menu-iconlogo
huatong
huatong
লিরিক্স
রেকর্ডিং
ਨਾ ਜਾਣੇ ਕਿਥੇ ਹੋਵੇਗੀ ਚਨ ਵਰਗੀ

ਨਾ ਜਾਣੇ ਕਿਥੇ ਚੈਨਵਰਗੀ

ਸੁਣ ਲੈ ਇਕ ਵਾਰੀ ਤੂੰ ਮੇਰੀ ਅਰਜ਼ੀਈ

ਸੁਣ ਲੈ ਇਕ ਵਾਰੀ ਅਰਜ਼ੀਈ

ਨਾ ਜਾਣੇ ਕਿਥੇ ਹੋਵੇਗੀ ਚਨ ਵਰਗੀ

ਨਾ ਜਾਣੇ ਕਿਥੇ ਚੈਨਵਰਗੀ

ਸੁਣ ਲੈ ਇਕ ਵਾਰੀ ਤੂੰ ਮੇਰੀ ਅਰਜ਼ੀਈ

ਸੁਣ ਲੈ ਇਕ ਵਾਰੀ ਅਰਜ਼ੀਈ

ਕੀ ਹੈ ਪੱਤਾ ਦੱਸਦੇ ਰੱਬਾ ਤੂੰ ਜਾਣੇ

ਅੰਖਾਂ ਦੇ ਨਾਲ ਸਪਨੇ ਮੇਰੇ ਰੋਂਦੇ

ਸਜਦਾ ਜਿਦਾ ਰੋਜ ਮੈਂ ਕਰਾਂ

ਨਾਮ ਮੈਂ ਉਸਦਾ ਰੂਹ ਵਿਚ ਪਾਰਾ

ਲਾਬਦਾ ਪਹਿਰਾ ਨੂਰ ਯਾਰ ਦਾ

ਤਕੜਾ ਮੈਂ ਰਾਵਆਂ ਤੇਰਾ ਆਸਮਾਨ

ਉਸਦੇ ਰੰਗ ਵਿਛਾ ਰੰਗਿਆ ਮੰਨ ਮੇਰਾ

ਉਸਦੇ ਰੰਗ ਵਿਛਾ ਰੰਗਿਆ ਮੰਨ ਮੇਰਾ

ਕੀ ਹੈ ਪਤਾ ਦੱਸਦੇ ਰੱਬਾ ਤੂੰ ਜਾਣੇ

ਅੰਖਾਂ ਦੇ ਨਾਲ ਸਪਨੇ ਮੇਰੇ ਰੋਂਦੇ ਨੇ

ਗਲੀਆਂ ਰੂਹ ਦੀਆਂ ਸੁਣਿਆ ਸਾਰਿਆਨ

ਕਾਰਵਾਈਡ ਅਤਾ ਖੁਸ਼ੀਆਨ ਮੇਰੀਆਂ

ਹਕ਼ ਏ ਮੇਰਾ ਕਿਉਂ ਤੂੰ ਮਾਰਦਾ

ਦਰਦ ਏ ਮੇਰਾ ਦੁਨੀਆਂ ਤੋਂ ਜੁਦਾ

ਯਾਦਾਂ ਨੇ ਓਹਦੀਆਂ ਓ ਜਾਣ ਲੈਂਦੀਆਂ

ਯਾਦਾਂ ਨੇ ਓਹਦੀਆਂ ਓ ਜਾਣ ਲੈਂਦੀਆਂ

ਕੀ ਹੈ ਪੱਤਾ ਦੱਸ ਦੇ ਰੱਬਾ ਤੂੰ ਜਾਣੇ

ਅੰਖਾਂ ਦੇ ਨਾਲ ਸਪਨੇ ਮੇਰੇ ਰੋਂਦੇ ਨੇ

ਨਾ ਜਾਣੇ ਕਿੱਥੇ ਹੋਵੇਗੀ ਚੈਨਵਰਗੀ

ਨਾ ਜਾਣੇ ਕਿੱਥੇ ਚੈਨਵਰਗੀ

ਸੁਣ ਲੈ ਇਕਵਾਰੀ ਤੂੰ ਮੇਰੀ ਅਰਜ਼ੀਈ

ਸੁਣ ਲੈ ਇਕਵਾਰੀ ਅਰਜ਼ੀਈ

ਨਾ ਜਾਣੇ ਕਿੱਥੇ ਹੋਵੇਗੀ ਚੈਨਵਰਗੀ

ਨਾ ਜਾਣੇ ਕਿੱਥੇ ਚੈਨਵਰਗੀ

ਸੁਣ ਲੈ ਇਕਵਾਰੀ ਤੂੰ ਮੇਰੀ ਅਰਜ਼ੀ

ਸੁਣ ਲੈ ਇਕਵਾਰੀ ਅਰਜ਼ੀਈ

Shael থেকে আরও

সব দেখুনlogo