menu-iconlogo
huatong
huatong
লিরিক্স
রেকর্ডিং
ਹੋ ਅਖਾਂ ਤੋਂ ਹਟਾ ਕੇ shade Tom Ford ਦੀ

ਮੈਨੂ ਕਿਹੰਦੀ ਲੋਡ ਨੀ frank ਹੋਣ ਦੀ

ਹੋ ਅਖਾਂ ਤੋਂ ਹਟਾ ਕੇ shade Tom Ford ਦੀ

ਮੈਨੂ ਕਿਹੰਦੀ ਲੋਡ ਨੀ frank ਹੋਣ ਦੀ

ਸਿਰੇ ਦੇ brand ਆ ਨਾਲ ਧੀ ਲਾਡਲੀ

ਬਈ ਸਿਰੋਂ ਪੈਰਾਂ ਤਕ ਡੱਕੀ ਹੋਯੀ ਆ

ਹੋ landlord ਜੱਟ ਹੀ ਕੋਯੀ ਚੱਕੂ ਖਰ੍ਚਾ

ਜੀ ਕੁੜੀ fashion ਆਂ ਦੀ ਪੱਟੀ ਹੋਯੀ ਆ

ਹੋ landlord ਜੱਟ ਹੀ ਕੋਯੀ ਚੱਕੂ ਖਰ੍ਚਾ

ਜੀ ਕੁੜੀ fashion ਆਂ ਦੀ ਪੱਟੀ ਹੋਯੀ ਆ

s

ਹੋ landlord ਜੱਟ ਹੀ ਕੋਯੀ ਚੱਕੂ ਖਰ੍ਚਾ

ਜੀ ਕੁੜੀ fashion ਆਂ ਦੀ ਪੱਟੀ ਹੋਯੀ ਆ

ਹੋ landlord ਜੱਟ ਹੀ ਕੋਯੀ ਚੱਕੂ ਖਰ੍ਚਾ

ਜੀ ਕੁੜੀ fashion ਆਂ ਦੀ ਪੱਟੀ ਹੋਯੀ ਆ

ਜੀਨ’ਆਂ ਸ਼ੀਨ’ਆਂ ਛਡ ਜਦੋਂ ਸੂਟ ਪੌਂਦੀ ਆ

Narrow ਪੋਂਚੇ ਨਾਲ ਜੁੱਤੀ ਚੂ ਚੂ

ਜੀਨ’ਆਂ ਸ਼ੀਨ’ਆਂ ਚਹਾਦ ਜਦੋਂ ਸੂਟ ਪੌਂਦੀ ਆ

ਨੈਰੋ ਪੋਂਚੇ ਨਾਲ ਜੁੱਤੀ ਚੂ ਚੂ ਗੌਂਦੀ ਆ

ਅਖਾਂ ਵਿਚ ਭਰ ਕੇ ਬਾਰੂਦ ਸੂਰਮਾ

Webley ਦੇ weapon ਨੂ ਗੂੰਜੇ ਲੌਂਦੀ ਆਂ

ਮੁੰਡੇਯਾ ਦੇ ਸੀਨੇਯਾ ਤੇ ਜਾ ਜਾ ਲਡ’ਦੀ

ਬਈ ਗੁੱਤ ਸਪਨੀ ਜੋ ਰਖੀ ਹੋਯੀ ਆ

ਹੋ landlord ਜੱਟ ਹੀ ਕੋਯੀ ਚੱਕੂ ਖਰ੍ਚਾ

ਜੀ ਕੁੜੀ fashion ਆਂ ਦੀ ਪੱਟੀ ਹੋਯੀ ਆ

ਹੋ landlord ਜੱਟ ਹੀ ਕੋਯੀ ਚੱਕੂ ਖਰ੍ਚਾ

ਜੀ ਕੁੜੀ fashion ਆਂ ਦੀ ਪੱਟੀ ਹੋਯੀ ਆ

ਹੋ ਰਬ ਵਾਂਗੂ ਬਸ ਇੱਕੋ ਨਾਮ ਜਾਪ੍ਦੀ

ਕਮਲ ਕਮਲ ਮੂੰਹੋਂ ਰਿਹੰਦੀ ਰੱਟ ਦੀ

ਹੋ ਰਬ ਵਾਂਗੂ ਬਸ ਇੱਕੋ ਨਾਮ ਜਾਪ੍ਦੀ

ਕਮਲ ਕਮਲ ਮੂੰਹੋਂ ਰਿਹੰਦੀ ਰੱਟ ਦੀ

ਖਸ੍ਮਾ ਨੂ ਖਾਵੇ ਕਿਹੰਦੀ ਸਾਰੀ ਦੁਨਿਯਾ

ਫੋਟੋ ਸੀਨੇ ਨਾਲ Kharoud ਦੀ ਲਾਕੇ ਰਖਦੀ

ਐਸੇ ਕਰਕੇ ਤਾਂ ਪਟਿਯਾਲੇ ਵਾਲ਼ੇ ਨੇ

ਬਈ ਜਦੋਂ ਵਧ ਪ੍ਯਾਰੀ ਰਖੀ ਹੋਯੀ ਆ

ਹੋ landlord ਜੱਟ ਹੀ ਕੋਯੀ ਚੱਕੂ ਖਰ੍ਚਾ

ਜੀ ਕੁੜੀ fashion ਆਂ ਦੀ ਪੱਟੀ ਹੋਯੀ ਆ

ਹੋ landlord ਜੱਟ ਹੀ ਕੋਯੀ ਚੱਕੂ ਖਰ੍ਚਾ

ਜੀ ਕੁੜੀ fashion ਆਂ ਦੀ ਪੱਟੀ ਹੋਯੀ ਆ

rajvir jawanda থেকে আরও

সব দেখুনlogo