logo

Laiya Laiya Main Tere Naal Dholna (Bathroom Sessions) [feat. Rahul Sharma]

logo
الكلمات
ਲਾਇਆ ਲਾਇਆ

ਲਾਇਆ ਲਾਇਆ ਮੈਂ ਤੇਰੇ ਨਾਲ ਢੋਲਨਾ

ਵੇ ਲਾਇਆ ਲਾਇਆ ਮੈਂ ਤੇਰੇ ਨਾਲ ਢੋਲਨਾ

ਇਕ ਦਿਲ ਸੀ ਵੇ ਰੇਅ ਮੇਰੇ ਕੋਲ ਨਾ

ਵੇ ਮੈਂ ਲੁੱਟੀ ਗਯੀ

ਢੋਲਨਾ ਵੇ ਮੈਂ ਲੁੱਟੀ ਗਯੀ

ਲਾਇਆ ਲਾਇਆ ਮੈਂ ਤੇਰੇ ਨਾਲ ਢੋਲਨਾ

ਵੇ ਲਾਇਆ ਲਾਇਆ ਮੈਂ ਤੇਰੇ ਨਾਲ ਢੋਲਨਾ

ਇਕ ਦਿਲ ਸੀ ਵੇ ਰੇਅ ਮੇਰੇ ਕੋਲ ਨਾ

ਵੇ ਮੈਂ ਲੁੱਟੀ ਗਯੀ

ਢੋਲਨਾ ਵੇ ਮੈਂ ਲੁੱਟੀ ਗਯੀ

ਲਾਇਆ ਲਾਇਆ ਵੇ ਮੈਂ ਲੁੱਟੀ ਗਯੀ ਆ

ਓ ਵੇ ਮੈਂ ਲੁੱਟੀ ਗਯੀ ਆ

ਸਦਰਾ ਦੇ ਬੂਹੇ ਮੈ ਤੇਰੇ ਲਈ ਖੋਲ੍ਹੇ

ਸਦਰਾ ਦੇ ਬੂਹੇ ਮੈ ਤੇਰੇ ਲਈ ਖੋਲ੍ਹੇ

ਹੋਵੀ ਨਾ ਕਦੀ ਹੁਣ ਅੱਖੀਆਂ ਤੋਂ ਓਹਲੇ

ਹੋਵੀ ਨਾ ਕਦੀ ਹੁਣ ਅੱਖੀਆਂ ਤੋਂ ਓਹਲੇ

ਤੇਰੇ ਨਾਲ ਤਰਨਾ , ਤੇਰੇ ਨਾਲ ਦੁਬ੍ਨਾ

ਤੇਰੇ ਨਾਲ ਜੀਣਾ , ਤੇਰੇ ਨਾਲ ਮਰਨਾ

ਵੇ ਪ੍ਯਾਰ ਮੇਰਾ ਤੂ ਤਕੜੀ ਚ ਤੋਲ ਨਾਅ

ਵੇ ਪ੍ਯਾਰ ਮੇਰਾ ਤੂ ਤਕੜੀ ਚ ਤੋਲ ਨਾਅ

ਇਕ ਦਿਲ ਸੀ ਰਿਹਾ , ਮੇਰੇ ਕੋਲ ਨਾ

ਵੇ ਮੈਂ ਲੁੱਟੀ ਗਾਯੀ

ਵੇ ਮੈਂ ਲੁੱਟੀ ਗਯੀ ਆ ਵੇ ਮੈਂ