menu-iconlogo
huatong
huatong
লিরিক্স
রেকর্ডিং
Enrique ਦਾ hero ਸੁਣ ਸੁਣਕੇ

ਤੈਨੂ ਕਰਨਾ ਪ੍ਯਾਰ ਸਿਖ੍ਦਾ

ਮੁੰਡਾ ਜੱਟਾਂ ਦਾ ਨੀ ਓ ਬਲੀਏ

ਤੇਰੇ ਕਰਕੇ guitar ਸਿਖ੍ਦਾ

Enrique ਦਾ hero ਸੁਣ ਸੁਣਕੇ

ਤੈਨੂ ਕਰਨਾ ਪ੍ਯਾਰ ਸਿਖ੍ਦਾ

ਮੁੰਡਾ ਜੱਟਾਂ ਦਾ ਨੀ ਓ ਬਲੀਏ

ਤੇਰੇ ਕਰਕੇ guitar ਸਿਖ੍ਦਾ

ਜੇਬ ਮੇਰੀ ਖਾਲੀ ਪੈਸਾ ਇਕ ਵੀ ਨਹੀ

ਤੇਰੇ dad ਵਾਂਗੂ dad ਮੇਰਾ rich ਵੀ ਨਹੀ

ਜੇਬ ਮੇਰੀ ਖਾਲੀ ਪੈਸਾ ਇਕ ਵੀ ਨਹੀ

ਤੇਰੇ dad ਵਾਂਗੂ dad ਮੇਰਾ rich ਵੀ ਨਹੀ

ਤੈਨੂ ਸਚ ਦਸਾ ਲੈਕੇ ਪੈਸੇ

ਨੀ ਮੈਂ ਯਾਰਾ ਤੋਂ ਉਧਾਰ ਸਿਖ੍ਦਾ

ਮੁੰਡਾ ਜੱਟਾਂ ਦਾ ਨੀ ਓ ਬਲੀਏ

ਤੇਰੇ ਕਰਕੇ guitar ਸਿਖ੍ਦਾ

ਮੁੰਡਾ ਜੱਟਾਂ ਦਾ ਨੀ ਓ ਬਲੀਏ

ਤੇਰੇ ਕਰਕੇ guitar ਸਿਖ੍ਦਾ

ਤੇਰੇ ਕਰਕੇ guitar ਸਿਖ੍ਦਾ

ਹੌਲੀ ਹੌਲੀ ਤੇਰੇ ਦਿਲ ਵਿਚ ਵੜਨਾ

ਗਾ ਗਾ ਕੇ ਗਾਨੇ ਤੈਨੂ ਖੁਸ਼ ਕਰਨਾ

ਹੌਲੀ ਹੌਲੀ ਤੇਰੇ ਦਿਲ ਵਿਚ ਵੜਨਾ

ਗਾ ਗਾ ਕੇ ਗਾਨੇ ਤੈਨੂ ਖੁਸ਼ ਕਰਨਾ

Jaani ਇਕ ਦਿਨ ਲਿਖੂੰ ਤੇਰੇ ਲਯੀ

ਜਿੱਦਾਂ ਗਾਨੇ ਗੁਲਜ਼ਾਰ ਲਿਖਦਾ

Jaani ਇਕ ਦਿਨ ਲਿਖੂੰ ਤੇਰੇ ਲਯੀ

ਜਿੱਦਾਂ ਗਾਨੇ ਗੁਲਜ਼ਾਰ ਲਿਖਦਾ

ਮੁੰਡਾ ਜੱਟਾਂ ਦਾ ਨੀ ਓ ਬਲੀਏ

ਤੇਰੇ ਕਰਕੇ guitar ਸਿਖ੍ਦਾ

ਮੁੰਡਾ ਜੱਟਾਂ ਦਾ ਨੀ ਓ ਬਲੀਏ

ਤੇਰੇ ਕਰਕੇ guitar ਸਿਖ੍ਦਾ

Enrique ਦਾ hero ਸੁਣ ਸੁਣਕੇ

ਤੈਨੂ ਕਰਨਾ ਪ੍ਯਾਰ ਸਿਖ੍ਦਾ

ਮੁੰਡਾ ਜੱਟਾਂ ਦਾ ਨੀ ਓ ਬਲੀਏ

ਤੇਰੇ ਕਰਕੇ guitar ਸਿਖ੍ਦਾ

ਤੇਰੇ ਕਰਕੇ guitar ਸਿਖ੍ਦਾ

Enrique ਦਾ hero ਸੁਣ ਸੁਣਕੇ

ਤੈਨੂ ਕਰਨਾ ਪ੍ਯਾਰ ਸਿਖ੍ਦਾ

ਮੁੰਡਾ ਜੱਟਾਂ ਦਾ ਨੀ ਓ ਬਲੀਏ

ਤੇਰੇ ਕਰਕੇ guitar ਸਿਖ੍ਦਾ

Enrique ਦਾ hero ਸੁਣ ਸੁਣਕੇ

ਤੈਨੂ ਕਰਨਾ ਪ੍ਯਾਰ ਸਿਖ੍ਦਾ

ਮੁੰਡਾ ਜੱਟਾਂ ਦਾ ਨੀ ਓ ਬਲੀਏ

ਤੇਰੇ ਕਰਕੇ guitar ਸਿਖ੍ਦਾ

Jassi Gill/DJ Aqeel/DJ Aqeel Ali থেকে আরও

সব দেখুনlogo