huatong
huatong
sukh-lotey-gun-cover-image

Gun

Sukh Loteyhuatong
pantherpink61ohuatong
الكلمات
التسجيلات
Sukh Lotey

Gurlez Akhtar

M V ਦੀ beat ਤੇ

Coming together baby

ਓਹ race ਕਾਰ ਦੀ 150 ਰੱਖੇ, ਆਪ 18 ਤੋ ਟੱਪੀ ਨੀ

ਜੌ ਲੈਗੀ ਦਿੱਲ ਜੱਟ ਦਾ ਲੁੱਟ ਕੇ, ਤੂੰ ਲਗਦੀ ਏ lucky ਨੀ

ਓਹ ਸਾਡੀ ਪ੍ਰਧਾਨਗੀ ਚੱਲੇ, ਤੇਰੀ ਵੀ ਅੱਖ ਰਕਾਨੇ

ਗੋਲੀ ਜਿਵੇਂ gun ਨਾਲ ਜੱਚਦੀ, ਤੇਰੇ ਨਾਲ ਜੱਟ ਰੱਕਾਨੇ

ਯਾਰਾਂ ਦੇ ਕਾਫ਼ਲੇ ਹੈਨੀ, ਦੋ ਤਿੰਨ ਫੁੱਟ ਤੱਕ ਰੱਕਣੇ

ਗੋਲੀ ਜਿਵੇਂ gun ਨਾਲ ਜੱਚਦੀ

ਵੇ ਬਿੱਲੀ ਅੱਖ ਦੀ ਮਾਰ ਐਸੀ ਐ, ਜਿਵੇਂ 30 ਦਾ ਰੌਂਦ ਚੱਲੇ

ਬੂਟਕੱਟ ਦਾ ਸ਼ੌਂਕਣ ਚੰਦਰਾ, ਦਬੱਕਾ ਐ ਜਿਵੇਂ pound ਚੱਲੇ

ਵੇ ਬਿੱਲੀ ਅੱਖ ਦੀ ਮਾਰ ਐਸੀ ਐ, ਜਿਵੇਂ 30 ਦਾ ਰੌਂਦ ਚੱਲੇ

ਬੂਟਕੱਟ ਦੀ ਸ਼ੌਂਕਣ ਚੰਦਰਾ, ਦਬੱਕਾ ਐ ਜਿਵੇਂ pound ਚੱਲੇ

ਹੋ ਚਮਕੇ ਨਾਂ ਤੇਰਾ ਧੁੱਪ ਦੇ ਵਾਂਗੂੰ, ਬੰਜਾਂ ਤੇਰੀ ਛਾਂ ਮੁੰਡਿਆ

ਅੱਖ ਤੇਰੀ, ਠੁੱਕ ਤੇਰੀ, ਵੇ ਅੱਗ ਲਾਉਣੀ ਆ look ਤੇਰੀ

ਘੱਟ ਯਾਰ ਤੇਰੇ, ਅੱਤ ਯਾਰ, ਜੱਟੀ ਨੂੰ ਜੱਚ ਗਿਆ ਤਾਂ ਮੁੰਡਿਆ

ਓਹ ਕਾਲੀਆਂ ਗੱਡੀਆਂ, ਪਿੱਛੇ ਨੱਡੀਆਂ, nose ਤੇਰੀ ਨੂੰ pin ਦਉ

ਰਫ਼ਲਾਂ, ਚਾਕੁ, ਬੰਦੇ ਡਾਕੂ, ਜੇ ਵਿੱਚ ਅੱਡੇ ਕੋਈ ਛਿੱਲ ਦਉ

ਓਹ ਗੁੱਟ ਤੇਰੇ ਨੂੰ ਕੰਗਣ, ਤੇ ਅੱਖ ਤੇਰੀ ਨੂੰ ਸੂਰਮਾਂ

ਚਾਹੇ movie ਹੋ ਜਾਂ ਕਬਜ਼ਾ ਤੈਨੂੰ ਨਾਲ ਪਊਗਾ ਤੁਰਨਾ

ਜੇ ਛੱਡਗੀ ਯਾਰ ਨੂੰ, ਤੂੰ ਮਰੇਂਗੀ ਨਬਜ਼ਾਂ ਤੇ ਕੱਟ ਰੱਕਾਣੇ

