menu-iconlogo
huatong
huatong
লিরিক্স
রেকর্ডিং
ਨੈਣ ਤਾਂ ਹੀਰੇ ਵਰਗੇ

ਨੈਣ ਤਾਂ ਹੀਰੇ ਵਰਗੇ

ਨੈਣ ਤਾਂ ਹੀਰੇ ਵਰਗੇ, ਲੈ ਗਏ ਦਿਲ ਦਾ ਚੈਨ

ਹਾਏ, ਨੀ ਡਰ ਲਗਤਾ ਹੈ, ਜਾਨ ਵੀ ਨਾ ਕੱਢ ਲੈਣ

ਨੈਣ ਤਾਂ ਹੀਰੇ ਵਰਗੇ, ਲੈ ਗਏ ਦਿਲ ਦਾ ਚੈਨ

ਹਾਏ, ਨੀ ਡਰ ਲਗਤਾ ਹੈ, ਜਾਨ ਵੀ ਨਾ ਕੱਢ ਲੈਣ

ਦਿਲ ਦੀ ਸਦਾ ਹੈ ਤੂੰ ਹੀ, ਜੀਣ ਦੀ ਵਜ੍ਹਾ ਹੈ ਤੂੰ ਹੀ

ਮੰਗਿਆ ਸੀ ਮੈਂ ਰੱਬ ਸੇ

तुझको ही चाहा मैंने, तुझको ही माना मैंने

इश्क़ हुआ जब से

ਦਿਲ ਦੀ ਸਦਾ ਹੈ ਤੂੰ ਹੀ, ਜੀਣ ਦੀ ਵਜ੍ਹਾ ਹੈ ਤੂੰ ਹੀ

ਮੰਗਿਆ ਸੀ ਮੈਂ ਰੱਬ ਸੇ

तुझको ही चाहा मैंने, तुझको ही माना मैंने

इश्क़ हुआ जब से

ਤੇਰੇ ਹੀ ਨਾਲ਼, ਸੋਹਣੀਏ, ਬੀਤੇਂ ਮੇਰੇ ਦਿਨ-ਰੈਨ

ਹਾਏ, ਨੀ ਡਰ ਲਗਤਾ ਹੈ, ਜਾਨ ਵੀ ਨਾ ਕੱਢ ਲੈਣ

ਨੈਣ ਤਾਂ ਹੀਰੇ ਵਰਗੇ, ਲੈ ਗਏ ਦਿਲ ਦਾ ਚੈਨ

ਹਾਏ, ਨੀ ਡਰ ਲਗਤਾ ਹੈ, ਜਾਨ ਵੀ ਨਾ ਕੱਢ ਲੈਣ

ਨੈਣ ਤਾਂ ਹੀਰੇ ਵਰਗੇ

ਨੈਣ ਤਾਂ ਹੀਰੇ ਵਰਗੇ

ਕਹਿਣਾ, ਸੀ ਕੁਝ ਕਹਿਣਾ ਤੁਝ ਸੇ, ਮੈਂ ਕਹਿ ਪਾਇਆ ਨਹੀਂ

ਪਰ ਤੂੰ ਦਿਲ ਦਾ ਹਾਲ ਸਮਝਦੀ, ਮੈਂ ਸਮਝਾਇਆ ਨਹੀਂ

ਕਹਿਣਾ, ਸੀ ਕੁਝ ਕਹਿਣਾ ਤੁਝ ਸੇ, ਮੈਂ ਕਹਿ ਪਾਇਆ ਨਹੀਂ

ਪਰ ਤੂੰ ਦਿਲ ਦਾ ਹਾਲ ਸਮਝਦੀ, ਮੈਂ ਸਮਝਾਇਆ ਨਹੀਂ

ਸੱਚਾ ਰੱਬ ਜਾਣਦਾ ਵੇ, ਸੱਚੀਆਂ ਮੁਹੱਬਤਾਂ ਨੇ

ਜੱਗ ਮੈਨੂੰ ਗੈਰ ਲਗਦਾ

ਮੰਗਦਾ ਜੁਦਾਈ ਨਾ ਮੈਂ, ਮੰਗਦਾ ਖੁਦਾਈ ਨਾ ਮੈਂ

ਇੱਕ ਤੇਰੀ ਖੈਰ ਮੰਗਦਾ

ਤੂੰ ਹੀ ਕਿਸਮਤ ਹੈ ਮੇਰੀ

ਹਾਂ, ਤੂੰ ਹੀ ਕਿਸਮਤ ਹੈ ਮੇਰੀ, ਸੁਣ ਲੈ, ਸਿਤਾਰੇ ਕਹਿਣ

ਹੁਣ ਤੇਰੇ ਬਾਝੋਂ ਮੈਨੂੰ ਆਵੇ ਨਾ ਇੱਕ ਪਲ ਚੈਨ

ਨੈਣ ਤਾਂ ਹੀਰੇ ਵਰਗੇ, ਲੈ ਗਏ ਦਿਲ ਦਾ ਚੈਨ

ਹਾਏ, ਵੇ ਡਰ ਲਗਦਾ ਐ, ਜਾਨ ਵੀ ਨਾ ਕੱਢ ਲੈਣ

ਨੈਣ ਤਾਂ ਹੀਰੇ ਵਰਗੇ, ਲੈ ਗਏ ਦਿਲ ਦਾ ਚੈਨ

ਹਾਏ, ਨੀ ਡਰ ਲਗਤਾ ਹੈ, ਜਾਨ ਵੀ ਨਾ ਕੱਢ ਲੈਣ

ਨੈਣ ਤਾਂ ਹੀਰੇ ਵਰਗੇ

ਨੈਣ ਤਾਂ ਹੀਰੇ ਵਰਗੇ

Guru Randhawa/Asees Kaur থেকে আরও

সব দেখুনlogo

আপনার পছন্দ হতে পারে