Aah-ha Laddi Gill
ਖਿੜਿਆ ਵੇ ਰੰਗ ਸੁਨਹਿਰੀ, ਦਿਲ ਜਿਹਾ ਕਣਕਾਂ ਦਾ ਡੋਲੇ
ਝਾਂਜਰ ਦੇ ਬੋਰ ਗੂੰਜਦੇ, ਧਰਦੀ ਪੱਬ ਪੋਲੇ-ਪੋਲੇ
ਹਾਲੇ ਤਾਂ ਵੱਟਾਂ ਕੱਚੀਆਂ, ਗੁੰਦਦੀ ਨਾਗਾਂ ਦੀਆਂ ਬੱਚੀਆਂ
ਤੋਰ 'ਚੋਂ ਜ਼ਰਕ ਜਾਂਦੀ ਨਾ
ਜੁੱਤੀ ਕਸੂਰ ਦੀ ਵੇ, ਜੱਟੀ ਮੈੰ ਹੂਰ ਜਹੀ ਵੇ
ਝੱਲੀ ਵੇ ਮੜਕ ਜਾਂਦੀ ਨਾ
ਜੁੱਤੀ ਕਸੂਰ ਦੀ ਵੇ, ਜੱਟੀ ਮੈੰ ਹੂਰ ਜਹੀ ਵੇ
ਝੱਲੀ ਵੇ ਮੜਕ ਜਾਂਦੀ ਨਾ
ਚੜ੍ਹਿਆ ਵੇ ਹੁਸਨ ਬਥੇਰਾ, ਬਹੁਤਾ ਨਾ ਰੂਪ ਸਜਾਵਾਂ
ਸ਼ੀਸ਼ੇ ਨੂੰ ਪੈਣ ਤਰੇੜਾਂ, ਸੂਰਮਾ ਮੈਂ ਜਦ ਮਟਕਾਵਾਂ
ਸੁਰਮਾ ਮੈਂ ਜਦ ਮਟਕਾਵਾਂ
Top ਦੀ ਸ਼ੋਂਕਣ ਜੱਟੀ, ਮੁੰਡਿਆ ਨੱਖਰੇ ਨੇ ਪੱਟੀ
ਬੋਲਾਂ ਤੋਂ ਪਰਖ ਜਾਂਦੀਆ
ਜੁੱਤੀ ਕਸੂਰ ਦੀ ਵੇ, ਜੱਟੀ ਮੈੰ ਹੂਰ ਜਹੀ ਵੇ
ਝੱਲੀ ਵੇ ਮੜਕ ਜਾਂਦੀ ਨਾ
ਜੁੱਤੀ ਕਸੂਰ ਦੀ ਵੇ, ਜੱਟੀ ਮੈੰ ਹੂਰ ਜਹੀ ਵੇ
ਝੱਲੀ ਵੇ ਮੜਕ ਜਾਂਦੀ ਨਾ
ਜੋਬਨ ਨਿੱਤ ਪਾਵੇ ਕਿੱਕਲੀ, ਸੂਟਾਂ ਚੋਂ ਆਉਂਦੀਆਂ ਲਪਟਾਂ
ਨੱਖਰਾ ਵੀ LA ਵਰਗਾ, ਮੁੰਡਿਆਂ ਤੇ ਪਾਉਂਦਾ ਰਪਟਾਂ
ਮੁੰਡਿਆਂ ਤੇ ਪਾਉਂਦਾ ਰਪਟਾਂ
ਜਾਵੇਂ ਨਾ ਮੜਕ ਜੀ ਝੱਲੀ, ਸਿਰ ਤੋਂ ਵੇ ਮੱਲੋ-ਮੱਲੀ
ਚੁੰਨੀ ਵੇ ਸਰਕ ਜਾਂਦੀਆ
ਜੁੱਤੀ ਕਸੂਰ ਦੀ ਵੇ, ਜੱਟੀ ਮੈੰ ਹੂਰ ਜਹੀ ਵੇ
ਝੱਲੀ ਵੇ ਮੜਕ ਜਾਂਦੀ ਨਾ
ਜੁੱਤੀ ਕਸੂਰ ਦੀ ਵੇ, ਜੱਟੀ ਮੈੰ ਹੂਰ ਜਹੀ ਵੇ
ਝੱਲੀ ਵੇ ਮੜਕ ਜਾਂਦੀ ਨਾ
ਓਏ ਹੋਏ ਹੋਏ...
ਮਿਸ਼ਰੀ ਦੇ ਬੋਲ ਜੱਟੀ ਦੇ, ਸੰਦਲੀ ਨੈਣਾਂ ਦੇ ਬੂਹੇ
ਕਹਿੰਦੇ Vicky Dhaliwal'eya, ਜੱਟੀ ਦੇ ਬੁੱਲ੍ਹ ਜੇ ਸੂਹੇ
ਜੱਟੀ ਦੇ ਬੁੱਲ੍ਹ ਜੇ ਸੂਹੇ
ਨੱਖਰੋ ਨੂੰ ਪਾਕੇ ਡੋਲੀ ਲੈਜਾ ਵੇ ਪਿੰਡ Rasoli (Rasoli...)
ਕਰੀ ਸੂਟਾਂ ਤੇ ਵਰਕ ਜਾਂਦੀਅਾ
ਜੁੱਤੀ ਕਸੂਰ ਦੀ ਵੇ, ਜੱਟੀ ਮੈੰ ਹੂਰ ਜਹੀ ਵੇ
ਝੱਲੀ ਵੇ ਮੜਕ ਜਾਂਦੀ ਨਾ
ਜੁੱਤੀ ਕਸੂਰ ਦੀ ਵੇ, ਜੱਟੀ ਮੈੰ ਹੂਰ ਜਹੀ ਵੇ
ਝੱਲੀ ਵੇ ਮੜਕ ਜਾਂਦੀ ਨਾ