ਹੋ ਹੋ ਹਾਂ ਹਾਂ
ਲੁੱਕ ਲੁੱਕ ਰੋਜ਼ ਤੈਨੂੰ ਤੱਕਦੀ ਰਵਾ
ਵੇ ਤੇਰੇਆ ਖਿਆਲਾ ਵਿਚ ਹੱਸਦੀ ਰਵਾ
ਲੁੱਕ ਲੁੱਕ ਰੋਜ਼ ਤੈਨੂੰ ਤੱਕਦੀ ਰਵਾ
ਵੇ ਤੇਰੇਆ ਖਿਆਲਾ ਵਿਚ ਹੱਸਦੀ ਰਵਾ
ਬਸ ਬੁਲਿਆ ਤੇ ਹਾਏ ਹਾਏ ਬਸ ਬੁਲਿਆ ਤੇ
ਬਸ ਬੁਲਿਆ ਤੇ ਰਿਹੰਦਾ ਤੇਰਾ ਨਾਮ ਵੇ
ਬੁਲਿਆ ਤੇ ਰਿਹੰਦਾ ਤੇਰਾ ਨਾਮ ਵੇ
ਵੇ ਨਾਮ ਲੇ ਨਯੀਓ ਹੁੰਦਾ
ਕਿੰਨਾ ਕਰਦੀ ਈ ਆ ਚੰਨਾ ਤੈਨੂੰ ਪ੍ਯਾਰ ਵੇ
ਵੇ ਮੈਥੋਂ ਕਿਹ ਨਿਓ ਹੁੰਦਾ
ਕਿੰਨਾ ਕਰਦੀ ਈ ਆ ਚੰਨਾ ਤੈਨੂੰ ਪ੍ਯਾਰ ਵੇ
ਵੇ ਮੈਥੋਂ ਕਿਹ ਨਿਓ ਹੁੰਦਾ
ਹਾਏ ਹੋ ਹੋ ਹਾਂ ਹਾਂ
ਵੇ ਤੂ ਕੰਨ ਲਾਕੇ ਸੁਣ ਮੇਰੇ ਦਿਲ ਦੀ
ਮੈਂ ਤੇਰੀ ਸੁਨਿਯਾਂ ਕਰੂ ਵੇ
ਸਬ ਤੋਂ ਪ੍ਯਾਰੀ ਚੀਜ਼ ਦੁਨਿਆ ਤੇ
ਵੇ ਮੇਰੀ ਅੱਖੀਆਂ ਲਯੀ ਤੂ ਵੇ
ਵੇ ਤੂ ਕੰਨ ਲਾਕੇ ਸੁਣ ਮੇਰੇ ਦਿਲ ਦੀ
ਮੈਂ ਤੇਰੀ ਸੁਨਿਯਾਂ ਕਰੂ ਵੇ
ਸਬ ਤੋਂ ਪ੍ਯਾਰੀ ਚੀਜ਼ ਦੁਨਿਆ ਤੇ
ਵੇ ਮੇਰੀ ਅੱਖੀਆਂ ਲਯੀ ਤੂ ਵੇ
ਵੇ ਹੁੰਨ ਤੇਰੇ ਤੋਂ ਮੈਂ ਦੂਰ ਰਿਹ ਨਹੀ ਸਕਦੀ
ਤੇਰੇ ਤੋਂ ਮੈਂ ਦੂਰ ਰਿਹ ਨਹੀ ਸਕਦੀ
ਤੇ ਕੋਲ ਬਿਹ ਨਿਓ ਹੁੰਦਾ
ਕਿੰਨਾ ਕਰਦੀ ਈ ਆ ਚੰਨਾ ਤੈਨੂੰ ਪ੍ਯਾਰ ਵੇ
ਵੇ ਮੈਥੋਂ ਕਿਹ ਨਿਓ ਹੁੰਦਾ
ਕਿੰਨਾ ਕਰਦੀ ਈ ਆ ਚੰਨਾ ਤੈਨੂੰ ਪ੍ਯਾਰ ਵੇ
ਵੇ ਮੈਥੋਂ ਕਿਹ ਨਿਓ ਹੁੰਦਾ ਹੋਏ