ਹੋ ਪਿਆਰ ਤੇਰੇ ਨਾਲ ਗੂੜ੍ਹਾ
ਪਿੱਛੇ ਹਟ ਵੀ ਹੋਣਾ ਨੀ
ਜਿਨਾਂ ਚਿਰ ਚੱਲਦੇ ਸਾਹ
ਤੂੰ ਕਿਸੇ ਗੱਲ ਤੇ ਰੋਣਾ ਨੀ
ਹੋ ਕਈ ਵਾਰੇ ਦਿਨ ਖੜੇ ਤੋਂ
ਬੱਦਲ ਸ਼ਾਮ ਹੀ ਜਾਂਦੇ ਨੇ
ਜਿਹੜੀ ਹਿੱਕ ਵਿਚ ਹੋਵੇ ਜ਼ੋਰ
ਉਹ ਮੰਗ ਵਿਆਹ ਹੀ ਜਾਂਦੇ ਨੇ
ਹਿੱਕ ਵਿਚ ਹੋਵੇ ਜ਼ੋਰ
ਓ ਮੰਗ ਵਿਆਹ ਹੀ ਜਾਂਦੇ ਨੇ
ਹੋ ਪਿਆਰ ਦੀ ਇਹੁ ਗੱਲ
ਇਹੁ ਰਿਆਸਤ ’ਆਂ ਦੀ ਨਹੀਂ
ਬੋਲੀ ਆਉਂਦੀ ਮੈਨੂੰ ਵੀ ਸਿਆਸਤ ’ਆਂ ਦੀ ਨਹੀਂ
ਹੋ ਰੱਬ ਬਾਦ ਮੇਰੇ ਲਈ ਐ ਰੱਬ ਵਰਗੀ
ਲਿਖ ਪਰ ਨੋਟ ਉੱਤੇ ਮੇਰਾ ਤੂੰ ਕਿਹਾ
ਹੋ ਲੇਖਾਂ ਵਿਚ ਲਿਖੀ ਹੋਈ ਜੇ ਤੂੰ ਜੱਟੀਏ
ਮੈਂ ਹੋਰ ਦੀ ਨੀ ਹੋਣ ਦਿੰਦਾ
ਵਾਅਦਾ ਇਹੁ ਰਿਹਾ
ਹੋ ਲੇਖਾ ਵਿਚ ਲਿਖੀ ਹੋਈ ਜੇ ਤੂੰ ਜੱਟੀਏ
ਹੋਰ ਦੀ ਨੀ ਹੋਣਾ ਦਿੰਦਾ ਵਾਅਦਾ ਇਹੁ ਰਿਹਾ
ਹੋ ਬਣ ’ਦੀ ਜੇ ਗੱਲ ਤੂੰ ਬਣਾ ਲੈ ਬੱਲੀਏ
ਨੀ ਮੇਰੇ ਵੱਲੋਂ ਮਾਪੇ ਤੂੰ ਮਨਾ ਲੈ ਬੱਲੀਏ
ਹੋ ਰਿਸ਼ਤਾ ਵੀ ਨਿਭੇ ਨਾਲੇ ਪਿਆਰ ਨਿਭ ਜੇ
ਖਾਸ ਕੋਈ ਵਚੋਲਾ ਵਿਚ ਪਾ ਲੈ ਬੱਲੀਏ
ਹੋ ਬਣ ’ਦੀ ਜੇ ਗੱਲ ਤੂੰ ਬਣਾ ਲੈ ਬੱਲੀਏ
ਨੀ ਮੇਰੇ ਵੱਲੋਂ ਮਾਪੇ ਤੂੰ ਮਨਾ ਲੈ ਬੱਲੀਏ
ਹੋ ਰਿਸ਼ਤਾ ਵੀ ਨਿਭੇ ਨਾਲੇ ਪਿਆਰ ਨਿਭ ਜੇ
ਖਾਸ ਕੋਈ ਵਚੋਲਾ ਵਿਚ ਪਾ ਲੈ ਬੱਲੀਏ
ਹੋ ਲੱਗੂਗੀ ਅਪੀਲ ਚੰਡੀਗੜ੍ਹ ਕੋਰਟ ਚ
ਹੋ ਲੱਗੂਗੀ ਅਪੀਲ ਚੰਡੀਗੜ੍ਹ ਕੋਰਟ ਚ
ਜੇ ਕੋਈ ਹੋਰ ਫਿਰ ਰਾਹ ਨਾ ਰਿਹਾ
ਹੋ ਲੇਖਾਂ ਵਿਚ ਲਿਖੀ ਹੋਈ ਜੇ ਤੂੰ ਜੱਟੀਏ
ਹੋਰ ਦੀ ਨੀ ਹੋਣ ਦਿੰਦਾ ਵਾਅਦਾ ਇਹੁ ਰਿਹਾ
ਹੋ ਲੇਖਾਂ ਵਿਚ ਲਿਖੀ ਹੋਈ ਜੇ ਤੂੰ ਜੱਟੀਏ
ਹੋਰ ਦੀ ਨੀ ਹੋਣ ਦਿੰਦਾ ਵਾਅਦਾ ਇਹੁ ਰਿਹਾ
ਮਰ . ਵੀ ਗੁਰੂਵੇਸ !
