ਮਧਾਣੀਆਂ
ਹਾਏ ਵੇ ਮੇਰਿਆ ਡਾਢਿਆ ਰੱਬਾ
ਕਿਨ੍ਹਾਂ ਜੰਮੀਆਂ ਕਿਨ੍ਹਾਂ ਨੇ ਲੈ ਜਾਣੀਆਂ ਹਾਏ
ਛੋਲੇ
ਬਾਬੁਲ ਤੇਰੇ ਮਹਿਲਾਂ ਵਿਚੋਂ
ਸਤਰੰਗੀਆਂ ਕਬੂਤਰ ਬੋਲੇ ਹਾਏ
ਮਧਾਣੀਆਂ ਹਾਏ
लैजा लैजा रे महकी रात में
चुराके सारे रंग ले जा
राती राती मैं भीगूँ साथ में
तू ऐसी मुलाक़ात दे जा
नी मुइये मन मैला
मन मैला क्या करना
है ऐसा
ना भाये पिया को
तन गौरा क्या करना
है ऐसा
लैजा लैजा रे महकी रात में
चुराके सारे रंग ले जा
ਮਧਾਣੀਆਂ
ਹਾਏ ਵੇ ਮੇਰਿਆ ਡਾਢਿਆ ਰੱਬਾ
ਕਿਨ੍ਹਾਂ ਜੰਮੀਆਂ ਕਿਨ੍ਹਾਂ ਨੇ ਲੈ ਜਾਣੀਆਂ ਹਾਏ