menu-iconlogo
logo

PROCESS

logo
লিরিক্স
Mad Mix

ਜੇਬਾਂ ਵਿਚ ਗੱਬਰੂ ਨੇ ਪੌਂਡ ਰੱਖੇ ਨੇ

ਤਿੜ ਫਿੜ ਕਰੇ ਕੋਈ ਰੌਂਦ ਰੱਖੇ ਨੇ

ਜੇਬਾਂ ਵਿਚ ਗੱਬਰੂ ਨੇ ਪੌਂਡ ਰੱਖੇ ਨੇ

ਤਿੜ ਫਿੜ ਕਰੇ ਕੋਈ ਰੌਂਦ ਰੱਖੇ ਨੇ

ਓ ਨਵੇਂ ਗਾਣੇ ਗੱਡੀ ਵਿਚ ਜਟ ਨਾ ਸੁਣੇ

ਬੱਸ 92-95 ਦੇ ਸ਼ੌਂਕ ਰੱਖੇ ਨੇ

ਹੋ ਦਿਨੇ ਦਿਨੇ ਡਿਮ ਬਿੱਲੋ

ਆਥਣੇ ਜੇ ਜੱਗਦਾ ਐ

ਨੀ ਜਟ ਕੀ ਐ ਚੀਜ਼ ਹੌਲੀ ਹੌਲੀ ਪਤਾ

ਹੋ ਜਟ ਕੀ ਆ ਚੀਜ਼ ਹੌਲੀ ਹੌਲੀ ਪਤਾ ਲੱਗਦੈ

ਜਟ ਕੀ ਆ ਚੀਜ਼ ਹੌਲੀ ਹੌਲੀ ਪਤਾ ਲੱਗਦੈ

ਹੋ ਜਟ ਕੀ ਆ ਚੀਜ਼ ਹੌਲੀ ਹੌਲੀ ਪਤਾ ਲੱਗਦੈ

ਗਿੱਧੇਆਂ ਦੀ ਰਾਣੀਏ ਨੀ ਨੱਚਕੇ ਵਿਖਾ

ਗਿੱਧੇਆਂ ਦੀ ਰਾਣੀਏ ਨੀ ਨੱਚਕੇ ਬਣਾ

ਗਿੱਧੇਆਂ ਦੀ ਰਾਣੀਏ ਨੀ

ਜਾਣਕੇ ਰਕਾਨੇ ਤੂੰ ਵੀ touch ਦਿੰਨੀ ਐ

Hello hello ਕਹਿਕੇ ਫੋਨ ਕੱਟ ਦਿੰਨੀ ਐ

ਜਾਣਕੇ ਰਕਾਨੇ ਤੂੰ ਵੀ touch ਦਿੰਨੀ ਐ

Hello hello ਕਹਿਕੇ ਫੋਨ ਕੱਟ ਦਿੰਨੀ ਐ

ਓ ਬਿਰਤੀ ਰਕਾਨੇ ਸਾਡੀ ਲੱਗੀ ਰਹਿਣ ਦੇ

ਖਾਂਦਾ ਜਟ ਬੋਤਲ ਦੇ ਡੱਟ ਜਿੰਨੀ ਐ

ਓ ਨਾਰਾਂ ਕਹਿਣ ਮੁੰਡਾ Jacket'ਆਂ ਚ ਫੱਬਦੇ

ਨੀ ਜਟ ਕੀ ਐ ਚੀਜ਼ ਹੌਲੀ ਹੌਲੀ ਪਤਾ

ਹੋ ਜਟ ਕੀ ਆ ਚੀਜ਼ ਹੌਲੀ ਹੌਲੀ ਪਤਾ ਲੱਗਦੈ

ਜਟ ਕੀ ਆ ਚੀਜ਼ ਹੌਲੀ ਹੌਲੀ ਪਤਾ ਲੱਗਦੈ

ਹੋ ਜਟ ਕੀ ਆ ਚੀਜ਼ ਹੌਲੀ ਹੌਲੀ ਪਤਾ ਲੱਗਦੈ

ਓ ਯਨਕੇਯਾ ਦੇ ਚੱਕ ਦੀਆਂ ਪੈਰ ਨਖਰੋ

ਮੁਖ ਤੇਰਾ Surrey ਦੀ ਦੁਪਹਿਰ ਨਖਰੋ

ਜਟ 2 ਚੀਜ਼ਾਂ ਸਮੇਂ ਸਿਰ change ਕਰਦੇ

ਗੱਡੀਆਂ ਦੇ tyre ਨਾਲੇ ਵੈਰ ਨਖਰੋ

ਓ ਵੈਰੀ ਸਾਨੂੰ ਦੇਖ ਕੇ ਫਰਾਰੀ ਵਾਂਗੂ ਭੱਜਦੇ

ਨੀ ਜਟ ਕੀ ਐ ਚੀਜ਼ ਹੌਲੀ ਹੌਲੀ ਪਤਾ

ਹੋ ਜਟ ਕੀ ਆ ਚੀਜ਼ ਹੌਲੀ ਹੌਲੀ ਪਤਾ

ਹੋ ਜਟ ਕੀ ਆ ਚੀਜ਼ ਹੌਲੀ ਹੌਲੀ ਪਤਾ ਲੱਗਦੈ

ਜਟ ਕੀ ਆ ਚੀਜ਼ ਹੌਲੀ ਹੌਲੀ ਪਤਾ ਲੱਗਦੈ

ਜਟ ਕੀ ਆ ਚੀਜ਼ ਹੌਲੀ ਹੌਲੀ ਪਤਾ ਲੱਗਦੈ

ਓ ready ਕਰਵਾਇਆ land rover'ਆਂ

ਸ਼ੌਂਕ ਸਾਰੇ ਹੀ ਆ ਮਹਿੰਗੇ ਜੱਟੀਏ

ਓਹਦੀ ਕਿਥੋਂ ਫੈਂਦੀ ਰੀਸ ਕਰ ਲੂ

ਆਉਣ ਜਿਥੋਂ ਤੇਰੇ ਲਹਿੰਗੇ ਜੱਟੀਏ

ਨਾਲੇ ਫੈਂਟਦੇ ਆ ਨਾਲੇ ਆਈਏ ਘਰੇ ਛੱਡਕੇ

ਅੱਸੀ 20 ਵਾਰੀ ਕੁੱਟੀ ਆ ਮੰਡੀਰ ਸੱਟਕੇ

ਬੁੱਤ ਸੋਨੇ ਦਾ ਕਰਾਇਆ ਲੱਖ thirty ਲੱਗਿਆ

ਜਿਹੜਾ ਮੁੰਡੇ ਦੇ ਰਕਾਨੇ ਲੱਕ ਨਾਲ ਲੱਮਕੇ

ਨੀ ਗੋਨਿਆਣਾ ਗੋਨਿਆਣਾ ਜਟ ਪਿੱਛੇ ਜੱਚਦੇ

ਨੀ ਜਟ ਕੀ ਐ ਚੀਜ਼ ਹੌਲੀ ਹੌਲੀ ਪਤਾ

ਹੋ ਜਟ ਕੀ ਆ ਚੀਜ਼ ਹੌਲੀ ਹੌਲੀ ਪਤਾ ਲੱਗਦੈ

ਜਟ ਕੀ ਆ ਚੀਜ਼ ਹੌਲੀ ਹੌਲੀ ਪਤਾ ਲੱਗਦੈ

ਹੋ ਜਟ ਕੀ ਆ ਚੀਜ਼ ਹੌਲੀ ਹੌਲੀ ਪਤਾ ਲੱਗਦੈ