menu-iconlogo
huatong
huatong
লিরিক্স
রেকর্ডিং
ਖੜੀ ਦੂਰੋ ਦੂਰੋ ਅੱਖਾਂ ਨਾਲ ਡੰਗਦੀ

ਕੁੜੀ ਪ੍ਯਾਰ ਦੇਤਾ ਕੋਲੇ ਨਹੀ ਟੰਗਦੀ

ਚੜੇ ਚੜਦੀ ਹੈ ਲੋਰ ਜਿਵੇ ਭੰਗਦੀ

ਗਲੀ ਨਖਰੇ ਨਾ ਜਾਣਾ ਫਿਰੇ ਮੰਗਦੀ

ਬੜੇ ਓਹਦੇ ਨਾ ਸੀ ਦਿਲ ਜੋੜਦੇ

ਓ ਨੇ ਜੋੜਿਆ ਹੀ ਨਯੀ

ਓ ਨੇ ਜੋੜਿਆ ਹੀ ਨਯੀ

ਕੱਢ ਕੇ ਮੇ ਦਿਲ ਮੁਰੇ ਰਖਦਾ

ਓ ਨੇ ਤੋੜਿਆ ਹੀ

ਓ ਨੇ ਤੋੜਿਆ ਹੀ

ਕੱਢ ਕੇ ਮੇ ਦਿਲ ਮੁਰੇ ਰਖਦਾ

ਓ ਨੇ ਤੋੜਿਆ ਹੀ

ਓ ਨੇ ਤੋੜਿਆ ਹੀ

ਕੱਢ ਕੇ ਮੇ ਦਿਲ ਮੁਰੇ ਰਖਦਾ

ਓ ਨੇ ਤੋੜਿਆ ਹੀ

ਓ ਨੇ ਤੋੜਿਆ ਹੀ

ਕਿਦਾਂ ਸਮਝੀ ਉਹ ਅੱਖ ਦੀ ਸ਼ੈਤਾਨੀ ਨੀ

ਕਿਦਾਂ ਸਮਝੀ ਉ ਦਿਲ ਬੈਮਾਨੀ ਨੀ

ਕਿਦਾਂ ਸਮਝੀ ਕਿ ਮੰਗਦੀ ਜਵਾਨੀ ਨੀ

ਕਿਦਾਂ ਸਮਝੀ ਓ ਬੜੀ ਹੇ ਹੇਰਨੀ ਨੀ

ਬੜੇ ਹਥ ਫੜ ਤੂਰਨਾ ਸੀ ਚੋਂਦੇ ਨੇ

ਓਹਨੇ ਤੋਰਿਆ ਹੀ ਨਈ

ਓਹਨੇ ਤੋਰਿਆ ਹੀ ਨਈ

ਕੱਢ ਕੇ ਮੇ ਦਿਲ ਮੁਰੇ ਰਖਦਾ

ਓ ਨੇ ਤੋੜਿਆ ਹੀ

ਓ ਨੇ ਤੋੜਿਆ ਹੀ

ਕੱਢ ਕੇ ਮੇ ਦਿਲ ਮੁਰੇ ਰਖਦਾ

ਓ ਨੇ ਤੋੜਿਆ ਹੀ

ਓ ਨੇ ਤੋੜਿਆ ਹੀ

ਕੱਢ ਕੇ ਮੇ ਦਿਲ ਮੁਰੇ ਰਖਦਾ

ਓ ਨੇ ਤੋੜਿਆ ਹੀ

ਓ ਨੇ ਤੋੜਿਆ ਹੀ

ਓ ਓਨੇ ਹੁਣੇ ਹੁਣੇ ਸੁਰਤਾ ਸਾਂਭਲੇਯਾ

ਹਦਾ ਕੰਨਾ ਦਿਯਾ ਦਬਣ ਨੇ ਵਾਲਿਆਂ

ਹੋ ਓਹਤੋਂ ਪੈਰਾ ਚ ਪਜੇਬਾ ਜੱਦੋ ਪਾਲੀਆਂ

ਓਹਨੇ ਕੁੜੀਆਂ ਤੋ ਨਜ਼ਾਰਾ ਲਵਾਲਇਆ

ਮੁੰਡਾ ਪਟੇਯਾ ਤੇਰੇ ਨੀ ਮੁੰਡਾ ਕੋਕੇ ਦਾ

ਮੂਲ ਪਈ ਗਯਾ ਬਿੱਲੋ ਨੀ ਤੇਰੇ ਰੋਕੇ ਦਾ

ਕੇਹੜਾ ਕਟਨਾ ਤਰੇ ਨੀ ਮੂਲ ਕੋਕੇ ਦਾ

ਹੇਨੀ ਮਿਤਰਾ ਦਾ ਜੇਜ਼ ਕੋਈ ਧੋਖੇ ਦਾ

ਜੇਰ੍ਰੀ ਜੇਰ੍ਰੀ ਖੜਾ ਤਾਕੇਯਾ ਬੋਹੇ ਦੇ

ਓਹਨੇ ਮੋੜਿਆ ਹੀ ਨਈ

ਓਹਨੇ ਮੋੜਿਆ ਹੀ ਨਈ

ਕੱਢ ਕੇ ਮੇ ਦਿਲ ਮੁਰੇ ਰਖਦਾ

ਓ ਨੇ ਤੋੜਿਆ ਹੀ

ਓ ਨੇ ਤੋੜਿਆ ਹੀ

ਕੱਢ ਕੇ ਮੇ ਦਿਲ ਮੁਰੇ ਰਖਦਾ

ਓ ਨੇ ਤੋੜਿਆ ਹੀ

ਓ ਨੇ ਤੋੜਿਆ ਹੀ

ਕੱਢ ਕੇ ਮੇ ਦਿਲ ਮੁਰੇ ਰਖਦਾ

ਓ ਨੇ ਤੋੜਿਆ ਹੀ

ਓ ਨੇ ਤੋੜਿਆ ਹੀ

Jerry/ProdGK থেকে আরও

সব দেখুনlogo