menu-iconlogo
huatong
huatong
লিরিক্স
রেকর্ডিং
Mxrci

ਹੋ ਜਜਬਾਤ ਜੇ ਦੱਬ ਕੇ ਰੱਖੇ ਸੋਹਣੀਏ

ਕੱਠੇ ਕੰਮ ਤੇ ਲੱਗੇ ਸੋਹਣੀਏ

ਹੋ ਜਜਬਾਤ ਜੇ ਦੱਬ ਕੇ ਰੱਖੇ ਸੋਹਣੀਏ

ਕੱਠੇ ਕੰਮ ਤੇ ਲੱਗੇ ਸੋਹਣੀਏ

ਹੋ ਤੂੰ ਕਿਚੇਨ ਤੇ ਮੈਂ ਡਰਾਈਵ ਥ੍ਰੋ ਤੇ

ਨੇਗਾ ਰਹਿੰਦੀ ਆ ਤੇਰੇ view ਤੇ

ਹਾਏ ਅੱਡੀ ਗੱਲ ਪੁੱਛਣ ਲਈ ਕਿਥੋਂ ਲਿਆਵਾਂ ਜੇਰਾ ਨੀ

ਹਾਏ ਜਿਹੜਾ ਤੈਨੂੰ ਛੱਡ ਕੇ ਜਾਂਦਾ ਓੁਹ ਕੀ ਲਗਦੈ ਤੇਰਾ ਨੀਂ

ਹੋ ਜਿਹੜਾ ਤੈਨੂੰ ਛੱਡ ਕੇ ਜਾਂਦਾ ਓੁਹ ਕੀ ਲਗਦੈ ਤੇਰਾ ਨੀਂ

ਹਾਏ ਜਿਹੜਾ ਤੈਨੂੰ ਛੱਡ ਕੇ ਜਾਂਦਾ ਓੁਹ ਕੀ ਲਗਦੈ ਤੇਰਾ ਨੀਂ

ਓਹੋ ਬਰਾਂਡੇ ਜਿੱਡੀ ਗੱਡੀ ਚ ਆਉਂਦਾ

ਦਿਲ ਵਿਚ ਘਰ ਨੀ ਪਾਉਂਦਾ ਲੱਗਦਾ

ਤੈਨੂੰ ਕੱਲਾ ਘੁਮਾਂਦਾ ਸੋਹਣੀਏ

ਮੈਨੂੰ ਤਾਂ ਨੀ ਚਾਹੁੰਦਾ ਲੱਗਦਾ

ਹਾਏ ਗੱਲ ਨਾ ਹੋਜੇ ਓਹੋ ਸੋਹਣੀਏ use ਦੇ ਪਿੱਛੇ ਥ੍ਰੋ ਸੋਹਣੀਏ

ਗੱਲ ਨਾ ਹੋਜੇ ਓਹੋ ਸੋਹਣੀਏ use ਦੇ ਪਿੱਛੇ ਥ੍ਰੋ ਸੋਹਣੀਏ

ਸਿਫਟ ਮੁੱਕੀ ਤੇ ਪਾਰਕਿੰਗ ਦੇ ਵਿਚ ਖੜਾ ਹੁੰਦਾ ਜਿਹੜਾ ਨੀ

ਹਾਏ ਜਿਹੜਾ ਤੈਨੂੰ ਛੱਡ ਕੇ ਜਾਂਦਾ ਓੁਹ ਕੀ ਲਗਦੈ ਤੇਰਾ ਨੀਂ

ਹੋ ਜਿਹੜਾ ਤੈਨੂੰ ਛੱਡ ਕੇ ਜਾਂਦਾ ਓੁਹ ਕੀ ਲਗਦੈ ਤੇਰਾ ਨੀਂ

ਹਾਏ ਜਿਹੜਾ ਤੈਨੂੰ ਛੱਡ ਕੇ ਜਾਂਦਾ ਓੁਹ ਕੀ ਲਗਦੈ ਤੇਰਾ ਨੀਂ

ਹੋ ਅੱਜ ਜੋ ਵੀ ਐਥੇ ਕੱਲ ਹੋਰ ਕੀਤੇ ਨੀ

