ਜੱਟਾ ਛਡ ਦੇ ਤੂ ਬੜੀ ਜਿਹੜੀ ਅੜਬ ਵੇ
ਸਾਡਾ ਪਿੰਡ ਕਾਹਦਾ ਵੇਲੀਆ ਦਾ ਗੱਡ ਵੇ
ਮੁੰਡਾ ਮੈਂ ਵੀ ਨੀ ਸ਼ਰੀਫ ਖੰਡਨ ਦਾ
ਦਾ ਪੇਚਾ ਬਦਮਾਸ਼ਾ ਵਾਲਾ ਜਾਂਦਾ
Time ਪਿਹਲਾ ਵੀ ਨੇ ਚਕੇ ਦੰਦ ਕਰਡੂਗਾ ਖੱਟੇ
ਪਿਹਲਾ ਵੀ ਨੇ ਚਕੇ ਦੰਦ ਕਰਡੂਗਾ ਖੱਟੇ
ਖਾਣਾ ਸੋਚਾ ਨੀ ਇਸ਼੍ਕ਼ ਦਾ ਪੈਦਾ
ਵੇ time ਤੇਰਾ ਜਾਓ ਚਕੇਯਾ
ਸਾਡੇ ਪਿੰਡ ਘਟਾ ਲੇ ਗੇੜਾ
ਨੀ ਲੱਤਾਂ ਤੇ ਨੀ ਜਾਂਦਾ ਘਰ ਨੂ
ਰਾਹ ਰੋਕ੍ਲੂ ਮੁੰਡੇ ਕਿਹ੍ੜਾ
ਵੇ time ਤੇਰਾ ਜਾਓ ਚਕੇਯਾ
ਸਾਡੇ ਪਿੰਡ ਘਟਾ ਲੇ ਗੇੜਾ
ਨੀ ਲੱਤਾਂ ਤੇ ਨੀ ਜਾਂਦਾ ਘਰ ਨੂ
ਰਾਹ ਰੋਕ੍ਲੂ ਮੁੰਡੇ ਕਿਹ੍ੜਾ
ਨੀ ਲੱਤਾਂ ਤੇ ਨੀ ਜਾਂਦਾ ਘਰ ਨੂ
Kv Singh on the beat!
ਵਿਹ ਕੇ ਸੱਥ ਵਾਂਗੂ ਸਾਤ ਵਿਚ ਕੁੱਟਦੇ
ਵੱਲ ਜਾਂਦੇ ਆ ਬੰਦਾ ਖੜਕਾਉਂਦਾ
ਹਥ ਲਾ ਗਏ ਜੇ ਸਜੜੇ ਸ਼ਰੀਕ ਨੂ
ਮੇਰਾ ਫਾਇਦਾ ਕਿ ਆਏ ਬਲਿਏ ਜੇਓਂ ਦਾ
ਗੱਡੀ ਵਿਚ 32 ਬੋਰ ਉੱਤੋਂ ਝੂਟੇ ਜਿੰਨਾ ਜੋਰ
ਪੈਗ time ਨਾਲ ਲੌਂਦੇ ਅੱਖਾਂ ਕਦ ਕੇ ਡਰੋੰਦੇ
ਐਵੇ ਪਾ ਨਾ ਲਾਯੀ ਪਤੁਆ ਵਕੇਡਾ
ਵੇ time ਤੇਰਾ ਜਾਓ ਚਕੇਯਾ
ਸਾਡੇ ਪਿੰਡ ਘਟਾ ਲੇ ਗੇੜਾ
ਨੀ ਲੱਤਾਂ ਤੇ ਨੀ ਜਾਂਦਾ ਘਰ ਨੂ
ਰਾਹ ਰੋਕ੍ਲੂ ਮੁੰਡੇ ਕਿਹ੍ੜਾ
ਵੇ time ਤੇਰਾ ਜਾਓ ਚਕੇਯਾ
ਸਾਡੇ ਪਿੰਡ ਘਟਾ ਲੇ ਗੇੜਾ
ਨੀ ਲੱਤਾਂ ਤੇ ਨੀ ਜਾਂਦਾ ਘਰ ਨੂ
ਰਾਹ ਰੋਕ੍ਲੂ ਮੁੰਡੇ ਕਿਹ੍ੜਾ
ਹੋ ਲੱਤਾਂ ਤੇ ਨੀ ਜਾਂਦਾ ਘਰ ਨੂ
ਸਾਡਾ ਲਾਂ ਬਦਨਾਮ ਏਸ ਗੱਲ ਤੋਹ
ਸਿੰਗ ਕਹਿੰਦੇਯਾ ਕਹੋਂਦਯਾ ਦੇ ਭੋਰ ਦੇ
ਬਿੱਲੋ ਜੱਟਾ ਮਸ਼ੂਰ ਏਸ ਗੱਲ ਤੋਹ
ਬਿਨਾ ਟਿੱਕੇਟੋ ਬੰਦੇ ਨੂ ਉੱਤੇ ਤੋਰਦੇ
ਹੋ ਜੀਤੇ ਹਥ ਸਾਡਾ ਖੁਲੇ ਓਹੋ ਨਾ ਨਾ ਸਾਡਾ ਭੂਲੇ
ਜੱਗੀ ਜੱਗੀ ਤੂ ਤਬਾਹੀ ਪਾਰਾ ਰਖ ਦਾ ਈ High
ਤੇਰਾ ਪਿੰਡ ਬਦਮਾਸ਼ਾ ਦਾ ਸੰਘੇੜਾ
ਵੇ time ਤੇਰਾ ਜਾਓ ਚਕੇਯਾ
ਸਾਡੇ ਪਿੰਡ ਘਟਾ ਲੇ ਗੇੜਾ
ਨੀ ਲੱਤਾਂ ਤੇ ਨੀ ਜਾਂਦਾ ਘਰ ਨੂ
ਰਾਹ ਰੋਕ੍ਲੂ ਮੁੰਡੇ ਕਿਹ੍ੜਾ
ਵੇ time ਤੇਰਾ ਜਾਓ ਚਕੇਯਾ
ਸਾਡੇ ਪਿੰਡ ਘਟਾ ਲੇ ਗੇੜਾ
ਨੀ ਲੱਤਾਂ ਤੇ ਨੀ ਜਾਂਦਾ ਘਰ ਨੂ
ਰਾਹ ਰੋਕ੍ਲੂ ਮੁੰਡੇ ਕਿਹ੍ੜਾ
ਨੀ ਲੱਤਾਂ ਤੇ ਨੀ ਜਾਂਦਾ ਘਰ ਨੂ
ਵੇ ਟਾਇਮ ਤੇਰਾ ਜਾਓ ਚਕੇਯਾ
ਸਾਡੇ ਪਿੰਡ ਘਟਾ ਲੇ ਗੇੜਾ
ਨੀ ਲੱਤਾਂ ਤੇ ਨੀ ਜਾਂਦਾ ਘਰ ਨੂ
ਰਾਹ ਰੋਕ੍ਲੂ ਮੁੰਡੇ ਕਿਹ੍ੜਾ
ਨੀ ਲੱਤਾਂ ਤੇ ਨੀ ਜਾਂਦਾ ਘਰ ਨੂ