ਓ ਪਿਹਲਾ ਬਹਿਰ ਜਾਣਾ ਬਹਿਰ ਜਾਣਾ ਕਿਹੰਦਾ ਸੀ
ਹੁਣ ਲਗਦਾ ਨਾ ਮਿਤਰੋ ਦਿਲ
ਪਿਹਲਾ ਬਹਿਰ ਜਾਣਾ ਬਹਿਰ ਜਾਣਾ ਕਿਹੰਦਾ ਸੀ
ਹੁਣ ਲਗਦਾ ਨਾ ਮਿਤਰੋ ਦਿਲ
ਜੱਜਬਾਤਾ ਨੂ ਦੁਕਾਨ ਉੱਤੇ ਵੇਚ ਕੇ
ਜੱਜਬਾਤਾ ਨੂ ਦੁਕਾਨ ਉੱਤੇ ਵੇਚ ਕੇ
ਡਾਲਰ ਤਾ ਗਾਏ ਬੇਡ ਮਿਲ
ਪਿਹਲਾ ਬਹਿਰ ਜਾਣਾ ਬਹਿਰ ਜਾਣਾ ਕਿਹੰਦਾ ਸੀ
ਹੁਣ ਲਗਦਾ ਨਾ ਮਿਤਰੋ ਦਿਲ
ਓ ਇਥੇ ਔਣ ਦੀ ਸੀ ਜਿੱਦ ਪਿਹਲਾ ਕਰਦਾ
ਹੁਣ ਆਕੇ ਯਾਰੋ ਇਥੇ ਪਛਤੌਂਦੇ ਆ
ਓ ਰਾਜੇਯਾ ਦੇ ਵਾਂਗੂ ਯਾਰੋ ਰਿਹਿੰਦੇ ਸੀ
ਹੁਣ ਬਸੇਮੇਂਤਾ ਦੇ ਵਿਚ ਸੌਂਦੇ ਆ
ਰਾਜੇਯਾ ਦੇ ਵਾਂਗੂ ਯਾਰੋ ਰਿਹਿੰਦੇ ਸੀ
ਹੁਣ ਬਸੇਮੇਂਤਾ ਦੇ ਵਿਚ ਸੌਂਦੇ ਆ
ਓ ਬੰਦਾ ਬਸ ਮਜਬੂਰਿਯਾ ਲਾਯੀ ਕਰਦਾ
ਬੰਦਾ ਬਸ ਮਜਬੂਰਿਯਾ ਲਾਯੀ ਕਰਦਾ
ਓ ਕਿਹਦਾ ਜਾਂ ਨੂ ਨਾ ਕਰਦਾ ਜੀ ਦਿਲ
ਓ ਪਿਹਲਾ ਬਹਿਰ ਜਾਣਾ ਬਹਿਰ ਜਾਣਾ ਕਿਹੰਦਾ ਸੀ
ਹੁਣ ਲਗਦਾ ਨਾ ਮਿਤਰੋ ਦਿਲ
ਓ ਪਿਹਲਾ ਬਹਿਰ ਜਾਣਾ ਬਹਿਰ ਜਾਣਾ ਕਿਹੰਦਾ ਸੀ
ਹੁਣ ਲਗਦਾ ਨਾ ਮਿਤਰੋ ਦਿਲ
ਓ ਜਦੋ ਸ਼ਿਦ ਦੀ ਆ ਗੱਲ ਕੋਯੀ ਪੰਜਾਬ ਦੀ
ਮੱਲੋ ਮੱਲੀ ਆਖ ਭਰ ਲੈਂਦੇ ਆ
ਮਿਲਦੀ ਨਾ ਗੁਡ ਵਾਲੀ ਚਾਅ ਜੀ
ਕਾਫੀ ਸੇਵੇਨ ਇਲੇਵੇਨ ਤੋ ਪੀਂਦੇ ਆ
ਮਿਲਦੀ ਨਾ ਪਿੰਡ ਵਾਲੀ ਚਾਅ ਜੀ
ਕਾਫੀ ਸੇਵੇਨ ਇਲੇਵੇਨ ਤੋ ਪੀਂਦੇ ਆ
ਓ ਕਦੇ ਪੌਣੇ ਸੀ ਬ੍ਰਾਂਡ ਮੈਂ ਤਾ ਆਖਦਾ
ਪੌਣੇ ਸੀ ਬ੍ਰਾਂਡ ਗਿੱਲ ਆਖਦਾ
ਆਜ ਕੁੜ੍ਤਾ ਪਜਾਮਾ ਜਾਵੇ ਮਿਲ
ਓ ਪਿਹਲਾ ਬਹਿਰ ਜਾਣਾ ਬਹਿਰ ਜਾਣਾ ਕਿਹੰਦਾ ਸੀ
ਹੁਣ ਲਗਦਾ ਨਾ ਮਿਤਰੋ ਦਿਲ
ਓ ਪਿਹਲਾ ਬਹਿਰ ਜਾਣਾ ਬਹਿਰ ਜਾਣਾ ਕਿਹੰਦਾ ਸੀ
ਹੁਣ ਲਗਦਾ ਨਾ ਮਿਤਰੋ ਦਿਲ
ਓ ਕਮ ਕਾਰ ਸਭੀ ਇਥੇ ਸੇਟ ਕਰਕੇ
ਬੇਬੇ ਬਾਪੂ ਦਾ ਵ ਵੀਸਾ ਲਗਵੌਉਣਾ ਮੈਂ
ਓ 6 ਮਹੀਨੇ ਕਤਨੇ ਪੰਜਾਬ ਚ
6 ਮਹੀਨੇਯਾ ਨੂ ਮੇਲਬੋਨ ਔਣਾ ਮੈਂ
6 ਮਹੀਨੇ ਕਤਨੇ ਪੰਜਾਬ ਚ
6 ਮਹੀਨੇਯਾ ਨੂ ਮੇਲਬੋਨ ਔਣਾ ਮੈਂ
ਓ ਬਾਬਾ ਸੁਖ ਰਖੇ ਗਿੱਲ ਸੂਖਾ ਮੰਗ੍ਦਾ
ਬਾਬਾ ਸੁਖ ਰਖੇ ਗਿੱਲ ਸੂਖਾ ਮੰਗ੍ਦਾ
ਓ ਪਾਸਪੋਰ੍ਟ ਜੇ ਕੰਗਾਰੋ ਜਾਵੇ ਮਿਲ
ਓ ਪਿਹਲਾ ਬਹਿਰ ਜਾਣਾ ਬਹਿਰ ਜਾਣਾ ਕਿਹੰਦਾ ਸੀ
ਹੁਣ ਲਗਦਾ ਨਾ ਮਿਤਰੋ ਦਿਲ
ਓ ਪਿਹਲਾ ਬਹਿਰ ਜਾਣਾ ਬਹਿਰ ਜਾਣਾ ਕਿਹੰਦਾ ਸੀ
ਹੁਣ ਲਗਦਾ ਨਾ ਮਿਤਰੋ ਦਿਲ
ਹੁਣ ਲਗਦਾ ਨਾ ਮਿਤਰੋ ਦਿਲ
ਹੁਣ ਲਗਦਾ ਨਾ ਮਿਤਰੋ ਦਿਲ