menu-iconlogo
huatong
huatong
লিরিক্স
রেকর্ডিং
ਲੱਕ ਨੂ ਸਭਾਲ

ਖੁੱਲੇ ਤੇਰੇ ਵਾਲ

ਲੱਕ ਨੂ ਸਭਾਲ

ਖੁੱਲੇ ਤੇਰੇ ਵਾਲ

ਕਿ ਆਏ ਹਾਲ ਜੀ

ਜਾਣਾ ਨਾਲ ਜੀ

ਕਿ ਏ ਹਾਲ ਜੀ

ਜਾਣਾ ਨਾਲ ਜੀ

ਮੈਂ ਤਾਂ ਚੋਰੀ ਚੋਰੀ ਖਿਚਣ ਹਾਏ ਨੀ ਫੋਟੋ ਤੇਰਿਆ

ਤੈਨੂ ਦੇਖ ਦੇਖ ਥੱਕਣ ਨਾ ਅਖਾਂ ਮੇਰਿਆ

ਸਾਰਾ ਸ਼ਇਰ ਬਿੱਲੋ ਕਰਦਾ ਤਾਰੀਫਾਂ ਤੇਰਿਆ

ਤੈਨੂ ਦੇਖ ਦੇਖ ਥਕਣ ਨਾ ਅਖਾਂ ਮੇਰਿਆ

ਸਾਰਾ ਸ਼ਇਰ ਬਿੱਲੋ ਕਰਦਾ ਤਾਰੀਫਾਂ ਤੇਰਿਆ

ਜਦੋਂ ਲੱਕ ਨੱਚਦਾ ਈ ਨਾਲ ਨਚੇ ਦਿਲ ਮੇਰਾ

ਜਦੋਂ ਤੋਨੂ ਦੇਖ ਲੈਣਾ ਬਣ ਜਾਂਦਾ ਦਿਨ ਮੇਰਾ

ਜਦੋਂ ਲੱਕ ਨੱਚਦਾ ਈ ਨਾਲ ਨਾਚੇ ਦਿਲ ਮੇਰਾ

ਜਦੋਂ ਤੋਨੂ ਦੇਖ ਲੈਣਾ ਬਣ ਜਾਂਦਾ ਦਿਨ ਮੇਰਾ

ਇੱਕ request ਏ

ਪਿਯਾਰ ਦਾ test ਏ

ਹਾਏ request ਏ

ਪਿਯਾਰ ਦਾ test ਏ

ਕਿਸੇ ਨੂ ਦੱਸੇਯੋ ਨਾ ਨਿਕ ਮਾਰੇ ਗੱਲਾਂ ਜਿਹੜੀਆਂ

ਮੁੰਡੇਆ ਚ hit ਮੈਂ ਵੀ ਕੁੜੀਆਂ ਚ ਨਾਮ ਤੇਰਾ

ਰਾਤੀ ਮੇਨੂ call ਕਰੀ note ਕਰ number ਮੇਰਾ

ਮੁੰਡੇਆ ਚ hit ਮੈਂ ਵੀ ਕੁੜੀਆਂ ਚ ਨਾਮ ਤੇਰਾ

ਰਾਤੀ ਮੇਨੂ call ਕਰੀ note ਕਰ number ਮੇਰਾ

ਥੋਡਾ ਜਿਯਾ ਬੁਲਾ ਨਾ

ਕੋਲ ਮੇਰੇ ਆ ਨਾ

ਕੋਲ ਮੇਰੇ ਆ ਨਾ

ਥੋਡਾ ਜਿਯਾ ਬੁਲਾ ਨਾ

ਜਿੱਦਾਂ ਸੂਟ ਪਾ ਲੇ ਚਾਰੇ ਪੈਸੇ ਗੱਲਾਂ ਤੇਰਿਆ

Deep Money থেকে আরও

সব দেখুনlogo
Deep Money-এর Chori Chori - লিরিক্স এবং কভার