ਗੋਲੀ ਜਿਵੇਂ gun ਨਾਲ ਜੱਚਦੀ, ਤੇਰੇ ਨਾਲ ਜੱਟ ਰੱਕਾਨੇ

ਯਾਰਾਂ ਦੇ ਕਾਫ਼ਲੇ ਹੈਨੀ, ਦੋ ਤਿੰਨ ਫੁੱਟ ਤੱਕ ਰੱਕਣੇ

ਗੋਲੀ ਜਿਵੇਂ gun ਨਾਲ ਜੱਚਦੀ

ਜੇ ਤੇਰੇ ਨਾਮ ਤੋਂ ਦਿੱਨ ਛੱਡਦਾ, ਅੱਜ ਮੇਰੇ ਨਾਮ ਤੇ ਸ਼ਾਮ ਹੋਈ

ਵੇ ਮੇਰੇ ਨਾਲ ਵੀ ਜੌ ਖੜੱਦੇ, ਉਹਵੀ ਹੁੰਦੇ ਨਾ ਐਵੇਂ ਆਣ ਕੋਈ

ਜੇ ਤੇਰੇ ਨਾਮ ਤੋਂ ਦਿੱਨ ਛੱਡਦਾ, ਅੱਜ ਮੇਰੇ ਨਾਮ ਤੇ ਸ਼ਾਮ ਹੋਈ

ਵੇ ਮੇਰੇ ਨਾਲ ਵੀ ਜੌ ਖੜੱਦੇ, ਉਹਵੀ ਹੁੰਦੇ ਨਾ ਐਵੇਂ ਆਣ ਕੋਈ

ਹੋ ਘੱਟ ਪੜ੍ਹਦੇ ਨੇ, ਵੱਧ ਕਰਦੇ, ਹੋ ਗੰਨਾ ਦੀ ਤਰ੍ਹਾਂ ਮੁੰਡਿਆ

ਅੱਖ ਤੇਰੀ, ਠੁੱਕ ਤੇਰੀ, ਵੇ ਅੱਗ ਲਾਉਣੀ ਆ look ਤੇਰੀ

ਘੱਟ ਯਾਰ ਤੇਰੇ, ਅੱਤ ਯਾਰ, ਜੱਟੀ ਨੂੰ ਜੱਚ ਗਿਆ ਤਾਂ ਮੁੰਡਿਆ

ਹੋ ਅੱਖ ਮੇਰੀ ਦੀਆਂ fan ਨੇ ਕੁੜੀਆਂ, figure ਤੇਰੀ ਦੇ ਮੁੰਡੇ

ਸਾਥੋਂ ਡਰਦੇ ਵੈਲੀ ਸਾਉ ਹੋ ਗਏ, ਅੱਸੀ ਆਪ ਬਣ ਗਏ ਗੁੰਡੇ ਨੀ

ਹੋ ਅੱਖ ਮੇਰੀ ਦੀਆਂ fan ਨੇ ਕੁੜੀਆਂ, figure ਤੇਰੀ ਦੇ ਮੁੰਡੇ

ਸਾਥੋਂ ਡਰਦੇ ਵੈਲੀ ਸਾਉ ਹੋ ਗਏ, ਅੱਸੀ ਆਪ ਬਣ ਗਏ ਗੁੰਡੇ ਨੀ

ਹੋ change ਤੀਜੇ ਦਿਨ ਕਾਰ ਹੋਣੀ ਆ

ਜੋੜੀ ਤੇਰੀ ਮੇਰੀ ਕਿੰਨੀ ਸੋਹਣੀ ਆ, ਲੋਕ ਰਹੇ ਆ ਤੱਕ ਰੱਕਨੇ

ਗੋਲੀ ਜਿਵੇਂ gun ਨਾਲ ਜੱਚਦੀ, ਤੇਰੇ ਨਾਲ ਜੱਟ ਰੱਕਾਨੇ

ਯਾਰਾਂ ਦੇ ਕਾਫ਼ਲੇ ਹੈਨੀ, ਦੋ ਤਿੰਨ ਫੁੱਟ ਤੱਕ ਰੱਕਣੇ

ਗੋਲੀ ਜਿਵੇਂ gun ਨਾਲ ਜੱਚਦੀ

(ਅੱਖ ਤੇਰੀ, ਠੁੱਕ ਤੇਰੀ

ਗੋਲੀ ਜਿਵੇਂ gun ਨਾਲ ਜੱਚਦੀ

ਅੱਗ ਲਾਉਣੀ ਆ look ਤੇਰੀ

ਗੋਲੀ ਜਿਵੇਂ gun ਨਾਲ ਜੱਚਦੀ)

المزيد من Sukh Lotey

عرض الجميعlogo