menu-iconlogo
huatong
huatong
লিরিক্স
রেকর্ডিং
ਹੋ ਥੋੜਾ ਜਾ ਸੁਰੂਰ ਮੈਨੂੰ ਹੋ ਲੈਣ ਦੇ

ਹੋ ਥੋੜਾ ਜਾ ਸੁਰੂਰ ਮੈਨੂੰ ਹੋ ਲੈਣ ਦੇ

ਨੀ ਦੇਖੀ ਫੇਰ ਵਜਦੇ ਲਲਕਾਰੇ

ਦੇਸੀ ਪੀਕੇ ਦੇਸੀ ਜੱਟ

ਦੇਸੀ ਪੀਕੇ ਦੇਸੀ ਜੱਟ ਪਾਉਣ ਭੰਗੜਾ

ਨੀ ਦੇਸੀ ਬੀਟ ਦੇ ਉੱਤੇ ਮੁਟਿਆਰੇ

ਦੇਸੀ ਪੀਕੇ ਦੇਸੀ ਜੱਟ

ਦੇਸੀ ਪੀਕੇ ਦੇਸੀ ਜੱਟ ਪਾਉਣ ਭੰਗੜਾ

ਦੇਸੀ ਬੀਟ ਦੇ ਉੱਤੇ ਮੁਟਿਆਰੇ

ਦੇਸੀ ਪੀਕੇ ਦੇਸੀ ਜੱਟ ਪਾਉਣ ਭੰਗੜਾ

ਨੀ ਦੇਸੀ ਬੀਟ ਦੇ ਉੱਤੇ ਮੁਟਿਆਰੇ

ਹੋ ਕੱਠੇ ਹੋਕੇ ਸੋਹਣਿਏ ਸਟੈਪ ਵੀ ਮਿਲਾਉਣ ਗੇ

ਹੋ ਕਰਕੇ ਇਸ਼ਾਰੇ ਤੇਰੇ ਨਾ ਤੇ ਬੋਲੀ ਪਾਉਣ ਗੇ

ਹੋ ਕੱਠੇ ਹੋਕੇ ਸੋਹਣਿਏ ਸਟੈਪ ਵੀ ਮਿਲਾਉਣ ਗੇ

ਕਰਕੇ ਇਸ਼ਾਰੇ ਤੇਰੇ ਨਾ ਤੇ ਬੋਲੀ ਪਾਉਣ ਗੇ

ਹੋ ਲੱਗੁ ਜਿਵੇਂ ਅੰਬਰਾਂ ਤੋਂ ਮੀਂਹ ਵਰਦਾ

ਲੱਗੁ ਜਿਵੇਂ ਅੰਬਰਾਂ ਤੋਂ ਮੀਂਹ ਵਰਦਾ

ਨੀ ਜਦੋਂ ਮਿੱਤਰਾਂ ਨੇ ਪੈਸੇ ਵਾਰੇ

ਦੇਸੀ ਪੀਕੇ ਦੇਸੀ ਜੱਟ

ਦੇਸੀ ਪੀਕੇ ਦੇਸੀ ਜੱਟ ਪਾਉਣ ਭੰਗੜਾ

ਨੀ ਦੇਸੀ ਬੀਟ ਦੇ ਉੱਤੇ ਮੁਟਿਆਰੇ

ਦੇਸੀ ਪੀਕੇ ਦੇਸੀ ਜੱਟ

ਦੇਸੀ ਪੀਕੇ ਦੇਸੀ ਜੱਟ ਪਾਉਣ ਭੰਗੜਾ

ਨੀ ਦੇਸੀ ਬੀਟ ਦੇ ਉੱਤੇ ਮੁਟਿਆਰੇ

ਹੋ ਮਾਰਨਿਆ ਬੜਕਾਂ ਸੋਫਿਆਂ ਦਾ ਕੰਮ ਨਈ

ਨੱਚਨੋ ਵੀ ਲੁਕਦੇ ਨੇ ਜਿਹਦੇ ਵਿਚ ਦਮ ਨਈ

ਮਾਰਨਿਆ ਬੜਕਾਂ ਸੋਫਿਆਂ ਦਾ ਕੰਮ ਨਈ

ਨੱਚਨੋ ਵੀ ਲੁਕਦੇ ਨੇ ਜਿਹਦੇ ਵਿਚ ਦਮ ਨਈ

ਹੋ ਭੁੱਲ ਜੇਂਗੀ ਪਬ ਤੇ ਕਲੱਬ ਸੋਹਣਿਏ

