menu-iconlogo
huatong
huatong
লিরিক্স
রেকর্ডিং
ਲਓ ਜੀ ਇੱਕ ਮੁੰਡਾ ਬਾਰਲੇ ਮੁਲਕ ਚੋ ਜਦੋਂ 5-7 ਸਾਲ ਲਾ ਕੇ

ਪੰਜਾਬ ਜਾਂਦਾ ਤੇ ਓਹਦੇ ਦੋਸਤ ਇੱਕਠੇ ਹੋਕੇ ਜਦੋਂ ਉਹਨੂੰ ਛੇੜ ਦੇ ਆ

ਬਾਈ ਤੇਨੂੰ ਤਾਂ ਇੰਗਲਿਸ਼ ਦਾ ਓ ਅ ਵੀ ਨਹੀ ਸੀ ਆਉਂਦਾ

ਤੇ ਤੂੰ ਉਥੇ ਜਾ ਕੇ ਕਹਿੰਦੇ ਗੋਰੇਆ ਨਾਲ ਅੰਗਰੇਜੀ ਬੋਲਦਾ

ਉਹ ਕਹਿੰਦਾ ਹਾ ਹਾ ਅੱਪਾ ਤਾਂ ਅੰਗਰੇਜੀ ਵਾਲੇ ਚਕ ਦੇਂਦੇ ਫੱਟੇ

Yo man you know

5-7 ਗੱਲਾਂ ਤਾ ਮੋਢੇ ਚੱਕ ਕੇ ਹੋ ਜਾਂਦੀਆ

ਲਓ ਜੀ ਉਹ ਦੱਸ ਰਿਹਾ ਕੇ ਮੈਂ ਉਥੇ ਗੋਰੇਆ ਨਾਲ ਕਿੱਦਾ ਅੰਗਰੇਜੀ ਬੋਲਦਾ ਸੀ

ਜਰਾ ਧਿਆਨ ਦੇਣਾ, ਦੱਸੀ ਤਾ ਮਲਕੀਤ ਸਿਆਂ ਕਿਵੇਂ ਕਰਕੇ

ਲਾਲ ਨੂੰ redਮੰਜੇ ਨੂੰ bed

ਤੇ ਸਿਰ ਨੂੰ englishਦੇ ਵਿਚ head

ਲਾਲ ਨੂੰ red ਮੰਜੇ ਨੂੰ bed

ਤੇ ਸਿਰ ਨੂੰ englishਦੇ ਵਿਚ head

ਕਿੱਸੇ ਨੂੰ hello ਕਿਸੇ ਨੂੰ hi

ਕਿੱਸੇ ਨੂੰ ok ਕਿਸੇ ਨੂੰ bye

ਹੋ ਗੋਰੇਆ ਦੇ ਨਾਲ ਬੋਲ ਅੰਗਰੇਜ਼ੀ

ਟੁੱਟੀ ਫੁੱਟੀ ਬੋਲ ਅੰਗਰੇਜ਼ੀ ਪੈਸੇ ਪਿੰਡ ਨੂੰ ਘਲਦਾ

ਤੇ ਬਾਕੀ ਕੰਮ ਉ ਬਾਕੀ ਕੰਮ

ਉ ਬਾਕੀ ਕੰਮ ਤੀਰ ਤੁੱਕੇ ਨਾਲ ਚਲਦਾ

ਉ ਬਾਕੀ ਕੰਮ ਤੀਰ ਤੁੱਕੇ ਨਾਲ

ਉ ਬਾਕੀ ਕੰਮ ਤੀਰ ਤੁੱਕੇ ਨਾਲ ਚਲਦਾ

ਉ ਬਾਕੀ ਕੰਮ ਰੱਬ ਦੇ ਆਸਰੇ ਚਲਦਾ

ਉ ਬਾਕੀ ਕੰਮ ਤੀਰ ਤੁੱਕੇ ਨਾਲ

ਉ ਬਾਕੀ ਕੰਮ ਤੀਰ ਤੁੱਕੇ ਨਾਲ ਚਲਦਾ

ਬੜਾ ਔਖਾ ਮੈ ਵਖ਼ਤ ਵੇਖਿਆ

ਨਵਾ ਨਵਾ ਜਦੋਂ ਆਇਆ

ਬੜਾ ਔਖਾ ਮੈ ਟੈਮ ਵੇਖਿਆ

ਨਵਾ ਨਵਾ ਜਦੋਂ ਆਇਆ

ਇੱਕ ਕਮਰੇ ਵਿਚ ਪੰਜ ਪੰਜ ਬੰਦਿਆਂ

ਰਹਿ ਕੇ ਸੱਮਾ ਲੰਘਾਇਆ

ਕਾਮਯਾਬੀ ਦੇ ਰਸਤੇ ਮਿੱਤਰੋਂ

ਬੜੇ ਹੀ ਔਖੇ ਲੱਬੇ

ਕਈ ਪੰਜਾਬੀਆਂ ਕੰਮ ਕਰਵਾ ਕੇ

ਪੈਸੇ ਭੀ ਮੇਰੇ ਦੱਬੇ

ਬਈ ਕਈ ਪੰਜਾਬੀਆਂ ਕੰਮ ਕਰਵਾ ਕੇ

ਪੈਸੇ ਭੀ ਮੇਰੇ ਦੱਬੇ

