menu-iconlogo
huatong
huatong
লিরিক্স
রেকর্ডিং
Desi Crew Desi Crew Desi Crew

ਡੀ ਜੇ ਚੱਲ ਦਾ ਸੀ ਲੈ ਲਿਆ ਸਟੈਂਡ ਯਾਰ ਨੇ

ਨਾਲ਼ੇ ਤਿੰਨ ਚਾਰ full ਤੇ ਫਰੈਂਡ ਯਾਰ ਨੇ

ਡੀ ਜੇ ਚੱਲ ਦਾ ਸੀ ਲੈ ਲਿਆ ਸਟੈਂਡ ਯਾਰ ਨੇ

ਨਾਲ਼ੇ ਤਿੰਨ ਚਾਰ full ਤੇ ਫਰੈਂਡ ਯਾਰ ਨੇ

ਮੁੱਲ ਪੂਰਾ ਮੋਢਿਆਂ ਸੀ ਮੰਗ ਤੇਰੀ ਦਾ ਨੀ ਗਾਣਾ ਸਾਰੀ ਰਾਤ

ਸਾਰੀ ਰਾਤ ਚਲਿਆ ਪਸੰਦ ਤੇਰੀ ਦਾ ਨੀ ਗਾਣਾ ਸਾਰੀ ਰਾਤ

ਸਾਰੀ ਰਾਤ ਚਲਿਆ ਪਸੰਦ ਤੇਰੀ ਦਾ ਨੀ ਗਾਣਾ ਸਾਰੀ ਰਾਤ

ਨੀ ਗਾਣਾ ਸਾਰੀ ਰਾਤ

ਤੂੰ ਤਾ ਸੁਭਾ ਕਾਲਜ ਤੇ ਯਾਰ ਬਿੱਲੋ ਠਾਣੇ ਸੀ

ਗ਼ਲਤੀ ਏ ਤੇਰੀ ਮੈਨੂੰ ਕੋਸਦੇ ਸਾਆਣੇ ਸੀ

ਤੂੰ ਤਾ ਸੁਭਾ ਕਾਲਜ ਤੇ ਯਾਰ ਬਿੱਲੋ ਠਾਣੇ ਸੀ

ਗ਼ਲਤੀ ਏ ਤੇਰੀ ਮੈਨੂੰ ਕੋਸਦੇ ਸਾਆਣੇ ਸੀ

ਕਹਿੰਦੇ ਰੰਗ ਵਿਚ ਪਾਇਆ ਕਾਕਾ ਭੰਗ ਤੇਰੀ ਦਾ ਸਾਰੀ ਰਾਤ

ਸਾਰੀ ਰਾਤ ਚਲਿਆ ਪਸੰਦ ਤੇਰੀ ਦਾ ਨੀ ਗਾਣਾ ਸਾਰੀ ਰਾਤ

ਸਾਰੀ ਰਾਤ ਚਲਿਆ ਪਸੰਦ ਤੇਰੀ ਦਾ ਨੀ ਗਾਣਾ ਸਾਰੀ ਰਾਤ

ਨੀ ਗਾਣਾ ਸਾਰੀ ਰਾਤ

ਪੁੱਛਦੀ ਸੀ ਭਾਬੀ ਕੁੜੀ ਕਹਿੰਦੇ ਪਿੰਡੋ ਆਏ ਸੀ

ਜਿਦੇ ਪਿੱਛੇ ਦਿਓਰ ਐਨਾ ਹੋਇਆ ਤੂੰ ਸਹਾੜਾਈ ਸੀ

ਪੁੱਛਦੀ ਸੀ ਭਾਬੀ ਕੁੜੀ ਕੇਹੜੇ ਪਿੰਡੋ ਆਏ ਸੀ

ਜਿਦੇ ਪਿੱਛੇ ਦਿਓਰ ਐਨਾ ਹੋਇਆ ਤੂੰ ਸ਼ੁਦਾਈ ਸੀ

ਘਰ ਪੋਣਾ ਚਾਨਕਤਾ ਬਿੱਲੋ ਵਾਂਗ ਤੇਰੀ ਦਾ ਸਾਰੀ ਰਾਤ

ਸਾਰੀ ਰਾਤ ਚਲਿਆ ਪਸੰਦ ਤੇਰੀ ਦਾ ਨੀ ਗਾਣਾ ਸਾਰੀ ਰਾਤ

ਸਾਰੀ ਰਾਤ ਚਲਿਆ ਪਸੰਦ ਤੇਰੀ ਦਈ ਨੀ ਗਾਣਾ ਸਾਰੀ ਰਾਤ

ਨੀ ਗਾਣਾ ਸਾਰੀ ਰਾਤ

ਸਾਰੇ ਪਿੰਡ ਵਿਚ ਬਿੱਲੋ ਹੋਈ ਪੈ ਆ ਚਰਚਾ

ਪੇਪਰ ਦੇ ਦੀਨਾ ਵਿਚ ਕਹਿੰਦੇ ਕਾਇਆ ਤੇ ਪਰਚਾ

ਸਾਰੇ ਪਿੰਡ ਵਿਚ ਬਿੱਲੋ ਹੋਈ ਪੈ ਆ ਚਰਚਾ

ਪੇਪਰ ਦੇ ਦੀਨਾ ਵਿਚ ਕਹਿੰਦੇ ਕਾਇਆ ਤੇ ਪਰਚਾ

ਪੱਤਿਆਂ ਸੰਦੀਪ ਗਿੱਲ ਤੇਰੀ ਸੰਗ ਦਾ ਨੀ

ਨੀ ਗਾਣਾ ਸਾਰੀ ਰਾਤ

ਸਾਰੀ ਰਾਤ ਚਲਿਆ ਪਸੰਦ ਤੇਰੀ ਦਾ ਨੀ ਗਾਣਾ ਸਾਰੀ ਰਾਤ

ਸਾਰੀ ਰਾਤ ਚਲਿਆ ਪਸੰਦ ਤੇਰੀ ਦਾ ਨੀ ਗਾਣਾ ਸਾਰੀ ਰਾਤ

ਸਾਰੀ ਰਾਤ ਚਲਿਆ ਪਸੰਦ ਤੇਰੀ ਦਾ ਨੀ ਗਾਣਾ ਸਾਰੀ ਰਾਤ

ਨੀ ਗਾਣਾ ਸਾਰੀ ਰਾਤ ਨੀ ਗਾਣਾ ਸਾਰੀ ਰਾਤ

Balkar Sidhu থেকে আরও

সব দেখুনlogo