ਆਪੇ ਤੋੜ ਲਾ ਡ੍ਰੀਮ
ਹਜੇ ਬੁਣਿਆ ਹੀ ਹੋਣਾ
ਜਿਹਦਾ ਸੋਚਦੀ ਤੂ ਸਚ
ਓਹਦਾ ਸੁਣਿਆ ਨੀ ਹੋਣਾ
ਆਪੇ ਤੋੜ ਲਾ ਡ੍ਰੀਮ
ਹਜੇ ਬੁਣਿਆ ਹੀ ਹੋਣਾ
ਜਿਹਦਾ ਸੋਚਦੀ ਤੂ ਸਚ
ਓਹਦਾ ਸੁਣਿਆ ਨੀ ਹੋਣਾ
ਇਥੋਂ ਪਤਾ ਹੈ ਨੀ
ਨਾ ਹੀ ਨੰਬਰ ਥੈਓਣਾ
ਯਾਰ ਦਸਦੇ ਨੇ ਰੂਹ
ਵੈਰੀ ਮੌਤ ਦਸਦੇ
ਫੋਨ ਉੱਤੇ ਜਿਹਦਾ wallpaper ਤੂ ਲਾਯਾ
ਓਹਦੇ ਠਾਣੇਆਂ ਚ ਲਗੇ
Mugshot ਦਸਦੇ
ਫੋਨ ਉੱਤੇ ਜਿਹਦਾ wallpaper ਤੂ ਲਾਯਾ
ਓਹਦੇ ਠਾਣੇਆਂ ਚ ਲਗੇ
Mugshot ਦਸਦੇ
Mugshot ਦਸਦੇ
ਨੈਟ ਉੱਤੇ ਘੁੰਮਦੀਆਂ
ਫੋਟੋਆਂ ਨੇ 3-4
ਪਹਿਲੀ ਫੋਟੋ ਯੂਨੀ ਵੋਟਾਂ
ਖੜਾ ਹੋਇਆ ਪਹਿਲੀ ਵਾਰ
ਦੂਜੀ ਫੋਟੋ ਚੱਕੇ
ਦੋਵੇਂ ਹੱਥਾਂ ਵੀਚ ਹਥਿਆਰ
ਤੀਜੀ ਫੋਟੋ ਪਹਿਲੀ ਸਜ਼ਾ ਕਟ
ਜਦੋ ਆਯਾ ਬਾਹਰ
ਹੁਣ ਦੋਸ਼ ਬਿੱਲੋ
ਓਹਦੇ ਨਾ ਤੇ ਬਹੁਤ ਦਸਦੇ
ਫੋਨ ਉੱਤੇ ਜਿਹਦਾ wallpaper ਤੂ ਲਾਯਾ
ਓਹਦੇ ਠਾਣੇਆਂ ਚ ਲਗੇ
Mugshot ਦਸਦੇ
ਫੋਨ ਉੱਤੇ ਜਿਹਦਾ wallpaper ਤੂ ਲਾਯਾ
ਓਹਦੇ ਠਾਣੇਆਂ ਚ ਲਗੇ
Mugshot ਦਸਦੇ Mugshot ਦਸਦੇ
ਮਨੋ ਮਨੀ ਜਿਹਨੂੰ ਤੂ ਬਨਾਇ ਬੈਠੀ ਜਾਨ ਬਿੱਲੋ
ਓਹਦੇ ਦੋਵੇਂ ਬਾਹਾਂ ਉੱਤੇ
ਕੱਟ ਆਂ ਦੇ ਨੀਸ਼ਾਨ ਬਿੱਲੋ
ਪੈਰੀ ਓਹਦੇ ਕਾਹਲੇ
ਛੱਡਣੇ ਨੂ ਏਹ ਜਹਾਨ ਬਿੱਲੋ
ਪਾਣੀ ਦਾ bubble ਉੱਤੇ ਜਿੰਦ
ਕਾਹਦਾ ਮਾਨ ਬਿੱਲੋ
ਪਾਣੀ ਦਾ bubble ਉੱਤੇ ਜਿੰਦ
Deadly ਨੇ ਓਹਦੇ ਸਾਰੇ thought ਦਸਦੇ
ਫੋਨ ਉੱਤੇ ਜਿਹਦਾ wallpaper ਤੂ ਲਾਯਾ
ਓਹਦੇ ਠਾਣੇਆਂ ਚ ਲਗੇ
Mugshot ਦਸਦੇ
ਫੋਨ ਉੱਤੇ ਜਿਹਦਾ wallpaper ਤੂ ਲਾਯਾ
ਓਹਦੇ ਠਾਣੇਆਂ ਚ ਲਗੇ
Mugshot ਦਸਦੇ Mugshot ਦਸਦੇ
ਕੁਜ ਹੋਰ ਜਾਨ ਨਾ ਤਾਂ
ਓਹਦੇ ਪਿੰਡ ਜਾ ਕੇ ਆ ਬਿੱਲੋ
ਠੁੱਲਿਆਂ ਦੇ ਵੀਚ ਦੇਖੀ
ਉਗਿਆ ਜੋ ਘਾਹ ਬਿੱਲੋ
ਓਹੀ ਆ ਤੋਂ ਬਾਹਰ ਬਾਪੂ
ਪਿੰਡੋ ਬਾਹਰ ਮਾਂ ਬਿੱਲੋ
ਛੱਡ ਗਿਆ ਮਨ ਨੀ
ਓ ਪਿਆਰ ਵਾਲੀ ਚਾਹ ਬਿੱਲੋ
ਬਹਾਦਰ ਆਖਦੇ ਆ ਨਾਮ
ਨਾ ਕੋਈ ਗੌਤ ਦਸਦੇ
ਫੋਨ ਉੱਤੇ ਜਿਹਦਾ wallpaper ਤੂ ਲਾਯਾ
ਓਹਦੇ ਠਾਣੇਆਂ ਚ ਲਗੇ
Mugshot ਦਸਦੇ
ਫੋਨ ਉੱਤੇ ਜਿਹਦਾ wallpaper ਤੂ ਲਾਯਾ
ਓਹਦੇ ਠਾਣੇਆਂ ਚ ਲਗੇ
Mugshot ਦਸਦੇ
Mugshot ਦਸਦੇ