menu-iconlogo
huatong
huatong
sikandar-thapiyan-cover-image

Thapiyan

Sikandarhuatong
লিরিক্স
রেকর্ডিং
ਹੋ ਕੱਲੇ ਕੈੜੇ ਖੜੇ ਆ ਮੈਦਾਨ ਵਿਚ ਨੀ

ਢਾਣੀ ਲੰਡੂਆਨ ਦੀ ਥੱਲੇ ਸਾਨੂ ਲਾਉਣ ਨੂੰ ਫਿਰੇ

ਗੋਡਿਆਂ ਦੇ ਭਰ ਕਰ ਕਰ ਮਾਰ ਨੇ

ਹੱਥ ਨੀ ਕੱਲਾਵੇਆਂ ਨੂੰ ਫਿਰੇ

ਘੂਰ ਘੂਰ ਲੱਗਦੇ ਸੀ ਤੇਰੇ ਜੱਟ ਨੂੰ

ਘੂਰ ਘੂਰ ਲੱਗਦੇ ਸੀ ਤੇਰੇ ਜੱਟ ਨੂੰ

ਓਹਨਾ ਦਿਆਂ face ਆਂ ਉੱਤੇ ਪੰਜ ਚਪੀਆਂ

ਲਾਲੀ ਅੰਖਾਂ ਵਾਲੀ ਵੈਰੀ ਫਿਰੇ ਲਲਕਾਰ ਦੀ

ਉੱਤੋਂ ਜੱਟ ਦਾ ਨੀ ਜੁੱਸਾ ਮਾਰਦਾ ਹੀ ਥਾਪੀਆਂ

ਲਾਲੀ ਅੰਖਾਂ ਵਾਲੀ ਵੈਰੀ ਫਿਰੇ ਲਲਕਾਰ ਦੀ

ਉੱਤੋਂ ਜੱਟ ਦਾ ਨੀ ਜੁੱਸਾ ਮਾਰਦਾ ਹੀ ਥਾਪੀਆਂ

ਹੋ ਜੱਟ ਦਾ ਨੀ ਜੁੱਸਾ ਮਾਰਦਾ ਹੀ ਥਾਪੀਆਂ

ਹਾਂ ਜੱਟ ਦਾ ਨੀ ਜੁੱਸਾ ਮਾਰਦਾ ਹੀ ਥਾਪੀਆਂ

ਹੋ ਚਮਚੇ ਨਾ ਬਣੇ ਨਾ ਬਣਾਏ ਹੋਏ ਆ

Round 8 8 ਗਿਜਿਆਨ ਚ ਪਾਏ ਹੋਏ ਆ

ਖੁੰਢ ਵੱਡੇ ਵੱਡੇ ਸੁਣਨ ਖੂੰਜੇ ਲਾਏ ਹੋਏ ਆ

ਲੱਗ ਜਾਉ ਸਿੱਧਾ ਸੀਨੇਂ ਆਰ ਪਾਰ ਦੀ

ਲੱਗ ਜਾਉ ਸਿੱਧਾ ਸੀਨੇਂ ਆਰ ਪਾਰ ਦੀ

9 Mm ਵਾਲੀ ਜਦੋਂ ਹਿੱਕਾਂ ਨਾਪੀਆਂ

ਲਾਲੀ ਅੰਖਾਂ ਵਾਲੀ ਵੈਰੀ ਫਿਰੇ ਲਲਕਾਰ ਦੀ

ਉੱਤੋਂ ਜੱਟ ਦਾ ਨੀ ਜੁੱਸਾ ਮਾਰਦਾ ਹੀ ਥਾਪੀਆਂ

ਲਾਲੀ ਅੰਖਾਂ ਵਾਲੀ ਵੈਰੀ ਫਿਰੇ ਲਲਕਾਰ ਦੀ

ਉੱਤੋਂ ਜੱਟ ਦਾ ਨੀ ਜੁੱਸਾ ਮਾਰਦਾ ਹੀ ਥਾਪੀਆਂ