ਆਪੇ ਰੱਬ ਨੇ ਰਾਹ ਲੱਭ ਦਿੱਤਾ

ਆਪੇ ਰੱਬ ਨੇ ਰਾਹ ਲੱਭ ਦਿੱਤਾ

ਹਰ ਮਸਲੇ ਦੇ ਹੱਲ ਦਾ

ਉ ਬਾਕੀ ਕੰਮਉ ਬਾਕੀ ਕੰਮ

ਉ ਬਾਕੀ ਕੰਮ ਤੀਰ ਤੁੱਕੇ ਨਾਲ ਚਲਦਾ

ਉ ਬਾਕੀ ਕੰਮ ਤੀਰ ਤੁੱਕੇ ਨਾਲ

ਉ ਬਾਕੀ ਕੰਮ ਤੀਰ ਤੁੱਕੇ ਨਾਲ ਚਲਦਾ

ਹਾ ਹਾ ਓ ਤਾ ਗੱਲ ਠੀਕ ਆ ਪਰ ਬੜੀ ਛੇਤੀ Indiaਆ ਗਯਾ

ਉਥੇ ਪੱਕਾ ਕਿਦਾ ਹੋਯਾ

ਓ i like you so much ਚ ਕਹਿ

ਇੱਕ ਗੋਰੀ ਪਿੱਛੇ ਲਾ ਲੀ

ਹਾ ਹਾ ਅਛਾ ਏ ਗੱਲ ਆ

ਓ i like you so much ਚ ਕਹਿ

ਇੱਕ ਗੋਰੀ ਪਿੱਛੇ ਲਾ ਲੀ

English ਵਿੱਚ ਕਰ mixਪੰਜਾਬੀ

ਦਿਲ ਦੀ ਗੱਲ ਸਮਝਾ ਲੀ

ਹੋ ਮੇਰੀ ਖਾਤਰ ਰੋਜ਼ ਸਵੇਰੇ

ਉਠ ਪਰੌਂਠੇ ਲੋਂਦੀ

ਆਪ ਪੰਜਾਬੀ ਸਿੱਖ ਗਈ ਮੈਨੂੰ

Englishਓਹੋ ਸਿਖੋਂਦੀ

ਬਈ ਆਪ ਪੰਜਾਬੀ ਸਿੱਖ ਗਈ ਬੇਲੀਓ

Englishਮੈਨੂੰ ਸਿੱਖੋਂਦੀ

ਕਦੇ ਵੀ ਨਈ ਹੁਣ ਗੁੱਸਾ ਕਰਦੀ

ਕਦੇ ਵੀ ਨਈ ਹੁਣ ਗੁੱਸਾ ਕਰਦੀ

ਮਿਸਟਰ ਸਿੰਘ ਦੀ ਗੱਲ ਦਾ

ਉ ਬਾਕੀ ਕੰਮyou know what i am saying

ਉ ਬਾਕੀ ਕੰਮ yo man yo

ਉ ਬਾਕੀ ਕੰਮ ਤੀਰ ਤੁੱਕੇ ਨਾਲ ਚਲਦਾ

ਉ ਬਾਕੀ ਕੰਮ ਤੀਰ ਤੁੱਕੇ ਨਾਲ

ਉ ਬਾਕੀ ਕੰਮ ਤੀਰ ਤੁੱਕੇ ਨਾਲ ਚਲਦਾ

ਕਿਹੰਦੇ ਉਥੇ ਜਾ ਕ ਤੂ ਕੱਮ ਕਿ ਕੀਤਾ

ਕਿਹੰਦੇ ਆਪਾ taxiਪਾਲੀ ਭਰਾਵਾ ਉਥੇ ਵੀ ਫ੍ਸ ਗਯਾ

ਹੋ ਨਵੀਂ ਨਵੀਂ ਮੈ taxi ਪਾ ਲੀ

ਗੋਰਾ ਪਿੱਛੇ ਬੇਹ ਗਿਆ

ਹਾਏ ਓਏ ਰੱਬਾ

ਹੋ ਨਵੀਂ ਨਵੀਂ ਮੈ ਟੈਕਸੀ ਪਾ ਲੀ

ਗੋਰਾ ਪਿੱਛੇ ਬੇਹ ਗਿਆ

ਗੋਰਾ ਕਾਹਦਾ ਬੇਹ ਗਿਆ

ਓਏ ਪਹਿਲੇ ਦਿਨ ਹੀ ਪੰਗਾ ਪੈ ਗਿਆ

ਉ ਮੈਨੂੰ ਇੰਗਲਿਸ਼ ਵਿਚ ਸਮਝਾਵੇ

ਮੇਰੇ ਰੱਤਾ ਸਮਝ ਨਾ ਆਵੇ

How you doing Mr. SINGH

Can u get my number and state

ਗੋਰਾ ਇੰਗਲਿਸ਼ ਵਿਚ ਸਮਝਾਵੇ (ਕਿ ਬੋਲੀ ਜਾਂਦਾ ਏ)