ਭੁੱਲ ਜੇਂਗੀ ਪਬ ਤੇ ਕਲੱਬ ਸੋਹਣਿਏ

ਨੀ ਜਦੋਂ ਵੇਖੀ ਸਾਡੀ ਮਹਿਫ਼ਿਲ ਚੱਬਾਰੇ

ਦੇਸੀ ਪੀਕੇ ਦੇਸੀ ਜੱਟ

ਦੇਸੀ ਪੀਕੇ ਦੇਸੀ ਜੱਟ ਪਾਉਣ ਭੰਗੜਾ

ਨੀ ਦੇਸੀ ਬੀਟ ਦੇ ਉੱਤੇ ਮੁਟਿਆਰੇ

ਦੇਸੀ ਪੀਕੇ ਦੇਸੀ ਜੱਟ

ਦੇਸੀ ਪੀਕੇ ਦੇਸੀ ਜੱਟ ਪਾਉਣ ਭੰਗੜਾ

ਨੀ ਦੇਸੀ ਬੀਟ ਦੇ ਉੱਤੇ ਮੁਟਿਆਰੇ

ਹੋ ਪੀਣੀ ਅੱਜ ਗੱਟ ਕੇ ਤੇ ਨੱਚਨੋ ਨੀ ਰੁਕਣਾ

ਸੰਗਤੀ ਵਾਲੇ ਦਾ ਸੁਖ ਮੋਡਿਆਂ ਤੇ ਚੁਕਣਾ

ਨੀ ਮੋਡਿਆਂ ਤੇ ਚੁਕਣਾ

ਹੋ ਪੀਣੀ ਅੱਜ ਗੱਟ ਕੇ ਤੇ ਨੱਚਨੋ ਨੀ ਰੁਕਣਾ

ਸੰਗਤੀ ਵਾਲੇ ਦਾ ਸੁਖ ਮੋਡਿਆਂ ਤੇ ਚੁਕਣਾ

ਗਿਣ ਸਾਡੇ ਪੈੱਗ ਤੇਨੂੰ ਤਾਂ ਮੰਨੀਏ

ਗਿਣ ਸਾਡੇ ਪੈੱਗ ਤੇਨੂੰ ਤਾਂ ਮੰਨੀਏ

ਜੇ ਅਸੀਂ ਗਿਣ ਦੇ ਆ ਲੱਕ ਦੇ ਹਲਾਰੇ

ਦੇਸੀ ਪੀਕੇ ਦੇਸੀ ਜੱਟ

ਦੇਸੀ ਪੀਕੇ ਦੇਸੀ ਜੱਟ ਪਾਉਣ ਭੰਗੜਾ

ਨੀ ਦੇਸੀ ਬੀਟ ਦੇ ਉੱਤੇ ਮੁਟਿਆਰੇ

ਦੇਸੀ ਪੀਕੇ ਦੇਸੀ ਜੱਟ

ਦੇਸੀ ਪੀਕੇ ਦੇਸੀ ਜੱਟ ਪਾਉਣ ਭੰਗੜਾ

ਦੇਸੀ ਬੀਟ ਦੇ ਉੱਤੇ ਮੁਟਿਆਰੇ

ਦੇਸੀ ਪੀਕੇ ਦੇਸੀ ਜੱਟ

ਦੇਸੀ ਪੀਕੇ ਦੇਸੀ ਜੱਟ ਪਾਉਣ ਭੰਗੜਾ

ਨੀ ਦੇਸੀ ਬੀਟ ਦੇ ਉੱਤੇ ਮੁਟਿਆਰੇ

ਦੇਸੀ ਪੀਕੇ ਦੇਸੀ ਜੱਟ

ਦੇਸੀ ਪੀਕੇ ਦੇਸੀ ਜੱਟ ਪਾਉਣ ਭੰਗੜਾ

ਦੇਸੀ ਬੀਟ ਦੇ ਉੱਤੇ ਮੁਟਿਆਰੇ

ਦੇਸੀ ਬੀਟ ਦੇ ਉੱਤੇ ਮੁਟਿਆਰੇ

ਬੀਟ ਦੇ ਉੱਤੇ ਮੁਟਿਆਰੇ

ਦੇਸੀ ਬੀਟ ਦੇ ਉੱਤੇ ਮੁਟਿਆਰੇ

ਦੇਸੀ ਬੀਟ ਦੇ ਉੱਤੇ ਮੁਟਿਆਰੇ

Malkit Singh থেকে আরও

সব দেখুনlogo