ਤੇਰੇ ਝੂਠੇ ਲਾੜੇ ਆਂ ਤੋਂ ਵੇ ਮੀਨ ਅੱਕ ਗਯੀ ਆਂ
ਖੁਦਗਰਜ਼ੀ ਆਂ ਸਿਹੰਦੀ ਸਿਹੰਦੀ ਤਕ ਪਯੀ ਆਂ
ਗੱਲਾਂ ਦਿਲ ਵਾਲੀ ਆਂ ਨੂ ਤੂ ਕ੍ਯੂਂ ਸੁਣਦਾ ਨਹੀ
ਪਿਹਲਾ ਵੈਂਗ ਮੈਨੂ ਆਪਣਾ ਕ੍ਯੂਂ ਮੰਦਾ ਨਹੀ
ਕ੍ਯੂਂ ਤੂ ਜਾਣਾ ਆਏਂ ਵੇ ਮੈਨੂ ਛੋਡ਼ ਕੇ
ਮਿਲੇਯਾ ਆਏ ਕਿ ਤੈਨੂੰ ਦਿਲ ਤੋਡ਼ ਕੇ
ਵੇ ਤੂ ਤੋਡ਼ ਦੇ ਨਿਭਾਨੀ ਜੇ ਨਹੀ
ਤਾਂ ਮੇਰਾ ਦਿਲ ਮੋਡ ਦੇ ਦਿਲ ਮੋਡ ਦੇ
ਵੇ ਤੂ ਤੋਡ਼ ਦੇ ਨਿਭਾਨੀ ਜੇ ਨਹੀ
ਤਾਂ ਮੇਰਾ ਦਿਲ ਮੋਡ ਦੇ
ਹਨ ਮੇਰਾ ਦਿਲ ਮੋਡ ਦੇ
ਮੋਡ ਦੇ ਨਿਸ਼ਨਿਯਾਂ ਯਾਦਾਂ ਓ ਪੁਰਣਿਯਾਂ
ਮੋਡ ਦੇ ਬਣੈਯਾਨ ਸੀ ਜੋ ਕਹਾਨਿਯਾਂ
ਹਨ ਜਜ਼ਬਾਤ ਮੋਡ ਦੇ ਮੇਰੇ
ਹਾਏ ਖਾਬ ਤੋਡ਼ ਕੇ ਮੇਰੇ
ਬੇਬਸ ਤੂ ਮੈਨੂ ਕਿੱਤਾ ਜਾਣਿਯਾ
ਮੁੱਕ ਜਾਣੀ ਮੇਰੀ ਜ਼ਿੰਦਗੀ ਦੀ ਡੋਰ ਵੇ
ਲਗਾਯ ਤੈਨੂੰ ਕਿ ਨਾ ਤੈਨੂੰ ਮੇਰੀ ਲੋਡ ਵੇ
ਵੇ ਤੂ ਤੋਡ਼ ਦੇ ਨਿਭਾਨੀ ਜੇ ਨਹੀ
ਤਾਂ ਮੇਰਾ ਦਿਲ ਮੋਡ ਦੇ ਦਿਲ ਮੋਡ ਦੇ
ਵੇ ਤੂ ਤੋਡ਼ ਦੇ ਨਿਭਾਨੀ ਜੇ ਨਹੀ
ਤਾਂ ਮੇਰਾ ਦਿਲ ਮੋਡ ਦੇ
ਹਨ ਮੇਰਾ ਦਿਲ ਮੋਡ ਦੇ
ਤੂ ਜਾਂਦਾ ਨਹੀ ਪਿਹਿਚੰਦਾ ਨਹੀ
ਤੂ ਕੁਲ ਦਾ ਕੁਲ ਜਹਾਂ ਆਏਂ ਮੇਰੇ ਵਾਸ੍ਤੇ
ਤੂ ਬਾਦਲ ਕ੍ਯੂਂ ਗਯਾ ਘਮ ਮੈਨੂ ਖਾ ਗਯਾ
ਵਖ ਕ੍ਯੂਂ ਤੂ ਕਰ ਰੇਯਾਨ ਆਏ ਮੇਤੋਂ ਰਾਸਤੇ
ਟੁੱਰ ਜਾਣਾ ਆਏ ਤੂ ਮੈਨੂ ਕੱਲਾ ਛੋਡ਼ ਕੇ
ਦਸਦੀ ਆਏ ਤੇਰੀ ਬਦਲੀ ਜਿਹੀ ਟੋਰ ਵੇ
ਵੇ ਤੂ ਤੋਡ਼ ਦੇ ਨਿਭਾਨੀ ਜੇ ਨਹੀ
ਤਾਂ ਮੇਰਾ ਦਿਲ ਮੋਡ ਦੇ ਦਿਲ ਮੋਡ ਦੇ
ਵੇ ਤੂ ਤੋਡ਼ ਦੇ ਨਿਭਾਨੀ ਜੇ ਨਹੀ
ਤਾਂ ਮੇਰਾ ਦਿਲ ਮੋਡ ਦੇ ਵੀ ਹਨ ਮੇਰਾ ਦਿਲ ਮੋਡ ਦੇ