logo

Manave

logo
الكلمات
ਸੱਜਣਾ ਮਨਾਵੈ ਮੈਨੂੰ ਕਿਸੇ ਮੰਨ ਜਾਵਾਂ ਵੇ

ਕੋਨਾ ਕੋਨਾ ਦਿਲ ਦਾ ਮੇਰਾ ਤੇਰੇ ਨਾਲ ਮੈਂ ਪਾਵਾਂ ਵੇ

ਸੱਜਣਾ ਮਨਾਵੈ ਮੈਨੂੰ ਕੈਸੇ ਮੰਨ ਜਾਵਾਂ ਵੇ

ਖੰਜਰ ਲਗਾਵੇ ਦਿਲ ਚ ਪਿਆਰ ਨਾ ਜਤਾਵਾਂ ਵੇ

ਕੇ ਹੌਲੇ ਹੌਲੇ ਬੱਤੀਆਂ ਕਰਾਂ

ਮੈਂ ਜਾਣਾ ਨਾ ਸਕਾ ਵੇ

ਤੂੰ ਗੱਲਾਂ ਮੈਨੂੰ ਸੱਚੀਆਂ ਕਹਾ

ਮੈਂ ਮਨਾ ਨਾ ਸਕਾ ਵੇ

ਕੇ ਹੌਲੇ ਹੌਲੇ ਬੱਤੀਆਂ ਕਰਾਂ

ਮੈਂ ਜਾਣਾ ਨਾ ਸਕਾ ਵੇ

ਤੂੰ ਗੱਲਾਂ ਮੈਨੂੰ ਸੱਚੀਆਂ ਕਹਾ

ਮੈਂ ਮਨਾ ਨਾ ਸਕਾ ਵੇ

ਸੱਜਣਾ ਮਨਾਵੈ ਮੈਨੂੰ ਕਿਸੇ ਮੰਨ ਜਾਵਾਂ ਵੇ

ਕੋਨਾ ਕੋਨਾ ਦਿਲ ਦਾ ਮੇਰਾ ਤੇਰੇ ਨਾਲ ਮੈਂ ਪਾਵਾਂ ਵੇ

ਸੱਜਣਾ ਮਨਾਵੈ ਮੈਨੂੰ ਕੈਸੇ ਮੰਨ ਜਾਵਾਂ ਵੇ

ਖੰਜਰ ਲਗਾਵੇ ਦਿਲ ਚ ਪਿਆਰ ਨਾ ਜਤਾਵਾਂ ਵੇ

ਦਿਲ ਤੇਰਾ ਤੂੰ ਦੁਖਾ ਦੇ ਦੁਖਾ ਦੇ ਤੂੰ ਯਾਰਾ

ਸੰਗ ਤੂੰ ਆਂਸੂ ਬਹਾ ਲੈ ਬਹਾ ਲੈ ਤੂੰ ਯਾਰਾ

ਕੱਲੀਆਂ ਤੇਰੀ ਯਾਦ ਮੈਨੂੰ ਕਿਉਂ ਨਾ ਆਈ ਬਤਾਂ ਦੇ ਤੂੰ ਯਾਰਾ

ਦਰਿਆ ਨੁੰ ਤੇਰੇ ਰਹੇ ਮੈਂ ਸੁਣਾਵੇ ਨਗਮਾ ਤੇਰਾ

ਕੇ ਹੌਲੇ ਹੌਲੇ ਬੱਤੀਆਂ ਕਰਾਂ

ਮੈਂ ਜਾਣਾ ਨਾ ਸਕਾ ਵੇ

ਤੂੰ ਗੱਲਾਂ ਮੈਨੂੰ ਸੱਚੀਆਂ ਕਹਾ

ਮੈਂ ਮਨਾ ਨਾ ਸਕਾ ਵੇ

ਕੇ ਹੌਲੇ ਹੌਲੇ ਬੱਤੀਆਂ ਕਰਾਂ

ਮੈਂ ਜਾਣਾ ਨਾ ਸਕਾ ਵੇ

ਤੂੰ ਗੱਲਾਂ ਮੈਨੂੰ ਸੱਚੀਆਂ ਕਹਾ

ਮੈਂ ਮਨਾ ਨਾ ਸਕਾ ਵੇ

ਸੱਜਣਾ ਮਨਾਵੈ ਮੈਨੂੰ ਕਿਸੇ ਮੰਨ ਜਾਵਾਂ ਵੇ

ਕੋਨਾ ਕੋਨਾ ਦਿਲ ਦਾ ਮੇਰਾ ਤੇਰੇ ਨਾਲ ਮੈਂ ਪਾਵਾਂ ਵੇ

ਸੱਜਣਾ ਮਨਾਵੈ ਮੈਨੂੰ ਕੈਸੇ ਮੰਨ ਜਾਵਾਂ ਵੇ

ਖੰਜਰ ਲਗਾਵੇ ਦਿਲ ਚ ਪਿਆਰ ਨਾ ਜਤਾਵਾਂ ਵੇ

ਗਿਰਾਵੇ ਅੰਬਰਾਂ ਬਹਾਰਾਂ ਹੋਲੇ ਹੋਲੇ

ਕਹੇ ਤੂੰ ਚਾਂਦ ਮੇਰਾ ਮੁਝਕੋ ਲੌਟਾ ਦੇ

ਤੂੰ ਕਹੇ ਲਮਹਾ ਕਹੀ ਏ ਗੁਜ਼ਰ ਨਾ ਜਾਏ

ਕੋਈ ਬਾਤ ਐਸੀ ਨਾ ਜੋ ਹਮ ਕਹਿ ਨਾ ਪਾਏ

ਕੇ ਹੌਲੇ ਹੌਲੇ ਬੱਤੀਆਂ ਕਰਾਂ

ਮੈਂ ਜਾਣਾ ਨਾ ਸਕਾ ਵੇ

ਤੂੰ ਗੱਲਾਂ ਮੈਨੂੰ ਸੱਚੀਆਂ ਕਹਾ

ਮੈਂ ਮਨਾ ਨਾ ਸਕਾ ਵੇ

ਕੇ ਹੌਲੇ ਹੌਲੇ ਬੱਤੀਆਂ ਕਰਾਂ

ਮੈਂ ਜਾਣਾ ਨਾ ਸਕਾ ਵੇ

ਤੂੰ ਗੱਲਾਂ ਮੈਨੂੰ ਸੱਚੀਆਂ ਕਹਾ

ਮੈਂ ਮਨਾ ਨਾ ਸਕਾ ਵੇ

ਸੱਜਣਾ ਮਨਾਵੈ ਮੈਨੂੰ ਕਿਸੇ ਮੰਨ ਜਾਵਾਂ ਵੇ

ਕੋਨਾ ਕੋਨਾ ਦਿਲ ਦਾ ਮੇਰਾ ਤੇਰੇ ਨਾਲ ਮੈਂ ਪਾਵਾਂ ਵੇ

ਸੱਜਣਾ ਮਨਾਵੈ ਮੈਨੂੰ ਕੈਸੇ ਮੰਨ ਜਾਵਾਂ ਵੇ

ਖੰਜਰ ਲਗਾਵੇ ਦਿਲ ਚ ਪਿਆਰ ਨਾ ਜਤਾਵਾਂ ਵੇ