huatong
huatong
roach-killagarry-sandhu-heartbroken-roach-and-garry-version-cover-image

Heartbroken (Roach and Garry Version)

Roach Killa/Garry Sandhuhuatong
sasianu_store2huatong
الكلمات
التسجيلات
ਦਿਲ ਤੋਡ਼ਨ ਵਾਲ਼ੀਏ ਨੀ.

ਤੇਰਾ ਵੀ ਦਿਲ ਤੂਤਨਾ.

ਦਿਲ ਤੋਡ਼ਨ ਵਾਲ਼ੀਏ ਨੀ.

ਦਿਲ ਤੋਡ਼ਨ ਵਾਲ਼ੀਏ ਨੀ.

ਤੋਡ਼ਨ ਵਾਲ਼ੀਏ ਨੀ

Girl I'm heart broken

ਤੁਵੀ ਦਿਲ ਸਾਡੀ ਜਾਂ

ਤੇ ਕਰਾਂ ਤੈਨੂੰ ਪ੍ਯਾਰ

ਤੂ ਕਿੱਤੀ ਬੇਵਫ਼ਾਈ

ਕਰਾਂ ਕਿਵੇਂ ਐਤਬਾਰ

ਕਿੰਨੇ ਤੇਰੇ ਯਾਰ

ਪ੍ਯਾਰ ਹੋਵੇ ਇਕ ਵਾਰ

ਤੇਰੇ ਦਿਲ ਦਾ ਪੁਜਾਰੀ

ਜਾਣੇ ਸਾਰਾ ਸੰਸਾਰ

ਦਿਲ ਤੋਡ਼ ਤੋਡ਼ਨ ਵਾਲ਼ੀਏ ਨੀ...

ਤੇਰੇ ਕਰਕੇ ਰਾਤਾਂ ਨੂ ਅਸੀ ਤਾਰੇ ਗਿਣਦੇ ਆਂ

ਤੂ ਲਾਏ ਜੋ ਉਂਗਲਾਂ ਉੱਤੇ ਤਾਰੇ ਗਿਣਦੇ ਆਂ

ਤੇਰੇ ਕਰਕੇ ਰਾਤਾਂ ਨੂ ਅਸੀ ਤਾਰੇ ਗਿਣਦੇ ਆਂ

ਤੂ ਲਾਏ ਜੋ ਉਂਗਲਾਂ ਉੱਤੇ ਤਾਰੇ ਗਿਣਦੇ ਆਂ

ਸਾਨੂ ਛੱਡ ਕੇ ਗੈਰਾਂ ਦੇ ਸੰਗ ਜੋਡ਼ਨ ਵਾਲ਼ੀਏ ਨੀ

ਸਾਨੂ ਛੱਡ ਕੇ ਗੈਰਾਂ ਦੇ ਸੰਗ ਜੋਡ਼ਨ ਵਾਲ਼ੀਏ ਨੀ

ਤੇਰਾ ਵੀ ਦਿਲ ਟੁੱਟਣਾ ਦਿਲ ਤੋਡ਼ਨ ਵਾਲ਼ੀਏ ਨੀ

ਤੇਰਾ ਵੀ ਦਿਲ ਟੁੱਟਣਾ ਦਿਲ ਤੋਡ਼ਨ ਵਾਲ਼ੀਏ ਨੀ

Girl, I'm heartbroken

But you don't wanna know me lately (na na.)

Girl, I'm heartbroken

Cause you will never appreciate me

Girl, I'm heartbroken

And girl I know I'm not confessing (na na.)

