menu-iconlogo
huatong
huatong
vicky-tan-sola-cover-image

Tan Sola

Vickyhuatong
লিরিক্স
রেকর্ডিং
ਕੱਲ 7 ਕਾ ਬਜੇ ਤੈਨੂ ਕਿੱਤਾ ਸੀਗਾ ਸੀ ਫੋਨ

ਤੂ 8 ਬੜੀ ਕਟੇਯਾ

ਓ 4 ਸਾਲਾਂ ਵਿਚ 3 ਬੜੀ ਫਡੇਯਾ ਵੇ ਤੂ ਕੀਤੇ ਹਟੇਯਾ

ਕੀਤੇ ਵੇ ਤੂ ਕਿਹਦੇ ਬਾਲੇ ਰਿਹਣੇ

ਵੇ ਮੈਂ ਸਬ ਪਤਾ ਲੈਂਦੀ

ਜੇ ਹੋਈ ਨਈ ਤਸਲੀ ਝੂਠ ਹੋਰ ਬੋਲ ਲੇ

ਵੇ ਮੈਂ ਕੁਝ ਨਾਹੀਓ ਕਿਹਦੀ

ਜੇ ਹੋਈ ਨਈ ਤਸਲੀ ਝੂਠ ਹੋਰ ਬੋਲ ਲੇ

ਵੇ ਮੈਂ ਕੁਝ ਨਾਹੀਓ ਕਿਹਦੀ

ਜੇ ਹੋਈ ਨਈ ਤਸਲੀ ਝੂਠ ਹੋਰ ਬੋਲ ਲੇ

ਵੇ ਮੈਂ ਕੁਝ ਨਾਹੀਓ ਕਿਹਦੀ

ਵੇ ਮੇਰਾ ਸਬਰ ਬੇਤੇਰਾ ਵੇ ਮੈਂ ਰੋਈ ਨਾ

ਮੁਹ ਕੀਤੇ ਲੁਕੇਯਾ ਸੀ ਤੇਰਾ ਲੋਈ ਨਾਲ

ਮੇਰਾ ਸਬਰ ਬੇਤੇਰਾ ਵੇ ਮੈਂ ਰੋਈ ਨਾ

ਮੁਹ ਕੀਤੇ ਲੁਕੇਯਾ ਸੀ ਤੇਰਾ ਲੋਈ ਨਾਲ

ਮੈਨੂ ਕਿਸੇ ਨਾ ਨੀ ਦਸੇਯਾ ਮੈਂ ਆਪ ਦੇਖੇਯਾ

ਤਾਂ ਵੀ ਨਹੀ ਮੰਦਾ ਚੱਲ ਜੱਟਾ ਕੋਈ ਨਾ

ਮੈਨੂ ਸ਼ਕ਼ ਪਵੇ ਗਲ ਹੋਰ ਹੀ ਸੀ ਵਿਚੋ

ਓਹਦੇ ਲੱਗੀ ਹੋਈ ਸੀ ਮਿਹੰਦੀ

ਜੇ ਹੋਈ ਨਈ ਤਸਲੀ ਝੂਠ ਹੋਰ ਬੋਲ ਲੇ

ਵੇ ਮੈਂ ਕੁਝ ਨਾਹੀਓ ਕਿਹਦੀ

ਜੇ ਹੋਈ ਨਈ ਤਸਲੀ ਝੂਠ ਹੋਰ ਬੋਲ ਲੇ

ਵੇ ਮੈਂ ਕੁਝ ਨਾਹੀਓ ਕਿਹਦੀ

ਹੋ ਕ੍ਦੇ ਬੁੱਲਾਂ ਚੋ ਕ੍ਦੇ ਆਈ ਚੋ

ਘੁਟ ਹੁਜੇ ਵੀ ਪਯੀ ਈ ਤੇਰੀ ਲ ਚੋ

ਹੋ ਮੇਰੇ ਤੌ ਚੋਰੀ ਓਹਨੂ ਦਿੱਤਾ ਸੂਟ ਸੀ

ਫੁੱਲ ਚਾਰ ਜਾਣੇ ਸੂਟ ਦੀ ਕਦਾ ਚੋ

ਹੋ ਤੇਰੀ ਲ੍ਵ ਦੀ ਜੈਕੇਟ ਪਿਕਚੋ ਸੀ ਪਛਾਣੀ

ਓਹਦੇ ਪਾਯਾ ਸੀ ਫੰਦੀ

ਜੇ ਹੋਈ ਨਈ ਤਸਲੀ ਝੂਠ ਹੋਰ ਬੋਲ ਲੇ

ਵੇ ਮੈਂ ਕੁਝ ਨਾਹੀਓ ਕਿਹਦੀ

ਜੇ ਹੋਈ ਨਈ ਤਸਲੀ ਝੂਠ ਹੋਰ ਬੋਲ ਲੇ

ਵੇ ਮੈਂ ਕੁਝ ਨਾਹੀਓ ਕਿਹਦੀ

ਹੋਏਹੇ ਮੇਰੀ ਆਖ ਨਾ ਹੋਈ

ਏਹੇ ਤਾਂ ਬੰਟਾ ਹੋ ਗੇਯਾ

ਤੇਰਾ ਝੂਟ ਮੇਰੀ ਗੱਲ ਤੇ ਛਾਂਟਾ ਹੋ ਗੇਯਾ

ਮੈਂ ਤੇਰੇ ਤੇ ਲਵਾਏ CCTV ਕਮੇਰੇ

ਆਏ ਹੁੰਨ ਵੀ ਤੂ ਅਧਾ ਘੰਟਾ ਹੋ ਗੇਯਾ

ਹੀਰ ਈਵ ਬਦਨਾਮ ਗੱਲ ਦੱਸ

ਰਾਂਝੇਯਾ ਦੇ ਗੱਲ ਨਾਹੀਓ ਪੈਂਦੀ

ਜੇ ਹੋਈ ਨਈ ਤਸਲੀ ਝੂਠ ਹੋਰ ਬੋਲ ਲੇ

ਵੇ ਮੈਂ ਕੁਝ ਨਾਹੀਓ ਕਿਹਦੀ

ਜੇ ਹੋਈ ਨਈ ਤਸਲੀ ਝੂਠ ਹੋਰ ਬੋਲ ਲੇ

ਵੇ ਮੈਂ ਕੁਝ ਨਾਹੀਓ ਕਿਹਦੀ

Vicky থেকে আরও

সব দেখুনlogo