menu-iconlogo
huatong
huatong
লিরিক্স
রেকর্ডিং
ਮੰਨ ਯਾ ਨੀ ਮੰਨ ਤੇਰੀ ਤੋਰ ਨੀ ਓਹੋ

ਚਹਯਾ ਸੀ ਮੈਂ ਜੀਨੁ ਕੁੜੀ ਔਰ ਸੀ ਓ

Time pass ਨਾ ਸੀ ਮੈਂ ਨਾ ਸੀ ਤੂ

ਜਿਸ੍ਮਾ ਸੀ ਗੱਲ ਨਾਲੋ ਮੋਰੇ ਸੀ ਓ

ਤੈਨੂ ਮੇਰੇ ਪ੍ਯਾਰ ਵਾਲੀ ਲੋੜ ਸੀ ਓਹ੍ਡੋਂ

ਲੋੜ ਸੀ ਯਾ ਗੱਲ ਕੋਈ ਹੋਰ ਸੀ ਓਹ੍ਡੋਂ

ਪੁਛੇਯਾ ਨੀ ਤੈਨੂ ਮੈਂ ਸਵਾਲ ਬੈਠਾ ਕੇ

ਹੁੰਨ ਦੇ ਸਫਾਇਆ ਨਾ

ਪਿਹਲਾਂ ਚਾਲਾ ਚ ਫਰਕ ਪਏ

It’s Okay

ਗੱਲਾਂ ਚ ਫਰਕ ਪਏ

It’s Okay

Fool ਬਣਾਵੇ ਚਲ ਕੋਈ ਗੱਲ ਨੀ

ਹੁੰਨ ਬੇਵਫ਼ਾਯਾ ਨਾ

ਚਾਲਾ ਚ ਫਰਕ ਪਏ

It’s Okay

ਗੱਲਾਂ ਚ ਫਰਕ ਪਏ

It’s Okay

Fool ਬਣਾਵੇ ਚਲ ਕੋਈ ਗੱਲ ਨੀ

ਹੁੰਨ ਬੇਵਫ਼ਾਯਾ ਨਾ

ਪ੍ਯਾਰ ਪ੍ਯਾਰ ਹੋਇਆ ਤੈਨੂ

ਕੀਤੇ ਕਿੰਨੀ ਬਾਰ ਹੋਇਆ

ਦੱਸੀ ਕਿੱਡੇ ਨਾਲ ਹੋਇਆ

ਕਿੰਨਾ ਕ ਵਯਾਪਾਰ ਹੋਇਆ

ਨਫਾ ਹੋਇਆ ਬਹੁਤਾ

ਯਾ ਫੇਰ ਬਹੁਤਾ ਨੁਕਸਾਨ ਹੋਇਆ

ਦੱਸ ਕੇ ਜਾਯੀ ਤੂ ਉੜੇ ਆ

ਕਿਹਦੀ ਕਿਹਦੀ ਗੱਲ ਕੀਤੇ ਕੀਤੇ ਕਰੀ ਚਲ

ਮੈਨੂ ਦੱਸ ਅੱਜ ਕਲ ਕੁੜੇ ਹੈਇਗੀ ਕਿਦੇ ਵੱਲ

ਸਾਰੇ ਦਿਨ ਵਿਚ ਕੱਟੇ ਕਿੰਨੇ ਕਿਦੇ ਨਾਲ ਪਲ

ਮੈਨੂ ਦੱਸ ਕੇ ਜਯੀ ਤੂ ਉਰੇ ਆ

ਤੇਰੇ ਲਾਰੇ advance ਬੜੇ

It’s Okay

ਸਾਰੇ advance ਬੜੇ

It’s Okay

ਖੁਸ਼ੀ ਨੂ ਸੁਣਾਵੇ ਝੂਠ

ਕੋਯੀ ਗੱਲ ਨਹੀ

ਕਾਹਤੋਂ ਨਜ਼ਰਾਂ ਮਿਲੈਯਾ ਨਾ

ਪਿਹਲਾਂ ਚਲਾ ਚ ਫਰਕ ਪਏ

It’s Okay

ਗੱਲਾਂ ਚ ਫਰਕ ਪਏ

It’s Okay

Fool ਬਣਾਵੇ ਚਲ ਕੋਈ ਗੱਲ ਨੀ

ਹੁੰਨ ਬੇਵਫ਼ਾਯਾ ਨਾ

ਹਨ ਤੇਰੇ ਕੋਲੋਂ ਪੁਛਣਾ ਮੈਂ ਕਿ

ਗੱਲਾਂ ਸਾਰਿਯਾ ਸਾਫ ਕੁੜੇ

