menu-iconlogo
huatong
huatong
avatar

Chandni Raat

harnoor/MXRCIhuatong
লিরিক্স
রেকর্ডিং
Mxrci!

ਅੱਜ ਜੋ ਮਿਲੇ ਚਾਂਦਨੀ ਰਾਤ ਮੈਂ

ਅੱਜ ਜੋ ਮਿਲੇ ਚਾਂਦਨੀ ਰਾਤ ਮੈਂ

ਕੁੱਛ ਹੈਂ ਨਸ਼ਾ ਇਸ ਮੁਲਾਕਾਤ ਮੈਂ

ਤੂੰ ਐ ਕਰੀਬ ਨੀ ਮੇਰਾ ਐ ਨਸੀਬ ਨੀ

ਦਿਲ ਆਂ ਮਿਲੇਂਗੇ ਬਾਤ ਹੀ ਬਾਤ ਮੈਂ

ਅੱਜ ਜੋ ਮਿਲੇ ਚਾਂਦਨੀ ਰਾਤ ਮੈਂ

ਕੁਛ ਹੈਂ ਨਸ਼ਾ ਇਸ ਮੁਲਾਕਾਤ ਮੈਂ

ਦਿਲਲਗੀ ਦਿਨ ਨੂੰ ਸੱਤਾਏ ਨਾ ਕਦੇ

ਕੱਲੇ ਬੈਠਾਂ ਯਾਦ ਤੇਰੀ ਆਏ ਨਾ ਕਦੇ

ਖੁਦਾ ਕਰੇ ਕਹੇ ਤੂੰ ਕਬੂਲ ਐ ਕਬੂਲ ਐ

ਕਰਕੇ ਬੇਗਾਨਾ ਤੂੰ ਬੁਲਾਏ ਨਾ ਕਦੇ

ਰੱਬ ਕਰੇ ਅੜੀਏ ਨਾ ਹੋਵੇ ਐਦਾ ਕਦੇ ਕਿਸੇ

ਲਿਖ ਜਾਵੇ ਦੁਨੀਆਂ ਨੀ ਸਾਡੇ ਸਾਥ ਤੇ

ਅੱਜ ਜੋ ਮਿਲੇ ਚਾਂਦਨੀ ਰਾਤ ਮੈਂ

ਅੱਜ ਜੋ ਮਿਲੇ ਚਾਂਦਨੀ ਰਾਤ ਮੈਂ

ਕੁਛ ਹੈਂ ਨਸ਼ਾ ਇਸ ਮੁਲਾਕਾਤ ਮੈਂ

ਤੂੰ ਐ ਕਰੀਬ ਨੀ ਮੇਰਾ ਐ ਨਸੀਬ ਨੀ

ਦਿਲ ਆਂ ਮਿਲੇਂਗੇ ਬਾਤ ਹੀ ਬਾਤ ਮੈਂ

ਅੱਜ ਜੋ ਮਿਲੇ ਚਾਂਦਨੀ ਰਾਤ ਮੈਂ

ਅੱਜ ਜੋ ਮਿਲੇ ਚਾਂਦਨੀ ਰਾਤ ਮੈਂ

ਇਸ਼ਕ ਚ ਡੁਬਿਆ ਯਾਰ ਤੇਰਾ ਨੀ

ਦੁਨੀਆਂ ਪਾਗਲ ਕਹਿੰਦੀ ਆਂ

ਪਿਆਰ ਜਾਲ ਵਿਚ ਫਸਿਆ ਦਿਲ

ਹਰ ਦਮ ਲੋਰ੍ਹ ਜਿਹੀ ਰਹਿੰਦੀ ਆਂ

ਫਾਇਦਾ ਕੀ ਆਂ ਸੰਗ ਤੋਂ ਡਰ ਕੇ

ਕਦਮ ਆਂ ਜਾ ਜੇਹ ਫਰਕ ਰਿਹਾ

ਤੇਰਾ ਹੋਣਾ ਚਾਹੀਦਾ ਜੋ

ਦਿਲ ਸੀਨੇਂ ਵਿਚ ਧੜਕ ਰਿਹਾ

Karan Thabal ਪੇੜਾ

ਤੇਰੀਆਂ ਤੇ ਚੱਲੂ

ਕੱਠੇ ਕੱਟ ਲੈ ਤੂੰ ਨਾਲ

ਇਸ਼ਕੇ ਦੀ ਵਾਟ ਜੇਹ

ਅੱਜ ਜੋ ਮਿਲੇ ਚਾਂਦਨੀ ਰਾਤ ਮੈਂ

ਅੱਜ ਜੋ ਮਿਲੇ ਚਾਂਦਨੀ ਰਾਤ ਮੈਂ

ਕੁਛ ਹੈਂ ਨਸ਼ਾ ਇਸ ਮੁਲਾਕਾਤ ਮੈਂ

ਤੂੰ ਐ ਕਰੀਬ ਨੀ ਮੇਰਾ ਐ ਨਸੀਬ ਨੀ

ਦਿਲ ਆਂ ਮਿਲੇਂਗੇ ਬਾਤ ਹੀ ਬਾਤ ਮੈਂ

ਅੱਜ ਜੋ ਮਿਲੇ ਚਾਂਦਨੀ ਰਾਤ ਮੈਂ

ਅੱਜ ਜੋ ਮਿਲੇ ਚਾਂਦਨੀ ਰਾਤ ਮੈਂ

harnoor/MXRCI থেকে আরও

সব দেখুনlogo