menu-iconlogo
logo

Palazzo

logo
লিরিক্স
Dallas ਦਾ ਜਾਪੇ ਤੂੰ fruit, ਸੋਹਣੀਏ

ਲੱਗੇ ਕਿਸੇ ਪਰੀ ਦਾ ਸਰੂਪ, ਸੋਹਣੀਏ

ਹੋ, Dallas ਦਾ ਜਾਪੇ ਤੂੰ fruit, ਸੋਹਣੀਏ

ਨੀ ਲੱਗੇ ਕਿਸੇ ਪਰੀ ਦਾ ਸਰੂਪ, ਸੋਹਣੀਏ

ਦੇਖਾਗੇ ਹੁਸਨ ਕੀ-ਕੀ ਕਾਰੇ ਕਰੂਗਾ

ਪਹਿਲੇ ਤੋੜ ਦੀ ਸ਼ਰਾਬ ਵਾਂਗੂ ਨਿਤਰੀ ਦਾ

ਜੇ ਤਿੰਨ-ਚਾਰ ਗੱਭਰੂ ਹਲਾਕ ਕੀਤੇ ਨਾ

ਫ਼ਾਇਦਾ ਕੀ palazzo ਪਾ ਕੇ ਨਿਕਲੀ ਦਾ?

ਜੇ ਤਿੰਨ-ਚਾਰ ਗੱਭਰੂ ਹਲਾਕ ਕੀਤੇ ਨਾ

ਫ਼ਾਇਦਾ ਕੀ palazzo ਪਾ ਕੇ ਨਿਕਲੀ ਦਾ?

ਨਾ ਅੱਖ ਮੁੰਡਿਆਂ ਦੀ ਝੱਲੇ ਤੇਰਾ ਰੂਪ ਨੀ

ਉਤੋਂ ਨਰਮ ਜਿਹਾ ਰੱਖਦੀ ਸਲੂਕ ਨੀ

ਮੁੰਡਿਆਂ ਦੀ ਝੱਲੇ ਤੇਰਾ ਰੂਪ ਨੀ

ਉਤੋਂ ਨਰਮ ਜਿਹਾ ਰੱਖਦੀ ਸਲੂਕ ਨੀ

ਸੂਟਾਂ ਵਾਲੀ ਕੁੜੀਏ, ਤੂੰ end ਕਰਤੀ ਨੀ

ਤੇਰੇ modern ਮਲਾਜ਼ਿਆਂ ਨੇ ਖਾ ਲਿਆ

ਨਖਰਾ ਤਾਂ ਬਿੱਲੋ ਤੇਰਾ ਪਹਿਲੀ peak 'ਤੇ

ਨੀ ਮੁੰਡੇ ਪੱਟੇ ਜੇ, palazzo ਕਾਹਦਾ ਪਾ ਲਿਆ

ਨਖਰਾ ਤਾਂ ਬਿੱਲੋ ਤੇਰਾ ਪਹਿਲੀ peak ਤੇ

ਨੀ ਮੁੰਡੇ ਪੱਟੇ ਜੇ, palazzo ਕਾਹਦਾ ਪਾ ਲਿਆ, ਹੋਏ

ਕੱਲ ਫ਼ਾਰਸ਼ਾਂ, ਤੇ ਪਰਸੋਂ ਦੇ jumpsuit ਤੋਂ

Jean'an ਵਾਲਾ ਮਹਿਕਮਾ ਪਿਆ ਏ ਡਰਿਆ

Trend ਕਰੇ end ਤੇਰਾ, course ਰਕਾਨੇ

ਮੈਨੂੰ ਲਗੀ ਦਾ designing ਦਾ ਕਰਿਆ

ਇਸ਼ਾਰਿਆਂ ਨਾ' ਲਾਉਨੀ ਐ ਪਰਿੰਦੇ ਉਡਨੇ

ਬੋਲੇ ਨਖਰਾ ਨਜਾਇਜ ਤੇਰਾ ਨਿਖਰੀ ਦਾ

ਜੇ ਤਿੰਨ-ਚਾਰ ਗੱਭਰੂ ਹਲਾਕ ਕੀਤੇ ਨਾ

ਫ਼ਾਇਦਾ ਕੀ palazzo ਪਾ ਕੇ ਨਿਕਲੀ ਦਾ?

ਜੇ ਤਿੰਨ-ਚਾਰ ਗੱਭਰੂ ਹਲਾਕ ਕੀਤੇ ਨਾ

ਫ਼ਾਇਦਾ ਕੀ palazzo ਪਾ ਕੇ ਨਿਕਲੀ ਦਾ?

(ਓ, ਖਿੱਚ ਕੇ ਰੱਖ ਲਿੱਤਰਾਂ ਵਾਲਿਆ)

ਐਨੀ ਸੋਹਣੀ ਬਣਕੇ ਤੂੰ ਕਿਉਂ ਆਉਨੀ ਐ?

ਨੀ ਫ਼ਬਦਾ colour ਜਿਹੜਾ ਵੀ ਤੂੰ ਪਾਉਨੀ ਐ

ਡੱਕਦੀ ਦਿਲਾਂ ਨੂੰ ਨੀ ਤੂੰ ਠੱਗ ਬਣਕੇ

ਘੁੰਮਿਆ ਨਾ ਕਰ ਐਨੀ ਅੱਗ ਬਣਕੇ

ਹੁੰਦਾ Shivjot ਨੂੰ craze look ਦਾ

ਐਵੇਂ ਤਾਂ ਨਹੀਂ ਰਾਹਾਂ ਵਿੱਚ ਵਿਚਰੀ ਦਾ

ਤਿੰਨ-ਚਾਰ ਗੱਭਰੂ ਹਲਾਕ ਕੀਤੇ ਨਾ

ਫ਼ਾਇਦਾ ਕੀ palazzo ਪਾ ਕੇ ਨਿਕਲੀ ਦਾ?

ਜੇ ਤਿੰਨ-ਚਾਰ ਗੱਭਰੂ ਹਲਾਕ ਕੀਤੇ ਨਾ

ਫ਼ਾਇਦਾ ਕੀ palazzo ਪਾ ਕੇ ਨਿਕਲੀ ਦਾ?

Kulwinder Billa/Shivjot-এর Palazzo - লিরিক্স এবং কভার