ਮੇਰੇ ਰੱਤਾ ਸਮਝ ਨਾ ਆਵੇ

ਜੇੜ੍ਹਾ address ਸੀ ਮੈਂਨੂੰ ਦਿੱਤਾ

ਮੈਂ ਉਹਨੂੰ ਹੋਰ ਈ ਪਾਸੇ ਲੈ ਗਿਆ

ਓਦੇ ਭਾ ਦਾ kidnap ਕਰ ਲੇਆ

ਉ ਡਰਦਾ ਪੁਲਸ ਬੁਲਾ ਕੇ ਬੇਹ ਗਿਆ

Sorry sir no english

Sorry sir no english ਕਹਿਕੇ

ਮਸਾ ਮੈ ਹੋ ਗਿਆ ਟਲਦਾ

ਬਾਕੀ ਕੰਮ you know what i mean

ਬਾਕੀ ਕੰਮ ਹਾਯੋ ਰੱਬਾ ਫਸ ਗੇ

ਬਾਕੀ ਕੰਮ ਤੀਰ ਤੁੱਕੇ ਨਾਲ ਚਲਦਾ

ਉ ਬਾਕੀ ਕੰਮ ਤੀਰ ਤੁੱਕੇ ਨਾਲ

ਉ ਬਾਕੀ ਕੰਮ ਰੱਬ ਦੇ ਆਸਰੇ ਚਲਦਾ

ਹੋ ਮੇਹਰ ਬਾਬੇ ਦੀ ਵਿਚ ਪਰਦੇਸਾਂ

ਕੀਤੀ ਬੜੀ ਕਮਾਈ

ਬਈ ਮੇਹਰ ਬਾਬੇ ਦੀ ਵਿਚ ਪਰਦੇਸਾਂ

ਕੀਤੀ ਬੜੀ ਕਮਾਈ

ਬੱਡੇ ਘਰ ਤੇ ਬਡੀਆਂ ਕਾਰਾਂ

ਪਿੰਡ ਵਿੱਚ ਕੋਠੀ ਪਾਈ

ਚੰਗੇ ਰਹਿ ਗਏ ਭੱਲੇ ਵਕਤ

ਜਦੋਂ ਮੁਲਕ ਭਾਰਲੇ ਆ ਗਏ

ਉ ਨਾਲ ਮਿਹਨਤਾਂ ਅੱਜ ਪੰਜਾਬੀ

ਦੁਨਿਆ ਉੱਤੇ ਛਾ ਗਏ

ਨਾਲ ਮਿਹਨਤਾਂ ਅੱਜ ਪੰਜਾਬੀ

ਦੁਨਿਆ ਉੱਤੇ ਛਾ ਗਏ

ਹੋ ਪੂਰੀ ਟੋਰ ਹੈ ਅੱਜ ਮਲਕੀਤ ਦੀ

ਪੂਰੀ ਟੋਰ ਹੈ ਅੱਜ ਮਲਕੀਤ ਦੀ

ਪਤਾ ਨੀ ਮੰਗਲੀ ਕਲ ਦਾ

ਬਾਕੀ ਕੰਮ ਉ ਬਾਕੀ ਕੰਮ

ਬਾਕੀ ਕੰਮ ਤੀਰ ਤੁੱਕੇ ਨਾਲ ਚਲਦਾ

ਉ ਬਾਕੀ ਕੰਮ ਤੀਰ ਤੁੱਕੇ ਨਾਲ

ਉ ਬਾਕੀ ਕੰਮ ਤੀਰ ਤੁੱਕੇ ਨਾਲ ਚਲਦਾ

ਬਾਕੀ ਕੰਮ ਰੱਬ ਦੇ ਆਸਰੇ ਚਲਦਾ

ਉ ਬਾਕੀ ਕੰਮ ਤੀਰ ਤੁੱਕੇ ਨਾਲ

ਉ ਬਾਕੀ ਕੰਮ ਤੀਰ ਤੁੱਕੇ ਨਾਲ ਚਲਦਾ

ਉ ਬਾਕੀ ਕੰਮ ਤੀਰ ਤੁੱਕੇ ਨਾਲ

ਉ ਬਾਕੀ ਕੰਮ ਰੱਬ ਦੇ ਆਸਰੇ ਚਲਦਾ

Malkit Singh থেকে আরও

সব দেখুনlogo
Malkit Singh-এর Teer Tukka - লিরিক্স এবং কভার