menu-iconlogo
huatong
huatong
লিরিক্স
রেকর্ডিং
ਕਿਹੜੇ ਮੂੰਹ ਨਾਲ ਪੁਛੇ ਮੈਨੂੰ

ਐਂਨੀ ਛੇਤੀ ਭੁੱਲੀ ਕਿਓਂ

ਉਹਦੋਂ ਫਿਰ ਜਾਕੇ ਦੱਸ

ਗੈਰਾਂ ਨਾਲ ਖੁੱਲੀ ਕਿਓਂ

ਹੋਰਾਂ ਦਿਆਂ ਜੇਬਾਂ ਵਿੱਚ

Note ਹਰੇ ਵੇਖ ਕੇ

Niagara ਦੀ fall ਵਾਂਗੂ

ਜਾਂਦੀ ਸੀਗੀ ਡੁੱਲੀ ਕਿਓਂ

ਹੋਰਾਂ ਕੋਲੇ ਭਰੇ ਆਂ stock ਵੇਖ ਕੇ

ਉਹਦੋਂ ਗੈਰਾਂ ਦੀ ਤੂੰ ਮਿੱਠੀ ਮਿੱਠੀ talk ਵੇਖ ਕੇ

ਕਹਿੰਦੀ ਮਾਰਦੇ ਆਂ ਤਾਨੇ ਮੈਨੂੰ ਲੋਕ ਵੇਖ ਕੇ

ਉਹਦੋਂ ਛੱਡ ਗਈ ਸੀ ਯਾਰਾ ਨੂੰ broke ਵੇਖ ਕੇ

ਨੀਂ ਹੁਣ ਦੇਖ ਕਿੱਦਾਂ ਪਾਇਆ ਪਿਆ ਗਾਹ

ਨੀਂ ਕਰੀ ਹੋਰ ਦੀ ਤੂੰ ਜ਼ਿੰਦਗੀ ਤਬਾਹ

ਹੋ ਪੁਛੇ ਸਾਰੇ ਕਿਵੈਂ ਮੇਰੇ ਤੋਂ ਬਿਨਾਂ

ਹੋ ਤੇਰਾ ਚੇਤੇ ਵੀ ਨੀਂ ਮਿੱਤਰ ਨੂੰ ਨਾਮ

ਸਰੇ ਕਿਵੈਂ ਮੇਰੇ ਤੋਂ ਬਿਨਾਂ

ਨੀਂ ਤੇਰਾ ਚੇਤੇ ਵੀ ਨੀਂ ਮਿੱਤਰ ਨੂੰ ਨਾਮ

ਉਹ ਪੁੱਛਦੀ ਤੂੰ ਜੱਟਾ ਕਿੱਦਾਂ ਨਾ ਬੁੱਕਦੇ

ਹੱਥੀ ਕਿੱਤੀ ਆਂ ਕਮਾਈ ਐਹੇ ਤਾਂ ਬੁੱਕਦੇ

ਉਹਦੋਂ ਹਰੇ card ਦੀ ਸੀ ਮੈਨੂੰ ਧੌਸ ਦੱਸਦੀ ਨੀਂ

ਹੁਣ ਮਿੱਤਰ ਆਂ ਦੇ ਨਾਮ ਥਾਂ ਥਾਂ ਬੁੱਕਦੇ

ਨੀਂ ਹੁਣ ਹੁੰਦੀ ਰਹੀ ਸੱੜ ਕੇ ਸਵਾਹ

ਹੋ ਜਿੱਥੇ ਜਾਣਾ ਜਾ ਨੀਂ ਸਾਨੂੰ ਪ੍ਰਵਾਹ

ਹੁਣ ਦੇਖ ਕਿੱਦਾਂ ਪਾਇਆ ਪਿਆ ਗਾਹ

ਨੀਂ ਕਰੀ ਹੋਰ ਦੀ ਤੂੰ ਜ਼ਿੰਦਗੀ ਤਬਾਹ

ਹੋ ਪੁਛੇ ਸਾਰੇ ਕਿਵੈਂ ਮੇਰੇ ਤੋਂ ਬਿਨਾਂ

ਹੋ ਤੇਰਾ ਚੇਤੇ ਵੀ ਨੀਂ ਮਿੱਤਰਾਂ ਨੂੰ ਨਾਮ

ਨਿਕਲਣ ਲੈਬੋ ਆਂ ਫਰਰੀਆਂ garage'ਆ ਚੋਂ

ਬੱਦਲ ਆਂ ਤੇ ਪੁਹੰਚੇ ਜੱਟ ਬਿਨਾਂ ਕੋਈ ਜਹਾਜਾਂ ਚੋਂ

ਮਿੱਠੀਏ ਨੀਂ daddy ਉੱਤੇ ਇਹ ਯਾਰ ਕੰਨਾਂ ਨੇ

ਤਲਿਆ ਤੇ ਨਿਕਲਿਆ stack ਨੇ ਦਰਾਜਾਂ ਚੋਂ

ਦੇਖ ਕਿੱਥੋਂ ਤਾਈਂ ਪੁਹੰਚ ਗਏ ਜੱਟ

ਚੜ੍ਹ ਦੇ ਪੰਜਾਬ ਤੋਂ ਲੈਂਦੇ ਤੇ ਤੱਕ

ਮੁੰਡਿਆਂ star ਆਂ ਦੇ ਕਾਗਜੇ ਸ਼ਕ਼

ਕੌਣ ਕੀ ਸੋਚਦਾ ਦਿੰਦੇ ਨਈ f**k

ਤੂੰ ਵੀ ਦੇਖ ਕਿੱਦਾਂ ਪੂਰੇ ਹੁੰਦੇ ਚਾਹ

ਨੀਂ ਮੂੰਹ ਤੇ ਰੱਟ ਜੁਗਾ ਜ਼ਹਿਰ ਜ਼ਹਿਰ ਨਾਮ

ਹੋ ਪੁਛੇ ਸਰੇ ਕਿਵੈਂ ਮੇਰੇ ਤੋਂ ਬਿਨਾਂ

ਹੋ ਤੇਰਾ ਚੇਤੇ ਵੀ ਨੀਂ ਮਿੱਤਰ ਆਂ ਨੂੰ ਨਾਮ

ਸਰੇ ਕਿਵੈਂ ਮੇਰੇ ਤੋਂ ਬਿਨਾਂ

ਨੀਂ ਤੇਰਾ ਚੇਤੇ ਵੀ ਨੀਂ ਮਿੱਤਰ ਆਂ ਨੂੰ ਨਾਮ

You already know

It’s anker deol on the beat

Zehr vibe/Anker Deol থেকে আরও

সব দেখুনlogo