menu-iconlogo
huatong
huatong
avatar

Khant Wala Veer

Money Aujlahuatong
লিরিক্স
রেকর্ডিং
ਓ ਗੱਲ ਸੁਣ ਲੇ ਓ ਵਡਿਆ ਸ਼ਿਕਾਰੀਆਂ

ਕਰੀ ਟਿੱਚਰ ਨਾ ਖੰਟ ਵਾਲੇ ਵੀਰ ਨੂੰ

ਕੱਲੇ ਕੱਲੇ ਦੀਆਂ 10 10 Id'ਆਂ

ਗੱਲ ਪਾ ਨਾ ਲਵੀ ਪਿੰਡਾਂ ਦੀ ਮੰਡੀਰ ਨੂੰ

ਤੈਥੋਂ ਹੋਣੀ ਨੀ ਜਵਾਬਦੇਹੀ ਬੱਲਿਆ

ਜਦੋ Online ਲੱਗੀਆਂ ਅਦਾਲਤਾਂ

ਜਦੋ ਲਹਿਰ ਲਾ ਕੇ ਕਿਸੇ ਨਾਲ ਬਹਿਸ ਦੇ

ਛਡ ਜਾਂਦੇ ਨੇ ਵਕੀਲ ਵੀ ਵਕਾਲਤਾਂ

ਹੀ ਰੂਹ ਦੀ ਖੁਰਾਕ ਏ

ਭਾਵੇ ਹੋਰ ਕੁਝ ਮਿਲੇ ਨਾ ਸ਼ਰੀਰ

ਓ ਗੱਲ ਸੁਣ ਲੇ ਓ ਵਡਿਆ ਸ਼ਿਕਾਰੀਆਂ

ਕਰੀ ਟਿੱਚਰ ਨਾ ਖੰਟ ਵਾਲੇ ਵੀਰ ਨੂੰ

ਕੱਲੇ ਕੱਲੇ ਦੀਆਂ 10 10 Id'ਆਂ

ਗੱਲ ਪਾ ਨਾ ਲਵੀ ਪਿੰਡਾਂ ਦੀ ਮੰਡੀਰ ਨੂੰ

ਕਰੀ ਟਿੱਚਰ ਨਾ ਖੰਟ ਵਾਲੇ ਵੀਰ ਨੂੰ

ਗੱਲ ਪਾ ਨਾ ਲਵੀ ਪਿੰਡਾਂ ਦੀ ਮੰਡੀਰ ਨੂੰ

ਹੋ ਮਾਰ ਟੁੱਨਕੇ ਆ ਅੰਬਰਾਂ ਤੇ ਪਹੁੰਚਿਆ

ਪਰ ਲੱਗੇ ਨੀ ਨੇਹਰਿਆਂ ਦੇ ਸਿਰ ਤੇ

ਹੋ ਥੋਡੀ party ਹੀਲਾ ਦੂੰ ਦਿੱਲੀ ਵਾਲਿਆਂ

ਕੇ ਜੱਟ ਆ ਗਿਆ political ਪੀਡ ਤੇ

ਥੋਡੀ ਰੈਲੀ ਉੱਤੇ ਗਾਣਾ ਗੁਣਾ ਲਿਖ ਦੂੰ

ਨਾ ਨਾ ਪਰਖੀਣ ਨਾ ਵੇਲਿਆਂ ਦੇ ਪੀਰ ਨੂੰ

ਓ ਗੱਲ ਸੁਣ ਲੇ ਓ ਵਡਿਆ ਸ਼ਿਕਾਰੀਆਂ

ਕਰੀ ਟਿੱਚਰ ਨਾ ਖੰਟ ਵਾਲੇ ਵੀਰ ਨੂੰ

ਕੱਲੇ ਕੱਲੇ ਦੀਆਂ 10 10 Id'ਆਂ

ਗੱਲ ਪਾ ਨਾ ਲਵੀ ਪਿੰਡਾਂ ਦੀ ਮੰਡੀਰ ਨੂੰ

ਕਰੀ ਟਿੱਚਰ ਨਾ ਖੰਟ ਵਾਲੇ ਵੀਰ ਨੂੰ

ਗੱਲ ਪਾ ਨਾ ਲਵੀ ਪਿੰਡਾਂ ਦੀ ਮੰਡੀਰ ਨੂੰ

Palace'ਆਂ ਨੇ ਕੀਤੇ ਲੋਡ ਚੱਕਣਾ

ਮੰਡੀਆਂ ਚ ਜੱਟ ਦੇ ਆਖਦੇ ਨੇ

ਦੂਰੋਂ ਦੇਖ ਲੋ ਸਫੇਦੇਯਾ ਤੇ ਛੱਡ ਕੇ

ਨਾ ਬਡੋ ਭੀਡ ਚ ਸ਼ਰੀਰ ਜਿਹੜੇ ਮਾਡੇ ਨੇ

ਤੂੰ ਵੀ ਦਿਲ ਸਮਝਾਂ ਲੇ ਦੂਰੋਂ ਦੇਖ ਕੇ

ਨਾ ਟੱਪੀ ਇੰਦਰ ਪੰਡੋਰੀ ਓਏ ਲਕੀਰ ਨੂੰ

ਓ ਗੱਲ ਸੁਣ ਲੇ ਓ ਵਡਿਆ ਸ਼ਿਕਾਰੀਆਂ

ਕਰੀ ਟਿੱਚਰ ਨਾ ਖੰਟ ਵਾਲੇ ਵੀਰ ਨੂੰ

ਕੱਲੇ ਕੱਲੇ ਦੀਆਂ 10 10 Id'ਆਂ

ਗੱਲ ਪਾ ਨਾ ਲਵੀ ਪਿੰਡਾਂ ਦੀ ਮੰਡੀਰ ਨੂੰ

ਕਰੀ ਟਿੱਚਰ ਨਾ ਖੰਟ ਵਾਲੇ ਵੀਰ ਨੂੰ

ਗੱਲ ਪਾ ਨਾ ਲਵੀ ਪਿੰਡਾਂ ਦੀ ਮੰਡੀਰ ਨੂੰ

Money Aujla থেকে আরও

সব দেখুনlogo