ਸੁਖ ਹੋਵੇ, ਦੁਖ ਹੋਵੇ (ਹਾ ਹਾ ਹਾ)
ਰਿਜਕ ਹੋਵੇ, ਭੂਖ ਹੋਵੇ (ਹਾ ਹਾ ਹਾ)
ਹਰ ਵੇਲੇ ਯਾਦ ਤੈਨੂੰ ਕਰਾ ਮੇਰੇ ਨਾਨਕਾ
ਰੂਸੀ ਤਕਦੀਰ ਹੋਵੇ
ਅੱਖੀਆਂ ਚ ਨੀਰ ਹੋਵੇ
ਦਿਲ ਵਿਚ ਪੀਡ ਕੋਈ ਗਲ ਨੀ
ਨਾਲ ਜੇ ਤੂ ਖ੍ਡਾ ਮੇਰੇ
ਹੋਂਸਲਾ ਹੀ ਬੜਾ ਮੈਨੂੰ
ਦਿਲ ਵਿਚ ਤਾ ਹੀ ਕੋਈ ਛਲ ਨੀ
ਹਰ ਇੱਕ ਸਾਹ ਮੇਰਾ (ਹਾ ਹਾ ਹਾ)
ਦਿਤਾ ਹੋਯਾ ਬੱਸ ਤੇਰਾ (ਹਾ ਹਾ ਹਾ)
ਤਾ ਹੀ ਸਿਰ ਕਦਮਾ ਚ ਧਰਾ ਮੇਰੇ ਨਨਕਾ
ਆ ਆ ਆ ਆ
ਸੁਖ ਹੋਵੇ ਦੁਖ ਹੋਵੇ
ਰਿਜਕ ਹੋਵੇ ਭੂਖ ਹੋਵੇ
ਹਰ ਵੇਲੇ ਯਾਦ ਤੈਨੂੰ
ਕਰਾ ਮੇਰੇ ਨਾਨਕਾ, ਆ ਆ
ਬੇਬੇ ਦੇ ਪ੍ਯਾਰ ਜਿਹਾ
ਬਾਪੂ ਆਲੀ ਮਾਰ ਜਿਹਾ
ਪਕਾ ਮੈਨੂੰ ਲਗਦਾ ਐ ਹੋਏਗਾ
ਰੁਖਾਂ ਆਲੀ ਸ਼ਾ ਜਿਹਾ
ਜਮਾ ਮੇਰੀ ਮਾਂ ਜਿਹਾ
ਪਕਾ ਮੇਨੂ ਲਗਦਾ ਐ ਹੋਏਗਾ
ਤੇਰੇ ਕੋਲੋ ਮੰਗਾ ਤਾਹੀ (ਹਾ ਹਾ ਹਾ)
ਜਮਾ ਵੀ ਨਾ ਸੰਗਾ ਤਾਹੀ (ਹਾ ਹਾ ਹਾ)
ਝੋਲੀਆਂ ਮੈਂ ਆਪਣੀਆਂ
ਭਰਾ ਮੇਰੇ ਨਾਨਕਾ
ਆ ਆ ਆ ਆ
ਸੁਖ ਹੋਵੇ ਦੁਖ ਹੋਵੇ
ਰਿਜਕ ਹੋਵੇ ਭੂਖ ਹੋਵੇ
ਹਰ ਵੇਲੇ ਯਾਦ ਤੈਨੂੰ
ਕਰਾ ਮੇਰੇ ਨਾਨਕਾ, ਆ ਆ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
ਕਈ ਵਾਰੀ ਟੁੱਟ ਜਾਵਾ
ਫੇਰ ਥੋੜਾ ਰੁਕ ਜਾਵਾ
ਲਗੇ ਇੰਜ ਮੂਕ ਜਾਵਾ ਮਾਲਕਾ
ਤੇਰੇ ਹੀ ਸਹਾਰੇ ਫਿਰ ਮੁੜਕੇ ਦੁਬਾਰੇ
ਫਿਰ ਡਿਗ ਡਿਗ ਉਠ ਜਾਵਾ ਮਾਲਕਾ
ਕਿਵੇ ਓ ਬੇਅਯਾਨ ਕਰੇ (ਹਾ ਹਾ ਹਾ)
ਥੋਨੂੰ ਕੁਲਸ਼ਾਨ ਕਰੇ (ਹਾ ਹਾ ਹਾ)
ਕੁਝ ਵ ਬੋਲਣ ਤੋਂ ਮੈਂ
ਡਰਾ ਮੇਰੇ ਮਲਕਾ, ਆ ਆ
ਸੁਖ ਹੋਵੇ ਦੁਖ ਹੋਵੇ
ਰਿਜਕ ਹੋਵੇ ਭੂਖ ਹੋਵੇ
ਹਰ ਵੇਲ ਯਾਦ ਤੈਨੂੰ
ਕਰਾ ਮੇਰੇ ਨਾਨਕਾ, ਆ ਆ
ਆ ਆ ਆ
ਵਾਹਿਗੁਰੂ ਵਾਹਿਗੁਰੂ