menu-iconlogo
huatong
huatong
লিরিক্স
রেকর্ডিং
ਕਿਵੇਂ ਮੁਖੜੇ ਤੋਂ ਨਜ਼ਾਰਾ ਹਟਾਵਾਂ

ਕਿਵੇਂ ਮੁਖੜੇ ਤੋਂ ਨਜ਼ਾਰਾ ਹਟਾਵਾਂ

ਨੀ ਤੇਰੇ ਜੇਹਾ ਹੋਰ ਦਿਸਦਾ

ਨੀ ਤੇਰੇ ਜੇਹਾ ਹੋਰ ਦਿਸਦਾ

ਦਿਲ ਕਰਦਾ ਮੈ ਤੈਨੂੰ ਵੇਖੀ ਜਾਵਾ

ਵੇ ਦਿਲ ਕਰਦਾ ਮੈ ਤੈਨੂੰ ਵੇਖੀ ਜਾਵਾ

ਨੀ ਤੇਰੇ ਜੇਹਾ ਹੋਰ ਦਿਸਦਾ

ਨੀ ਤੇਰੇ ਜੇਹਾ ਹੋਰ ਦਿਸਦਾ

ਵੇ ਮਾਹੀਆ, ਨੀ ਤੇਰੇ ਜੇਹਾ ਹੋਰ ਦਿਸਦਾ

ਤੇਰੇ ਨੇੜੇ ਆ ਕੇ ਦੂਰ ਨਾ ਜਾਵਾ

ਤੇਰੇ ਨੇੜੇ ਆ ਕੇ ਦੂਰ ਨਾ ਜਾਵਾ

ਨੀ ਤੇਰੇ ਜੇਹਾ ਹੋਰ ਦਿਸਦਾ

ਨੀ ਤੇਰੇ ਜੇਹਾ ਹੋਰ ਦਿਸਦਾ

ਵੇ ਮਾਹੀਆ , ਨੀ ਤੇਰੇ ਜੇਹਾ ਹੋਰ ਦਿਸਦਾ

ਤੈਨੂੰ ਅੰਦਰੋਂ ਹੀ ਅੰਦਰੋਂ ਮੈ ਚਾਵਾਂ

ਤੈਨੂੰ ਅੰਦਰੋਂ ਹੀ ਅੰਦਰੋਂ ਮੈ ਚਾਵਾਂ

ਨੀ ਤੇਰੇ ਜੇਹਾ ਹੋਰ ਦਿਸਦਾ

ਤੂੰ ਜੇ ਆਵੇ ਤੈਨੂੰ ਸੀਨੇ ਨਾਲ ਲਾਵਾ

ਤੂੰ ਜੇ ਆਵੇ ਤੈਨੂੰ ਸੀਨੇ ਨਾਲ ਲਾਵਾ

ਨੀ ਤੇਰੇ ਜੇਹਾ ਹੋਰ ਦਿਸਦਾ

ਨੀ ਤੇਰੇ ਜੇਹਾ ਹੋਰ ਦਿਸਦਾ

ਵੇ ਮਾਹੀਆ, ਨੀ ਤੇਰੇ ਜੇਹਾ ਹੋਰ ਦਿਸਦਾ

ਕਿਵੇਂ ਮੁਖੜੇ ਤੋਂ ਨਜ਼ਰਾ ਹਟਾਵਾਂ

ਕਿਵੇਂ ਮੁਖੜੇ ਤੋਂ ਨਜ਼ਰਾ ਹਟਾਵਾਂ

ਨੀ ਤੇਰੇ ਜੇਹਾ ਹੋਰ ਦਿਸਦਾ

ਨੀ ਤੇਰੇ ਜੇਹਾ ਹੋਰ ਦਿਸਦਾ

ਦਿਲ ਕਰਦਾ ਮੈ ਤੈਨੂੰ ਵੇਖੀ ਜਾਵਾ

ਦਿਲ ਕਰਦਾ ਮੈ ਤੈਨੂੰ ਵੇਖੀ ਜਾਵਾ

ਨੀ ਤੇਰੇ ਜੇਹਾ ਹੋਰ ਦਿਸਦਾ

ਨੀ ਤੇਰੇ ਜੇਹਾ ਹੋਰ ਦਿਸਦਾ

ਵੇ ਮਾਹੀਆ , ਨੀ ਤੇਰੇ ਜੇਹਾ ਹੋਰ ਦਿਸਦਾ

Talwiinder/Push Kahlon থেকে আরও

সব দেখুনlogo