਼ ਇਹੀ ਮੁੱਕੇ ਨਾ ਸ੍ਯਾਲ ਸੋਹਣੀਏ
ਕਾਸ਼ ਇਹੀ ਮੁੱਕੇ ਨਾ ਸ੍ਯਾਲ ਸੋਹਣੀਏ
ਜਿੱਡਾ ਚੰਨ ਦੇ ਨਾਲ ਚਾਨ ਨੀ
ਜਿੱਡਾ ਦਿਲ ਦੇ ਨਾਲ ਮੰਨ ਨੀ
ਕਿਨਾਰੇਯਾ ਨਾਲ ਜਿਵੇ ਚੰਨ ਨੀ
ਤੈਨੂ ਕੋਲ ਕੋਲ ਰਾਖਾ
ਬਣਾ ਲਯੀ ਗੁਡ ਦੀ ਤੇਰੇ ਲਯੀ ਚਾਹ ਪਾਕੇ ਆਖਾ ਵਿਚ ਆਖਾ
ਦਿਲ ਦਿਯਾ ਤੂ ਮੈਨੂ ਦੱਸੇ ਦਿਲ ਦਿਯਾ ਮੈਂ ਤੈਨੂ ਦੱਸਾ
ਸ਼ਕਲੋਂ ਤਾਂ ਭਾਵੇ ਐਡੀ ਗੱਲ ਨੀ ਤੇਰੇ ਚ
ਪਰ ਮੋਹ ਲੈਂਡਿਯਾ ਨੇ ਅਖਾਂ ਤੇਰਿਯਾ
ਸਾਹਮਣੇ ਬਿਠਾ ਕੇ ਤੈਨੂ ਪਯੀ ਜਾਵੇਂ ਬਾਤ ਹਾਏ ਨੀ
ਪੜ੍ਹ ਪੜ੍ਹ ਕੇ ਮੈਂ ਅੱਖਾਂ ਤੇਰਿਯਾ
ਪੜ੍ਹ ਪੜ੍ਹ ਕੇ ਮੈਂ ਅੱਖਾਂ ਤੇਰਿਯਾ
ਦਿਲ ਦੀਆਂ ਗੱਲਾਂ ਦਿਲ ਰਾਹੀ ਜਦ ਵੀ ਕਰਦਾ ਤੂ ਯਾਰਾ
ਮੈਨੂ ਅਔਉਂਦਾ ਬਡਾ ਪ੍ਯਾਰ ਵਾਂਗ ਸ਼ੁਡੈਨਾ ਮੈਂ ਤੱਕਾ
ਵੇ ਗੁਡ ਦੀ ਹੋਜੇ ਇਕ ਇਕ ਚਾਹ ਪਾ ਕੇ ਅਖਾਂ ਵਿਚ ਅਖਾਂ
ਦਿਲ ਦਿਯਾ ਤੂ ਮੈਨੂ ਦੱਸੇ ਦਿਲ ਦਿਯਾ ਮੈਂ ਤੈਨੂ ਦੱਸਾ
ਤੇਰੇ ਤੋਂ ਸ਼ੁਰੂ ਏ ਗੱਲ ਤੇਰੇ ਤੇ ਖਤਮ
ਸੁਣ ਬਾਕੀ ਗੱਲਾਂ ਸੋਹਣੀਏ ਫਿਜ਼ੂਲ ਏ
ਚਾਹ ਦੀ ਕਿ ਗੱਲ ਕਰੇ ਸੁਣ ਹਾਏ ਡੀਪ ਮਾਹੀ
ਤੇਰੇ ਹਥੋਂ ਜ਼ੇਹਰ ਵੀ ਕ਼ੁਬੂਲ ਏ
ਤੇਰੇ ਹਥੋਂ ਜ਼ੇਹਰ ਵੀ ਕ਼ੁਬੂਲ ਏ
ਨਮਾਜਾਂ ਤੇਰੇ ਲਈ ਪੜਦਾ
ਇਬਾਦਤ ਤੇਰੀ ਹਨ ਕਰਦਾ
ਓਸੇ ਤਾਂ ਤੇ ਰੱਬ ਹੁੰਦਾ ਜਿਥੇ ਤੈਨੂ ਮੈਂ ਰਖਾ
ਹੋ ਜੀ ਗੁਡ ਦੀ ਇਕ ਇਕ ਚਾਹ
ਬਣਾ ਲੀ ਗੁਡ ਦੀ ਤੇਰੇ ਲ ਚਾਹ
ਬਣਾ ਲਯੋ ਗੁਡ ਦੀ ਇਕ ਇਕ ਚਾਹ
ਬਣਾ ਲ ਗੁਡ ਦੀ ਤੇਰੇ ਲ ਚਾਹ