menu-iconlogo
logo

Lethal Combination Remix

logo
লিরিক্স
ਹੁੱਸਨ ਤੇਰਾ lethal

ਹੁੱਸਨ ਤੇਰਾ lethal

Lets Go

ਹੁੱਸਨ ਤੇਰਾ lethal combination baby

ਸੋਹਣੀ ਲਗਦੀ ਐ ਤੂੰ

ਹੁੱਸਨ ਤੇਰਾ lethal combination baby

Girl my eyes are on you

ਹੁੱਸਨ ਤੇਰਾ lethal

ਗੱਡੀ ਨੂ ਲਵਾ ਲੇ ਨੀ, ਤੂ ਸ਼ੀਸ਼ੇ ਹੁਣ ਕਾਲੇ

ਤੇ ਹੁੱਸਨ ਨੂ ਜੱਗ ਤੋਹ ਛੁਪਾ ਲੈ

ਅੱਖੀਆਂ ਦੇ ਤੀਰ ਜਾਂਦੇ ਸੀਨਾ ਸਾਡਾ ਚੀਰ

ਕਾਲਾ ਚਸ਼ਮਾ ਤੂ ਅੱਖੀਆਂ ਤੇ ਲਾ ਲੈ

ਜਿੱਸ ਦਿਨ ਤੂ ਹੋਈ ਏ ਜਵਾਨ

ਤੇਰੇ ਹੋ ਗਏ ਨੇ ਮਾਂ-ਪੇ ਪਰੇਸ਼ਾਨ

ਪਾਵੇ ਰਖ ਲੈਣ ਤੈਨੂ ਓ ਲੁੱਕਾ ਕੇ

ਰਖ ਸਕਦੇ ਨੀ ਮੇਰੇ ਤੋਹ ਬਚਾ ਕੇ

ਮੇਰੇ ਸੁਣੇਗੀ ਤੂ ਗਾਣੇ ਲਾਕੇ daddy ਨੂ ਬਹਾਨੇ

ਨੀ ਤੂ ਬਣਕੇ ਰਵੇਗੀ ਮੇਰੀ fan

ਹੁੱਸਨ ਤੇਰਾ lethal combination baby

ਸੋਹਣੀ ਲਗਦੀ ਐ ਤੂੰ

ਹੁੱਸਨ ਤੇਰਾ lethal combination baby

Girl my eyes are on you

ਹੁੱਸਨ ਤੇਰਾ lethal combination baby

ਹੁੱਸਨ ਤੇਰਾ

ਸੋਹਣੀ ਲਗਦੀ ਐ ਤੂੰ

ਹੁੱਸਨ ਤੇਰਾ lethal combination baby

Girl my eyes are on you

ਹੁੱਸਨ ਤੇਰਾ lethal

Bilal Saeed/Roach Killa-এর Lethal Combination Remix - লিরিক্স এবং কভার