ਅਸੀਂ ਜਦ ਤੱਕ ਰਹਿਣਾ ਤੇਰੇ ਬਣ ਕੇ ਰਹਿਣਾ
ਤੂੰ ਵੀ ਬਣ ਕੇ ਰਹੀ ਸਾਡਾ ਹੋਰ ਕੁਝ ਨਹੀਂ ਕਹਿਣਾ
ਅਸੀਂ ਜਦ ਤੱਕ ਰਹਿਣਾ ਤੇਰੇ ਬਣ ਕੇ ਰਹਿਣਾ
ਤੂੰ ਵੀ ਬਣ ਕੇ ਰਹੀ ਸਾਡਾ ਹੋਰ ਕੁਝ ਨਹੀਂ ਕਹਿਣਾ
ਵਕਤ ਜਿੰਨਾ ਵੀ ਤੇਰੇ ਨਾਲ ਗੁਜਾਰਾ ਹੈ
ਪਰ ਮੇਰਾ ਦਿਲ ਨਹੀਂ ਓ ਭਰਦਾ
ਸਾਹਾ ਬਿਨ ਸਰ ਜਾਉ ਸੋਨਿਆ
ਪਰ ਤੇਰੇ ਬਿਨਾ ਨਹੀਂ ਓ ਸਰਦਾ
ਸਾਡੀ ਦੁਨਿਆ ਤੂੰ ਹੈ ਕੀ ਦੁਨਿਆ ਤੂੰ ਲੈਣਾ
ਅਸੀਂ ਜਦ ਤੱਕ ਰਹਿਣਾ ਤੇਰੇ ਬਣ ਕੇ ਰਹਿਣਾ
ਤੂੰ ਵੀ ਬਣ ਕੇ ਰਹੀ ਸਾਡਾ ਹੋਰ ਕੁਝ ਨਹੀਂ ਕਹਿਣਾ
ਅਸੀਂ ਜਦ ਤੱਕ ਰਹਿਣਾ ਤੇਰੇ ਬਣ ਕੇ ਰਹਿਣਾ
ਤੂੰ ਵੀ ਬਣ ਕੇ ਰਹੀ ਸਾਡਾ ਹੋਰ ਕੁਝ ਨਹੀਂ ਕਹਿਣਾ
ਐ ਦਿਲ ਵੀ ਤੇਰਾ ਹੈ ਇਸ ਦਿਲ ਤੇ ਹੱਕ ਵੀ ਵੇ ਤੇਰਾ ਹੈ
ਐ ਜਾਨ ਵੀ ਤੇਰੀ ਹੈ ਤੇ ਸਾਡੀ ਪਹਿਚਾਣ ਵੀ ਤੇਰੀ ਹੈ
ਅਸੀਂ ਸਭ ਮੰਨ ਲੈਣਾ ਤੂੰ ਜੋ ਵੀ ਕਹਿਣਾ
ਅਸੀਂ ਜਦ ਤੱਕ ਰਹਿਣਾ ਤੇਰੇ ਬਣ ਕੇ ਰਹਿਣਾ
ਤੂੰ ਵੀ ਬਣ ਕੇ ਰਹੀ ਸਾਡਾ ਹੋਰ ਕੁਝ ਨਹੀਂ ਕਹਿਣਾ
ਅਸੀਂ ਤੈਨੂੰ ਖੋਣਾ ਨਹੀਂ ਚਾਹੁੰਦੇ ਕਿਸੇ ਦੇ ਹੋਣਾ ਨਹੀਂ ਚਾਹੁੰਦੇ
ਤੂੰ ਰੁੱਸ ਜੇ ਸਾਡਾ ਤੂੰ ਅਸੀਂ ਇੱਕ ਕਦੇ ਵੀ ਨਹੀਂ ਚਾਹੁੰਦੇ
ਅਸੀਂ ਇਹ ਕਦੀ ਵੀ ਨਹੀਂ ਚਾਹੁੰਦੇ
ਤੈਨੂੰ ਸਾਂਭ ਸਾਂਭ ਰੱਖਾਂ ਤੂੰ ਹੀ ਮੇਰਾ ਗਹਿਣਾ
ਅਸੀਂ ਜਦ ਤੱਕ ਰਹਿਣਾ ਤੇਰੇ ਬਣ ਕੇ ਰਹਿਣਾ
ਤੂੰ ਵੀ ਬਣ ਕੇ ਰਹੀ ਸਾਡਾ ਹੋਰ ਕੁਝ ਨਹੀਂ ਕਹਿਣਾ
ਲੋਕ ਕੀ ਕਹਿੰਦੇ ਪਿਆਰ ਦਾ ਦਿਖਾਵਾ ਨਹੀਂ ਕਰੀਦਾ
ਅਸੀਂ ਤੈਨੂੰ ਪਿਆਰ ਵੀ ਕਰਾਂਗੇ ਤੇ ਦਿਖਾਵਾ ਵੀ ਕਰਾਂਗੇ