ਤੇਰੇ ਨਾਲ ਰੁੱਸਨਾ ਮੈਂ ਕਿ

ਸੋਚ ਸੋਚ ਕਰਾਂ laugh ਮੈਂ

Purse ਚ ਤੇਰੇ ਨੀ ਨਕਾਬ ਕਿੰਨੇ ਨੇ

ਵੇਖ ਸਾਰੇ ਭਰ ਲਾ ਜਵਾਬ ਕਿੰਨੇ ਨੇ

ਗਿੰਨੇ ਜੇ ਤੂ ਲਾੜੇ ਸਾਰੇ ਕੱਲੀ ਕਿੱਤੇ ਬੇਹਿਕੇ

ਥੋਡਾ ਮੈਨੂ ਵੀ ਤਾਂ ਦੱਸੋ ਜੀ ਜਨਾਬ ਕਿੰਨੇ ਨੇ

ਕਿੱਤੇ ਨੀ ਜੇ count ਕਦੇ

It’s Okay

ਭਾਰੀ ਹੈ amount ਖੇਂਡੇ

It’s Okay

ਦੱਸਣਾ ਨੀ ਚੌਂਦੀ ਚਾਲ ਕੋਈ ਗੱਲ ਨੀ

ਕਦਰਾਂ ਗਵਾਇਆ ਜਾ

ਪਿਹਲਾਂ ਚਾਲਾ ਚ ਫਰਕ ਪਏ

It’s Okay

ਗੱਲਾਂ ਚ ਫਰਕ ਪਏ

It’s Okay

Fool ਬਣਾਵੇ ਚਲ ਕੋਈ ਗੱਲ ਨੀ

ਹੁੰਨ ਬੇਵਫ਼ਾਯਾ ਨਾ

ਹਨ ਤੇਰੇ ਕੋਲੇ ਦਿਲ ਕਿੰਨੇ

ਦੱਸ ਮੈਨੂ ਮਿੱਲ ਕਿੰਨੇ

ਬਡੇਯਾ ਨੂ ਲੂਟੇਯਾ ਤੂ

ਕਰਨੇ ਨੂ ਛਿੱਲ ਵੱਡੇ

ਬਿੱਲ ਤੇਰੇ ਕਿਹਣੂ ਕਿਹਣੂ ਦਿੱਤੇ ਤੂ ਜ਼ਖ਼ਮ

ਛਿੱਲ ਛਿੱਲ ਕੁੜੇ ਬਸ ਕਰ ਜਾ

ਕੀਹਦਾ ਕੀਹਦਾ ਕਰੇ ਜਿਹਦਾ ਤੇਰੇ ਉੱਤੇ ਮਰੇ

ਇਕ ਦੋ ਦਿਨ ਖੇਡਦੇ ਦੇਕੇ ਢਾਕਾ ਪਰੇ ਕਰੇ

ਫੇਰ ਰੋਣਾ ਖੁਸ਼ੀ ਜਿਹੇ

ਜਦੋਂ ਮਿਲੇ ਖੜੇ ਖੜੇ

ਹੋਰ ਖੇਡ ਨਾ ਤੂ ਬਸ ਕਰ ਜਾ

ਤੈਨੂ ਸਮਝ ਨੀ ਔਣੀ ਹੱਲੇ

It’s Okay

ਗਮ ਚ ਨੀ ਔਣੀ ਹੱਲੇ

It’s Okay

ਮੈਂ ਵੀ ਫੇਰ ਅਖੂ

ਚਾਲ ਕੋਈ ਗੱਲ ਨਹੀ

ਜਦੋ ਸਾਬ ਮੂਹਰੇ ਆਇਆ ਹਨ

ਪਿਹਲਾਂ ਚਾਲਾ ਚ ਫਰਕ ਪਏ

It’s Okay

ਗੱਲਾਂ ਚ ਫਰਕ ਪਏ

It’s Okay

Fool ਬਣਾਵੇ ਚਲ ਕੋਈ ਗੱਲ ਨੀ

ਹੁੰਨ ਬੇਵਫ਼ਾਯਾ ਨਾ

ਪਿਹਲਾਂ ਚਾਲਾ ਚ ਫਰਕ ਪਾਏ

It’s Okay

ਗੱਲਾਂ ਚ ਫਰਕ ਪਏ

It’s Okay

Fool ਬਣਾਵੇ ਚਲ ਕੋਈ ਗੱਲ ਨੀ

ਹੁੰਨ ਬੇਵਫ਼ਾਯਾ ਨਾ

Khushi Pandher থেকে আরও

সব দেখুনlogo