But I'm heartbroken

One day you gonna learn your lesson

One day you gonna learn your lesson

Yeah yeah. speaking of that night…

Talking up on the telephone

And when I am working at the night

Girl you are never home

I’m reminiscing all the time sittin all alone

I tell you that I miss you girl

But you did me wrong

I am wondering on us two

Think my lover ain’t being true

And know the things you did

I wish weren’t really true

And when I see I picked a girl

I wish it wasn’t you

No matter what I done said

Girl I’ve been missing you

ਤੇਰਾ ਵੀ ਦਿਲ ਟੁੱਟਣਾ ਦਿਲ ਤੋਡ਼ਨ ਵਾਲ਼ੀਏ ਨੀ

ਤੇਰਾ ਵੀ ਦਿਲ ਟੁੱਟਣਾ ਦਿਲ ਤੋਡ਼ਨ ਵਾਲ਼ੀਏ ਨੀ

ਤੇਰਾ ਵੀ ਦਿਲ ਟੁੱਟਣਾ ਦਿਲ ਤੋਡ਼ਨ ਵਾਲ਼ੀਏ ਨੀ

ਤੇਰਾ ਵੀ ਦਿਲ ਟੁੱਟਣਾ ਦਿਲ ਤੋਡ਼ਨ ਵਾਲ਼ੀਏ ਨੀ

ਬੜੇ ਚਿਰਾਂ ਤੋਂ ਉਠ ਗਯੀ ਸਾਹ ਮੈਂ ਸੁਨ੍ਣ ਸੁਨ੍ਣ ਤੇਰੇ ਲਾਰੇ

ਕਦੇ ਨਾ ਮੰਨੇਯਾ ਲੋਕਿ ਜੋ ਕਿਹੰਦੇ ਸੀ ਤੇਰੇ ਬਾਰੇ

ਬੜੇ ਚਿਰਾਂ ਤੋਂ ਉਠ ਗਯੀ ਸਾਹ ਮੈਂ ਸੁਨ੍ਣ ਸੁਨ੍ਣ ਤੇਰੇ ਲਾਰੇ

ਕਦੇ ਨਾ ਮੰਨੇਯਾ ਲੋਕਿ ਜੋ ਕਿਹੰਦੇ ਸੀ ਤੇਰੇ ਬਾਰੇ

ਲੋਕਾਂ ਕੋਲ ਤੂ ਸੱਚਾ ਬੰਦਾ ਦੇਂਦਾ ਫਿਰੇ ਸਫਾਇਆ ਵੇ

ਲੋਕਾਂ ਕੋਲ ਤੂ ਸੱਚਾ ਬੰਦਾ ਦੇਂਦਾ ਫਿਰੇ ਸਫਾਇਆ ਵੇ

ਤੇਰਾ ਵੀ ਦਿਲ ਟੁੱਟਣਾ ਦਿਲ ਤੋਡ਼ਨ ਵਾਲਿਆਂ ਵੇ

ਤੇਰਾ ਵੀ ਦਿਲ ਟੁੱਟਣਾ ਦਿਲ ਤੋਡ਼ਨ ਵਾਲਿਆਂ ਵੇ

ਤੇਰਾ ਵੀ ਦਿਲ ਟੁੱਟਣਾ ਦਿਲ ਤੋਡ਼ਨ ਵਾਲ਼ੀਏ ਨੀ

ਤੇਰਾ ਵੀ ਦਿਲ ਟੁੱਟਣਾ ਦਿਲ ਤੋਡ਼ਨ ਵਾਲਿਆਂ ਵੇ

Girl, I’m heartbroken

But you don’t wanna know me lately (na na..)

Girl, I’m heartbroken

Cause you will never appreciate me

Girl, I’m heartbroken

And girl I know I’m not confessing (na na..)

But I’m heartbroken

One day you gonna learn your lesson

One day you gonna learn your lesson

ਮੇਰਿਆ ਅੱਖਾਂ ਅੱਗੇ ਸੀ ਤੇਰੇ ਝੂਠੇ ਪ੍ਯਾਰ ਦਾ ਪਰਦਾ

ਸਮਝ ਬੈਠੀ ਸੀ ਦੀਪੇ ਤੂ ਮੈਨੂ ਪ੍ਯਾਰ ਬਡਾ ਹੀ ਕਰਦਾ

ਮੇਰਿਆ ਅੱਖਾਂ ਅੱਗੇ ਸੀ ਤੇਰੇ ਝੂਠੇ ਪ੍ਯਾਰ ਦਾ ਪਰਦਾ

ਸਮਝ ਬੈਠੀ ਸੀ ਦੀਪੇ ਤੂ ਮੈਨੂ ਪ੍ਯਾਰ ਬਡਾ ਹੀ ਕਰਦਾ

ਕਿੰਨਿਆ ਤੋਹਮਤਾ ਝੂਠਿਯਾ ਜੋ ਤੂ ਮੇਰੇ ਸਿਰ ਤੇ ਲਾਇਆ ਵੇ

ਕਿੰਨਿਆ ਤੋਹਮਤਾ ਝੂਠਿਯਾ ਜੋ ਤੂ ਮੇਰੇ ਸਿਰ ਤੇ ਲਾਇਆ ਵੇ

ਤੇਰਾ ਵੀ ਦਿਲ ਟੁੱਟਣਾ ਦਿਲ ਤੋਡ਼ਨ ਵਾਲਿਆਂ ਵੇ

ਤੇਰਾ ਵੀ ਦਿਲ ਟੁੱਟਣਾ ਦਿਲ ਤੋਡ਼ਨ ਵਾਲਿਆਂ ਵੇ

ਦਿਲ ਤੋਡ਼ ਤੋਡ਼ਨ ਵਾਲ਼ੀਏ ਨੀ.. ਦਿਲ ਤੋਡ਼ ਤੋਡ਼…

المزيد من Roach Killa/Garry Sandhu

عرض الجميعlogo