huatong
huatong
avatar

Kala Doriya Trap Mix

Prakash Kaur/Surinder Kaur/Dixithuatong
missd1911huatong
الكلمات
التسجيلات
ਕਾਲਾ ਕਾਲਾ

ਓ ਕਾਲਾ ਡੋਰੀਆਂ ਕੂੰਡੇ ਨਾਲ ਅੜੇਆਈ ਓਏ

ਵੇ ਛੋਟਾ ਦੇਵਰਾ ਭਾਬੀ ਨਾਲ ਲੜੇਆਈ ਓਏ

ਛੋਟੇ ਦੇਵਰਾ ਤੇਰੀ ਦੂਰ ਪਲਾਈ ਵੇ

ਨਾ ਲੱੜ ਸੋਹਣੇਆਂ ਤੇਰੀ ਇੱਕ ਪਰਜਾਈ ਵੇ

ਓ ਕਾਲਾ ਡੋਰੀਆਂ ਡੋਰੀਆਂ ਡੋਰੀਆਂ ਡੋਰੀਆਂ

ਕਾਲਾ ਕਾਲਾ ਡੋਰੀਆਂ ਡੋਰੀਆਂ

ਕੂੰਡੇ ਨਾਲ ਅੜੇਆਈ ਓਏ

ਕਾਲਾ ਕਾਲਾ ਡੋਰੀਆਂ ਡੋਰੀਆਂ

ਕੂੰਡੇ ਨਾਲ ਅੜੇਆਈ ਓਏ

ਓ ਕੁਕੜੀ ਓ ਲੈਣੀ ਜੇਹੜੀ ਕੁੱੜ ਕੁੱੜ ਕਰਦੀ ਏ

ਕੇ ਸੌਰੇ ਨਈ ਜਾਣਾ ਸੱਸ ਬੁੜ ਬੁੜ ਕਰਦੀ ਏ

ਕੁਕੜੀ ਓ ਲੈਣੀ ਜੇਹੜੀ ਆਂਡੇ ਦੇਂਦੀ ਏ

ਸੌਰਾ ਦੇ ਝਿੜਕਾਂ ਮੇਰੀ ਜੁੱਤੀ ਸਿਹੰਦੀ ਏ

ਓ ਕਾਲਾ ਡੋਰੀਆਂ ਕੂੰਡੇ ਨਾਲ ਅੜੇਆਈ ਓਏ

ਵੇ ਛੋਟਾ ਦੇਵਰਾ ਭਾਬੀ ਨਾਲ ਲੜੇਆਈ ਓਏ

ਕਾਲਾ ਕਾਲਾ ਡੋਰੀਆਂ ਡੋਰੀਆਂ

ਕੂੰਡੇ ਨਾਲ ਅੜੇਆਈ ਓਏ

ਡੋਰੀਆਂ ਡੋਰੀਆਂ

ਕੂੰਡੇ ਨਾਲ ਅੜੇਆਈ ਓਏ

المزيد من Prakash Kaur/Surinder Kaur/Dixit

عرض الجميعlogo