ਹਾਂਜੀ ਸਿਆਣੇ ਕਿਹੰਦੇ ਆ
ਫੁਕਰੇ ਬੰਦੇ ਦੀ ਪੈਡ ਵਿਚ ਪੈਡ ਧਰੀਏ ਨਾ
ਜਦੋਂ ਪੱਲੇ ਹੋਵੇ ਸੱਭ ਕੁਝ
ਤਾਂ ਸ਼ੋਸ਼ੇ ਬਾਜੀ ਕਰੀਏ ਨਾ
ਹੋ ਕਿਸੇ ਪਿੱਛੇ ਲੱਗਕੇ ਨਾ ਗਾਲ ਕੱਡੀਏ
ਸੋਹਰੀਆਂ ਤੋਂ ਦਾਜ ਦੀ ਨਾ ਨੀਤ ਰਖੀਏ
ਹੋ ਕਿਸੇ ਪਿੱਛੇ ਲੱਗਕੇ ਨਾ ਗਾਲ ਕੱਡੀਏ
ਸੋਹਰੀਆਂ ਤੋਂ ਦਾਜ ਦੀ ਨਾ ਨੀਤ ਰਖੀਏ
ਤੌਰੇਯਾਨ ਵਿਗਾਡ਼ ਦਿੱਤੀ ਜੁੱਤੀ ਤੰਗ ਬਈ
ਹੋ ਫੁਕਰਿਆਂ ਮਾਰੇ ਜਿਹੜਾ ਬੰਦਾ ਨੰਗ ਬਈ
ਫੁਕਰਿਆਂ ਮਾਰੇ ਜਿਹੜਾ ਬੰਦਾ ਨੰਗ ਬਈ
ਹੋ ਫੁਕਰਿਆਂ ਮਾਰੇ ਜਿਹੜਾ ਬੰਦਾ ਨੰਗ ਬਈ
ਹੋ ਦੇਈਏ ਨਾ ਗਵਾਹੀ ਕਿਸੇ ਲੁੱਚੇ ਲੰਡੇ ਦੀ
ਹੋ ਪੈਂਦੀ ਏ ਕੀਮਤ ਸਾਡਾ ਚੰਗੇ ਬੰਦੇ ਦੀ
ਹੋ ਦੇਈਏ ਨਾ ਗਵਾਹੀ ਕਿਸੇ ਲੁੱਚੇ ਲੰਡੇ ਦੀ
ਹੋ ਪੈਂਦੀ ਏ ਕੀਮਤ ਸਾਡਾ ਚੰਗੇ ਬੰਦੇ ਦੀ
ਹੋ ਯਾਰ ਕਿਹ ਕੇ ਪੀਠ ਨਾ ਦਿਖਾਈਏ ਯਾਰ ਦੀ
ਹੋ ਕਰੀਏ ਨਾ ਰੀਸ ਕਦੇ ਸ਼ਾਹੂਕਾਰ ਦੀ
ਹੋ ਕਦੇ ਨਾ ਵੀ ਕੱਡੀਏ ਬਨਾਵਟੀ ਖੰਗ ਬਈ
ਹੋ ਫੁਕਰਿਆਂ ਮਾਰੇ ਜਿਹੜਾ
ਹੋ ਫੁਕਰਿਆਂ ਮਾਰੇ ਜਿਹੜਾ ਬੰਦਾ ਨੰਗ ਬਈ
ਫੁਕਰਿਆਂ ਮਾਰੇ ਜਿਹੜਾ ਬੰਦਾ ਨੰਗ ਬਈ
ਹੋ ਫੁਕਰਿਆਂ ਮਾਰੇ ਜਿਹੜਾ ਬੰਦਾ ਨੰਗ ਬਈ
ਹੋ ਮਾਪਿਆਂ ਦਾ ਸਦਾ ਸਤਕਾਰ ਕਰੀਏ
ਕਦੇ ਨਾ ਪਰਾਈ ਉੱਤੇ ਅੱਖ ਧਰੀਏ
ਮਾਪਿਆਂ ਦਾ ਸਦਾ ਸਤਕਾਰ ਕਰੀਏ
ਕਦੇ ਨਾ ਪਰਾਈ ਉੱਤੇ ਅੱਖ ਧਰੀਏ
ਇੱਕੋ ਥਾਲੀ ਖਾ ਕੇ ਪੁਛੀਏ ਨਾ ਜਾਤ ਨੂੰ
ਹੋ ਟੀਚਰ ਕਰੋਨਾ ਕਦੇ ਬੰਦੇ ਸਾਧ ਨੂੰ
ਹੋਈਏ ਨਾ ਸ਼ਰਾਬੀ ਕਦੇ ਜਾਕੇ ਜੰਝ ਬਈ
Mr. Wow
ਹੋ ਫੁਕਰਿਆਂ ਮਾਰੇ ਜਿਹੜਾ ਬੰਦਾ ਨੰਗ ਬਈ
ਫੁਕਰਿਆਂ ਮਾਰੇ ਜਿਹੜਾ ਬੰਦਾ ਨੰਗ ਬਈ
ਹੋ ਫੁਕਰਿਆਂ ਮਾਰੇ ਜਿਹੜਾ ਬੰਦਾ
ਹੋ ਆਸ਼ਿਕ ਮਜਾਜੀ ਬਦਨਾਮੀ ਖਟ ਦੀ
ਹੋ ਫਸਲਾ ਹੀ ਹੁੰਦੀਆਂ ਨੇ ਟੌਰ ਜੱਟ ਦੀ
ਹੋ ਆਸ਼ਿਕ ਮਜਾਜੀ ਬਦਨਾਮੀ ਖਟ ਦੀ
ਹੋ ਫਸਲਾ ਹੀ ਹੁੰਦੀਆਂ ਨੇ ਟੌਰ ਜੱਟ ਦੀ
ਹੋ ਕਲਮਾਂ ਦਾ ਵਾਰ ਚੋਟ ਗਹਿਰੀ ਕਰਦਾ
ਹੋ ਕੌਲੀ ਚੱਕ ਯਾਰ ਨਹੀਓ ਨਾਲ ਖੜਦਾ
ਹੋ ਕਦੇ ਵੀ ਸ਼ਰੀਫ ਕਾ ਨਾ ਲਈਏ ਥਮ ਬਾਈ
ਹੋ ਫੁਕਰਿਆਂ
ਹਾਂ ਜੀ ਫੁਕਰਿਆਂ ਮਾਰੇ ਜਿਹੜਾ ਬੰਦਾ ਨੰਗ ਬਈ
ਫੁਕਰਿਆਂ ਮਾਰੇ ਜਿਹੜਾ ਬੰਦਾ ਨੰਗ ਬਈ
ਹੋ ਫੁਕਰਿਆਂ ਮਾਰੇ ਜਿਹੜਾ ਬੰਦਾ ਨੰਗ ਬਈ