ਹੋ ਜੱਟ ਦਾ ਨੀ ਜੁੱਸਾ ਮਾਰਦਾ ਹੀ ਥਾਪੀਆਂ

ਹਾਂ ਜੱਟ ਦਾ ਨੀ ਜੁੱਸਾ

ਜਾਵੇ ਦਿਨ ਓ ਦਿਨ up ਕਰਦਾ ਗ੍ਰਾਫ ਨੀ

ਸੋਚ ਮੇਰੇ ਬਾਰੇ ਵੈਰੀਆਂ ਨੂੰ ਚੜ੍ਹੇ ਤਾਪ ਨੀ

ਅਵ ਪੁੰਨ ਵਾਲੇ ਕੰਮ ਕਿਥੋਂ ਹੋਣੇ ਮਿੱਠੀਏ

ਮੇਰੇ ਕਰਮਾਂ ਚ ਸ਼ੁਰੂ ਤੋਂ ਹੀ ਲਿਖੇ ਪਾਪ ਨੀ

ਹੋ ਕਦੋਂ ਦੀ ਆ ਚੜਦੀ ਨੀ ਸ਼ਰੀਫੀ ਜੱਟ ਨੇ

ਵਿਚ ਆਉਂਦਾ ਹੁਣ ਯਾਰ ਤਾਂ ਪੁਰਾਣੇ ਪਾਪੀਆਂ

ਲਾਲੀ ਅੰਖਾਂ ਵਾਲੀ ਵੈਰੀ ਫਿਰੇ ਲਲਕਾਰ ਦੀ

ਉੱਤੋਂ ਜੱਟ ਦਾ ਨੀ ਜੁੱਸਾ ਮਾਰਦਾ ਹੀ ਥਾਪੀਆਂ

ਲਾਲੀ ਅੰਖਾਂ ਵਾਲੀ ਵੈਰੀ ਫਿਰੇ ਲਲਕਾਰ ਦੀ

ਉੱਤੋਂ ਜੱਟ ਦਾ ਨੀ ਜੁੱਸਾ ਮਾਰਦਾ ਹੀ ਥਾਪੀਆਂ

ਹੋ ਜੱਟ ਦਾ ਨੀ ਜੁੱਸਾ ਮਾਰਦਾ ਹੀ ਥਾਪੀਆਂ

ਹਾਂ ਜੱਟ ਦਾ ਨੀ ਜੁੱਸਾ ਮਾਰਦਾ ਹੀ ਥਾਪੀਆਂ

ਹੋ ਵੈਰ ਹੀ ਉਹ ਖੱਟੇ ਆ ਸੰਘੇਦੇ ਬੱਲੀਏ

ਮਾਜੇ ਜੂਨ ਵਿਚ ਆ ਨੀ ਡੇਰੇ ਬੱਲੀਏ

ਜਿੰਨਾ ਦਾ ਤੂੰ ਦਿਨ ਰਾਤ ਨਾਮ ਜਾਪਦੀ

ਜਿੰਨਾ ਦਾ ਤੂੰ ਦਿਨ ਰਾਤ ਨਾਮ ਜਾਪਦੀ

ਅੱਸੀ ਜੱਟ ਦੀਆਂ ਕਰਦੇ ਨੇ ਉਹ copy ਆਂ

ਲਾਲੀ ਅੰਖਾਂ ਵਾਲੀ ਵੈਰੀ ਫਿਰੇ ਲਲਕਾਰ ਦੀ

ਉੱਤੋਂ ਜੱਟ ਦਾ ਨੀ ਜੁੱਸਾ ਮਾਰਦਾ ਹੀ ਥਾਪੀਆਂ

ਲਾਲੀ ਅੰਖਾਂ ਵਾਲੀ ਵੈਰੀ ਫਿਰੇ ਲਲਕਾਰ ਦੀ

ਉੱਤੋਂ ਜੱਟ ਦਾ ਨੀ ਜੁੱਸਾ ਮਾਰਦਾ ਹੀ ਥਾਪੀਆਂ

ਹੋ ਜੱਟ ਦਾ ਨੀ ਜੁੱਸਾ ਮਾਰਦਾ ਹੀ ਥਾਪੀਆਂ

ਹਾਂ ਜੱਟ ਦਾ ਨੀ ਜੁੱਸਾ ਮਾਰਦਾ ਹੀ ਥਾਪੀਆਂ

Sikandar থেকে আরও

সব দেখুনlogo