menu-iconlogo
huatong
huatong
avatar

Gerhe Te Gerha

Bunny Johalhuatong
লিরিক্স
রেকর্ডিং
ਖਾਤਿਆਂ 'ਚ ਖੁੱਲ੍ਹਾ ਬੋਲੇ cash ਗੋਰੀਏ

ਚੰਗੇ ਲੀੜੇ ਲੱਤੇ ਪੂਰੀ ਐਸ਼ ਗੋਰੀਏ

ਖਾਤਿਆਂ 'ਚ ਖੁੱਲ੍ਹਾ ਬੋਲੇ cash ਗੋਰੀਏ

ਚੰਗੇ ਲੀੜੇ ਲੱਤੇ ਪੂਰੀ ਐਸ਼ ਗੋਰੀਏ

Lowrider ਆਂ ਦੇ ਵਿੱਚ ਜੱਟ ਬੁੱਕਦੇ

ਨੀ ਜਰਾ ਖੜ੍ਹ ਜਾ ਤੂੰ ਰਾਟ ਜਿਹੀ ਪਵਾ ਲੈਣਦੇ

ਤਾਜ਼ੇ ਤਾਜ਼ੇ ਖ਼ਰਚੇ ਆ ਗੱਡੀ ਤੇ ਮੁੰਡੇ ਨੇ

ਅਜੇ ਕੋਈ ਨੀ ਗੇੜੇ ਤੇ ਗੇੜਾ ਲਾ ਲੈਣਦੇ

ਤਾਜ਼ੇ ਤਾਜ਼ੇ ਖ਼ਰਚੇ ਆ ਗੱਡੀ ਤੇ ਮੁੰਡੇ ਨੇ

ਅਜੇ ਕੋਈ ਨੀ ਗੇੜੇ ਤੇ ਗੇੜਾ ਲਾ ਲੈਣਦੇ

ਸ਼ੀਸ਼ੇ up 'ਤੇ speaker ਆਂ ਦੀ full ਆਵਾਜ਼ ਨੀ

ਗੱਡੀ ਵਿੱਚ ਵੱਜਦੇ ਪੰਜਾਬੀ ਸਾਜ ਨੀ

ਦੁਨੀਆਂ ਤਾਂ ਫਿਰਦੀ ਆ ਸਿੱਟਣੇ ਨੂੰ ਮਿੱਤਰਾ ਓਏ

ਚਿੜੀਆਂ ਨੇ ਦੱਸ ਕਿੱਥੇ ਡੱਕੇਆ ਆ ਬਾਜ ਨੀ

ਬਾਬੇ ਦੇ ਸਹਾਰੇ ਕੰਮ ਖਿੱਚੀ ਆਉਂਦੇ ਆ ਨੀ

ਇੱਕ ਵਾਰੀ ਜੋਹਲ ਜੋਹਲ ਜਿਹੀ ਕਾਰਾ ਲੈਣਦੇ

ਤਾਜ਼ੇ ਤਾਜ਼ੇ ਖ਼ਰਚੇ ਆ ਗੱਡੀ ਤੇ ਮੁੰਡੇ ਨੇ

ਅਜੇ ਕੋਈ ਨੀ ਗੇੜੇ ਤੇ ਗੇੜਾ ਲਾ ਲੈਣਦੇ

ਤਾਜ਼ੇ ਤਾਜ਼ੇ ਖ਼ਰਚੇ ਆ ਗੱਡੀ ਤੇ ਮੁੰਡੇ ਨੇ

ਅਜੇ ਕੋਈ ਨੀ ਗੇੜੇ ਤੇ ਗੇੜਾ ਲਾ ਲੈਣਦੇ

ਖਿੜੇ ਮੱਥੇ ਮਿਲੀਦਾ ਏ ਹੱਸ ਹੱਸ ਕੇ

ਯਾਰਾਂ ਨਾਲ ਜੱਫੀਆਂ ਨੇ ਕੱਸ ਕੱਸ ਕੇ

ਬੁੱਕਲਾਂ 'ਚ ਨਾਗ ਕਦੇ ਆਉਣ ਹੀ ਨੀ ਦਿੱਤੇ

ਬਿੱਲੋ ਵੈਰ ਵੀ ਪੁਗਾਏ ਆ 'ਤੇ ਉਹ ਵੀ ਦੱਸ ਦੱਸ ਕੇ

ਕੀਤੀਆਂ ਚਲਾਕੀਆਂ ਨੀ ਯਾਰ ਹੀ ਕਮਾਏ

ਇਹਨਾ ਯਾਰੀਆਂ ਦੀ ਖੱਟੀ ਮੈਨੂੰ ਖਾ ਲੈਣਦੇ

ਤਾਜ਼ੇ ਤਾਜ਼ੇ ਖ਼ਰਚੇ ਆ ਗੱਡੀ ਤੇ ਮੁੰਡੇ ਨੇ

ਅਜੇ ਕੋਈ ਨੀ ਗੇੜੇ ਤੇ ਗੇੜਾ ਲਾ ਲੈਣਦੇ

ਤਾਜ਼ੇ ਤਾਜ਼ੇ ਖ਼ਰਚੇ ਆ ਗੱਡੀ ਤੇ ਮੁੰਡੇ ਨੇ

ਅਜੇ ਕੋਈ ਨੀ ਗੇੜੇ ਤੇ ਗੇੜਾ ਲਾ ਲੈਣਦੇ

Garage ਵਿੱਚ ਮਹਿਫ਼ਿਲਾਂ cup ਆਂ ਵਿੱਚ goose ਨੀ

Weekend fun ਲਈ location ਆਂ ਵੀ choose ਨੀ

Whiskey ਤਾਂ ਖਿੱਚ ਲੈਂਦੇ ਪਾਣੀ ਪਾ ਕੇ ਗੋਰੀਏ

Vodka ਨਾ sometime ਚੱਲਦਾ ਆ juice ਨੀ

Surrey ਤੋਂ Toronto ਬੜੇ ਚਿਰਾਂ ਪਿੱਛੋਂ ਆਏ

ਮੈਨੂੰ ਯਾਰਾਂ ਨਾਲ ਮਾਹੌਲ ਜੇਹਾ ਬਣਾ ਲੈਣਦੇ

ਤਾਜ਼ੇ ਤਾਜ਼ੇ ਖ਼ਰਚੇ ਆ ਗੱਡੀ ਤੇ ਮੁੰਡੇ ਨੇ

ਅਜੇ ਕੋਈ ਨੀ ਗੇੜੇ ਤੇ ਗੇੜਾ ਲਾ ਲੈਣਦੇ

ਤਾਜ਼ੇ ਤਾਜ਼ੇ ਖ਼ਰਚੇ ਆ ਗੱਡੀ ਤੇ ਮੁੰਡੇ ਨੇ

ਅਜੇ ਕੋਈ ਨੀ ਗੇੜੇ ਤੇ ਗੇੜਾ ਲਾ ਲੈਣਦੇ

Bunny Johal থেকে আরও

সব দেখুনlogo