menu-iconlogo
logo

Gabru Punjab De

logo
লিরিক্স
ਹੋ ਗੁੱਟ ਵਿਚ ਕਡ਼ਾ ਦੇਖ ਘਾਰ ਲੈਂਦੇ ਸੀ

ਗਲ ਕਦ ਕੇ ਤਲਾਸ਼ੀ ਫਾਇਰ ਲੈਂਦੇ ਸੀ

ਅਕਕੇ ਹੋਏਆ ਨਈ ਕਰਤੇ ਖੱਦਕੇ ਦਾਦਕੇ

ਸਚੇ ਬਾੰਡੇਯਾ ਤੇ ਪੈਂਦੇ ਝੂਠੇ ਪਰਚੇ

ਪੈਂਦੀ ਕੌਮ ਉੱਤੇ ਭੀਡ ਮੈਂ ਕਿਹਾ ਫਾਇਰ ਨੀ ਜਵਾਨੀ ਘਰੇ ਸੁਖ ਮੰਦੀ

ਓ ਚਪਾ ਚਪਾ ਫਿਰਦੀ ਪੋਲੀਸ ਸ਼ਂਡੀ ਗਬਰੂ ਜਵਾਨ ਲਾਯੀ

ਚਪਾ ਚਪਾ ਫਿਰਦੀ ਪੋਲੀਸ ਸ਼ਂਡੀ ਗਬਰੂ ਜਵਾਨ ਲਾਯੀ

ਚਪਾ ਚਪਾ ਫਿਰਦੀ ਪੋਲੀਸ ਸ਼ਂਡੀ ਗਬਰੂ ਜਵਾਨ ਲਾਯੀ

ਹੋ ਜਿਦਾਂ ਦਾ ਅੱਤਕ ਹੋਏਆ ਤਖਤ ਅਕਾਲ ਦਾ

ਉਡਾਨ ਤੋਹ ਫਿਰੇ ਮੁੰਡਾ ਗੁੱਸਾ ਪਾਲਦਾ

ਹਾਥ ਪਗ ਨੂ ਸੀ ਪਾਏਆ ਫਿਰ ਬਾਕਾ ਹੋ ਗਿਯਾ

ਘਰੇ ਪੁਸ਼ਦੇ ਫ੍ਰਾੜ ਕਾਹਤੋਂ ਕਕਾ ਹੋ ਗਿਯਾ

ਤਾੜਕੂ ਗ੍ਰੂਪ ਵਿਚ ਰਲ ਗਿਯਾ ਜਿਥੇ ਚਲਦੀ ਤੁੱਫਣ ਦੀ

ਓ ਚਪਾ ਚਪਾ ਫਿਰਦੀ ਪੋਲੀਸ ਸ਼ਂਡੀ ਗਬਰੂ ਜਵਾਨ ਲਾਯੀ

ਚਪਾ ਚਪਾ ਫਿਰਦੀ ਪੋਲੀਸ ਸ਼ਂਡੀ ਗਬਰੂ ਜਵਾਨ ਲਾਯੀ

ਚਪਾ ਚਪਾ ਫਿਰਦੀ ਪੋਲੀਸ ਸ਼ਂਡੀ ਗਬਰੂ ਜਵਾਨ ਲਾਯੀ

ਹੋ ਜਦੋ ਵੈਰਿਆ ਦੀ ਹਿੱਕ ਉੱਤੇ ਮੰਜਾ ਡਾਹ ਲਿਯਾ

ਫਿਰ ਸੀ ਕਮਦਾ ਵਿਚ ਡੇਰਾ ਲਾ ਲਿਯਾ

ਓ ਦਿਲ ਵਿਚ ਸਾਮਬੇਯਾ ਆਏ ਸੰਤਾ ਦੀ ਯਾਦ ਨੂ

ਦਸ ਕਿਹਦਾ ਕੈਦ ਕਰੂ ਸੋਚ ਆਜ਼ਾਦ ਨੂ

ਓ ਤਪਦੀ ਤਾਸੀਰ ਮਹੀਨਾ ਜੂਨੇ ਦਾ

ਕਿਹੰਦੇ ਮੁੱਲ ਪੂਰਾ ਲੈਣਾ ਬਾਗੀਆ ਦੇ ਖੂਨ ਦਾ

ਸ਼ੂਟ ਔਟ ਵਿਚ ਅਤਬਦੀ ਮਰਤਾ ਹੇਡਲਾਇਨ ਅਖ੍ਬਾਰ ਦੀ

ਓ ਚਪਾ ਚਪਾ ਫਿਰਦੀ ਪੋਲੀਸ ਸ਼ਂਡੀ ਗਬਰੂ ਜਵਾਨ ਲਾਯੀ

ਚਪਾ ਚਪਾ ਫਿਰਦੀ ਪੋਲੀਸ ਸ਼ਂਡੀ ਗਬਰੂ ਜਵਾਨ ਲਾਯੀ

ਚਪਾ ਚਪਾ ਫਿਰਦੀ ਪੋਲੀਸ ਸ਼ਂਡੀ ਗਬਰੂ ਜਵਾਨ ਲਾਯੀ

Chani Nattan/Inderpal Moga-এর Gabru Punjab De - লিরিক্স এবং কভার