ਹੱਥ ਫੜ ਕਿਥੇ ਫਿਰ ਜੱਟ ਸ਼ਡ ਦੇ
ਨੀ ਵਹਿਮ ਜੇ ਕੋਈ ਹੈਗਾ ਉਹਵੀ ਦਿਲੋਂ ਕੱਡ ਦੇ
ਹੱਕ ਲੈਣ ਜਿਨਾਂ ਨੇ ਵੀ ਹੋਵੇ ਆਪਣਾ
ਨੀ ਉਹ ਕਿਥੇ ਕਿਸੇ ਮੂਰੇ ਹੱਥ ਅੱਡ ਦੇ
ਹੱਥ ਫੜ ਕਿਥੇ ਫਿਰ ਜੱਟ ਸ਼ਡ ਦੇ
ਨੀ ਵਹਿਮ ਜੇ ਕੋਈ ਹੈਗਾ ਉਹਵੀ ਦਿਲੋਂ ਕੱਡ ਦੇ
ਹੱਕ ਲੈਣ ਜਿਨਾਂ ਨੇ ਵੀ ਹੋਵੇ ਆਪਣਾ
ਨੀ ਉਹ ਕਿਥੇ ਕਿਸੇ ਮੂਰੇ ਹੱਥ ਅੱਡ ਦੇ
ਓ ਹੱਕ ਵਿਚ ਖੜੀ ਰਹਿਣ ਕੰਧ ਬਣਕੇ
ਓ ਹੱਕ ਵਿਚ ਖੜੀ ਰਹਿਣ ਕੰਧ ਬਣਕੇ
ਨੀ ਹਜੇ ਤੇਰੇ ਯਾਰ ਦੀ ਨੀ ਹੋਂਸਲਾ ਧੇਹਾ
ਹੋ ਲੇਖਾ ਵਿਚ ਲਿਖੀ ਹੋਈ ਜੇ ਤੂੰ ਜੱਟੀਏ
ਹੋਰ ਦੀ ਨੀ ਹੋਣ ਦਿੰਦਾ , ਵਾਅਦਾ ਇਹੁ ਰਿਹਾ
ਹੋ ਲੇਖਾ ਵਿਚ ਲਿਖੀ ਹੋਈ ਜੇ ਤੂੰ ਜੱਟੀਏ
ਹੋਰ ਦੀ ਨੀ ਹੋਣ ਦਿੰਦਾ , ਵਾਅਦਾ ਇਹੁ ਰਿਹਾ
ਇਕ ਤੇਰੀ ਜ਼ੁਫ਼ਾਨ ਦੀ ਸ਼ਾਨ ਚਾਹੀਦੀ
ਚੀਮੇ ਨੂੰ ਤਾ ਬੱਸ ਤੇਰੀ ਹਾਂ ਚਾਹੀਦੀ
ਘੁੰਮਾਇਤ ਪਿੰਡਾਂ ਵਾਲਾ ਹਜੇ ਕੈਮ ਬੱਲੀਏ
ਸੁਣ ਫੋਰੇਂ ਦੇ ਖੜਾਕੇ ਹਿੰਮਤ ਨੀ ਢਾਇਦੀ
ਇਕ ਤੇਰੀ ਜ਼ੁਫ਼ਾਨ ਦੀ ਸ਼ਾਨ ਚਾਹੀਦੀ
ਚੀਮੇ ਨੂੰ ਤਾ ਬੱਸ ਤੇਰੀ ਹਾਂ ਚਾਹੀਦੀ
ਘੁੰਮਾਇਤ ਪਿੰਡਾਂ ਵਾਲਾ ਹਜੇ ਕੈਮ ਬੱਲੀਏ
ਸੁਣ ਫੋਰੇਂ ਦੇ ਖੜਾਕੇ ਹਿੰਮਤ ਨੀ ਢਾਇਦੀ
ਹੋ ਜਦ ਸਾਡੇ ਬੋਲ ਪੁੱਗੂ ਜਿੰਦ ਜਾਣ ਤੋਂ
ਹੋ ਜਦ ਸਾਡੇ ਬੋਲ ਪੁੱਗੂ ਜਿੰਦ ਜਾਣ ਤੋਂ
ਬਾਗੀ ਹੋਕੇ ਪਿਆਰ ਜਦ ਜੱਗ ਨਾ ਖੇਹਾ
ਹੋ ਲੇਖਾਂ ਵਿਚ ਲਿਖੀ ਹੋਈ ਜੇ ਤੂੰ ਜੱਟੀਏ
ਹੋਰ ਦੀ ਨੀ ਹੋਣ ਦਿੰਦਾ , ਵਾਅਦਾ ਇਹੁ ਰਿਹਾ
ਹੋ ਲੇਖਾਂ ਵਿਚ ਲਿਖੀ ਹੋਈ ਜੇ ਤੂੰ ਜੱਟੀਏ
ਹੋਰ ਦੀ ਨੀ ਹੋਣ ਦਿੰਦਾ , ਵਾਅਦਾ ਇਹੁ ਰਿਹਾ
Mr Vee Groove
Challa
ਹੋ ਪਿਆਰ ਤੇਰੇ ਨਾਲ ਗੁਰਾ
ਪਿੱਛੇ ਹੱਟ ਵੀ ਹੋਣਾ ਨੀ
ਜਿਨਾਂ ਚਿਰ ਚੱਲਦੇ ਸਾਹ
ਤੂੰ ਕਿਸੇ ਗੱਲ ਤੇ ਰੋਣਾ ਨੀ
ਹੋ ਕੋਈ ਵਾਰੀ ਦਿਨ