ਸਾਥ ਬਾਦਲਾਂ ਦੀ ਛਾਂ ਦੇ ਵਰਗਾ

ਹੋਰ ਨੀ ਗੱਲ ਰਾਬਾਉ ਗਾ

ਤੇਰਾ ਹਿੰਟ ਰਕਾਨੇ ਹੈ ਦੇ ਵਰਗਾ

ਹੋ ਕਿ ਓਹਦੀਆਂ ਸਾਡੀਆਂ ਰੀਸਾਂ ਨੀ

ਕਰੰਟ ਤੇ ਉੱਤੋਂ ਫੀਸਾਂ ਨੀ

ਕਿ ਓਹਦੀਆਂ ਸਾਡੀਆਂ ਰੀਸਾਂ ਨੀ

ਕਰੰਟ ਤੇ ਉੱਤੋਂ ਫੀਸਾਂ ਨੀ

ਤੈਨੂੰ ਮਹਿਲਾਂ ਵਿਚ ਰਾਖੁਗਾ ਭਾਵੇ ਬਸੇਮੈਂਟਾਂ ਵਿਚ ਡੇਰਾ ਨੀ

ਹਾਏ ਜਿਹੜਾ ਤੈਨੂੰ ਛੱਡ ਕੇ ਜਾਂਦਾ ਓੁਹ ਕੀ ਲਗਦੈ ਤੇਰਾ ਨੀਂ

ਹੋ ਜਿਹੜਾ ਤੈਨੂੰ ਛੱਡ ਕੇ ਜਾਂਦਾ ਓੁਹ ਕੀ ਲਗਦੈ ਤੇਰਾ ਨੀਂ

ਹਾਏ ਜਿਹੜਾ ਤੈਨੂੰ ਛੱਡ ਕੇ ਜਾਂਦਾ ਓੁਹ ਕੀ ਲਗਦੈ ਤੇਰਾ ਨੀਂ

ਹੋ ਕਿਸੇ ਦਾ option ਬਣਨਾ ਨਾਲੋਂ ਤੂੰ

ਬਣ ਮਿੱਤਰਾਂ ਦੀ ਮੇਨ ਰਕਾਨੇ

ਹੋ ਯਾਰੀ ਤੇ ਜਾਨ ਵਾਰੀਏ

ਸਾਨੂੰ ਗੱਲਾਂ ਸੇਮ ਰਕਾਨੇ

ਹੋ ਤੈਨੂੰ ਕਹਿਦੀ ਜਿਹੜੀ ਸਰਦੀ ਆ

ਬੀਬਾ ਬਾਕੀ ਤੇਰੀ ਮਰਜੀ ਆ

ਤੈਨੂੰ ਕਹਿਦੀ ਜਿਹੜੀ ਸਰਦੀ ਆ

ਬੀਬਾ ਬਾਕੀ ਤੇਰੀ ਮਰਜੀ ਆ

ਹੋ ਚੰਗਾ ਕੱਲ ਨੂੰ ਮਿਲਾਂਗੇ ਤੁਰਦਾ ਹੋਗਿਆ ਅਰਜਨ ਹਨੇਰਾ ਨੀ

ਹਾਏ ਜਿਹੜਾ ਤੈਨੂੰ ਛੱਡ ਕੇ ਜਾਂਦਾ ਓੁਹ ਕੀ ਲਗਦੈ ਤੇਰਾ ਨੀਂ

ਹੋ ਜਿਹੜਾ ਤੈਨੂੰ ਛੱਡ ਕੇ ਜਾਂਦਾ ਓੁਹ ਕੀ ਲਗਦੈ ਤੇਰਾ ਨੀਂ

ਹਾਏ ਜਿਹੜਾ ਤੈਨੂੰ ਛੱਡ ਕੇ ਜਾਂਦਾ ਓੁਹ ਕੀ ਲਗਦੈ ਤੇਰਾ ਨੀਂ

ਓੁਹ ਕੀ ਲਗਦੈ ਤੇਰਾ ਨੀਂ

Arjan Dhillon থেকে আরও

সব দেখুনlogo